Skip to content

Dooron Dooron - Unplugged

Song, Paresh Pahuja
Popularity · Low

YouTube

Searching YouTube...

Lyrics

ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓ ਕਹਾਂ ਤੂੰ, ਕਹਾਂ ਮੈਂ ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓ ਕਹਾਂ ਤੂੰ, ਕਹਾਂ ਮੈਂ ਕੀ ਮੈਂ ਕਰਾਂ? ਕੀ ਮੈਂ ਆਵਾਂ ਨਜ਼ਰ ਤੈਨੂੰ? ਲਾਇਕ ਤੇਰੇ ਕਿਵੇਂ ਹੋਵਾਂ? ਤੂੰ ਦੱਸ ਮੈਨੂੰ ਕੋਲ ਤੇਰੇ ਮੈਨੂੰ ਆਣ ਦੇ, ਸੋਹਣੀ ਕਰਾਂ ਮੈਂ ਕਿਤਨੇ ਜਤਨ, ਓ, ਸੋਹਣੀ? ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓ ਕਹਾਂ ਤੂੰ, ਕਹਾਂ ਮੈਂ ਓਹ ਕਹਿੰਦੀ, "ਸ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ? ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ? ਦਿਲ ਦੇ ਕੇ ਦਿਲ ਲੈਣ ਦੀ ਲਾਲਚ ਕਰੀ, ਓ, ਬੁੱਲ੍ਹੇਆ ਜੇ ਤੂੰਨੇ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ?" ਸੋਚੂੰ ਕਿ ਮਿਲਣੀ ਤੇ ਬੋਲਾਂਗਾ ਕੀ ਤੇਰੀ ਤਾਂ ਗੱਲਾਂ 'ਚ ਸ਼ਾਇਰੀ ਹੋ, ਸੋਚੂੰ ਕਿ ਮਿਲਣੀ ਤੇ ਬੋਲਾਂਗਾ ਕੀ ਤੇਰੀ ਤਾਂ ਗੱਲਾਂ 'ਚ ਸ਼ਾਇਰੀ ਵੇਖੇਗੀ ਮੈਨੂੰ ਤੇ ਸੋਚੇਗੀ ਕਿਆ ਤੂੰ ਮਿੱਟੀ ਦਾ ਬੰਦਾ ਮੈਂ, ਤੂੰ ਤਾਂ ਪਰੀ ਇਸ਼ਕੇ ਦੀ ਗਲੀਆਂ 'ਚ ਖੋਇਆ ਏ ਦਿਲ ਵੇ ਆਸ ਲਗਾਈ ਕਿ ਜਾਏ ਤੂੰ ਮਿਲ ਵੇ ਕੋਲ ਤੇਰੇ ਮੈਨੂੰ ਆਣ ਦੇ, ਸੋਹਣੀ ਕਰਾਂ ਮੈਂ ਕਿਤਨੇ ਜਤਨ, ਓ, ਸੋਹਣੀ? ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓ ਕਹਾਂ ਤੂੰ, ਕਹਾਂ ਮੈਂ ਹੋ, ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓ ਕਹਾਂ ਤੂੰ, ਕਹਾਂ ਮੈਂ ਓ, ਦੂਰੋਂ-ਦੂਰੋਂ ਮੈਂ ਤੈਨੂੰ ਵੇਖਦਾਂ ਫਿਰਾਂ ਕਹਾਂ ਤੂੰ, ਕਹਾਂ ਮੈਂ ਓ, ਕੀ ਮੈਂ ਕਰਾਂ? ਕੀ ਮੈਂ ਆਵਾਂ ਨਜ਼ਰ ਤੈਨੂੰ? ਓ, ਲਾਇਕ ਤੇਰੇ ਕਿਵੇਂ ਹੋਵਾਂ? ਤੂੰ ਦੱਸ ਮੈਨੂੰ