Skip to content
Lyric
Dive
Public playlists
My playlists
Search
Sign in
Jatt Breed
Navaan Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Mxrci
Signature ਕਰਗਿਆ ਦਿਲ ਤੇਰੇ ਤੇ
Pen ਓਹਦੀਆਂ ਅੱਖਾਂ ਦਾ
ਸ਼ੌਟੀ ਪੱਟ ਕੇ ਰੱਖਤਾ, ਲੱਕ ਤੇਰੇ ਨੇ
ਖ਼ਾਬ ਰਕਾਨਾ ਲੱਖਾਂ ਦਾ
ਤਾਕੜ stand ਐ, ਗੱਬਰੂ brand ਐ
ਚਾਹੀਦਾ ਏ ਹਰ ਮੁਟਿਆਰ ਨੂੰ
(ਚਾਹੀਦਾ ਏ ਹਰ ਮੁਟਿਆਰ ਨੂੰ)
ਓਏ, ਜੱਟ breed ਐ, ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ 100 blame ਐ, ਸਿਖਰਾਂ ਤੇ game ਐ
ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ
ਜੱਟ breed ਐ, ਨੀ ਓ ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ
G Wagon, g wagon ਜੱਟ ਕਰਦਾ ਏ ride
G Wagon, g wagon ਦੱਸ ਕਰਨੀ ਜੇ ride?
G Wagon, g wagon
ਨੀ ਕਰਦੀ ਏ Gucci shop
ਉੱਤੋਂ ਵਿਚ ਅੱਖ ਕਰਦੀ ਏ hint ਜੇ drop
ਮੁੰਡੇ ਦੇ ਕੋਲ whip ਆ black
ਖੇਡਦਾ ਏ ਪਿਟ, ਖੁੱਲੇ ਸੁੱਟਦਾ stack
(ਖੁੱਲੇ ਸੁੱਟਦਾ stack)
Fame ਦੀ ਕੋਈ ਪੁੱਖ ਨੀ, life 'ਚ ਕੋਈ ਦੁੱਖ ਨੀ
ਤੇਰੇ ਲਈ ਜਰੂੰਗਾ ਹਰ war ਨੂੰ
(ਤੇਰੇ ਲਈ ਜਰੂੰਗਾ ਹਰ war ਨੂੰ)
ਓਏ, ਜੱਟ breed ਐ, ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ 100 blame ਐ, ਸਿਖਰਾਂ ਤੇ game ਐ
ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ
ਜੱਟ breed ਐ, ਨੀ ਓ ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ
G Wagon, g wagon ਜੱਟ ਕਰਦਾ ਏ ride
G Wagon, g wagon ਦੱਸ ਕਰਨੀ ਜੇ ride?
G Wagon, g wagon
Waymaker ਲਿਖਾਇਆ ਹੋਇਆ torso ਤੇ
ਪਾਏ duffle'an ਚ ਨੋਟਾਂ ਦੇ bundle ਬਿੱਲੋ
Neck Polo ਦੀ ਤੇ ਮਹਿੰਗਾ ਜੇਹਾ cologne ਲੱਗਿਆ
ਅੱਖਾਂ ਚੜੀਆਂ ਜੁਬਾਨ ਕਰੇ fumble ਬਿੱਲੋ
ਨੀ ਤੇਰਾ ਪਤਲਾ ਜੇਹਾ ਲੱਕ, ਮੇਰੀ ਪਿੰਡਾਂ ਵਾਲੀ ਮੱਤ
ਟੁੱਟ ਪੈਣੇ ready ਰਹਿੰਦੇ ਆ ਜੁਗਾੜ ਨੂੰ
(ਟੁੱਟ ਪੈਣੇ ready ਰਹਿੰਦੇ ਆ ਜੁਗਾੜ ਨੂੰ)
ਓਏ, ਜੱਟ breed ਐ, ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ 100 blame ਐ, ਸਿਖਰਾਂ ਤੇ game ਐ
ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ
ਜੱਟ breed ਐ, ਨੀ ਓ ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ
ਨੀ ਓਹ ਕੁਫ਼ਰ ਨਾ ਤੋਲੇ ਕਦੇ ਲਿਖਣ ਲੱਗਾ
Dead end ਬਣਦੇ ਆ rhyme ਨਖਰੋ
Paparazzi ਪੁੱਛਦੇ ਆ ਚੋਬਰ ਦੇ ਬਾਰੇ
ਮੁੰਡਾ ਮਾਝੇ ਦੇ ਆ ਲੌਰ ਵਾਲੇ sign ਨਖਰੋ
ਨੀ ਓ ਵੈਰੀ ਲਈ ਚੱਬ ਏ, ਭੀੜ ਤੋਂ ਅਲੱਗ ਏ
ਛੇੜ ਦੇ ਨੀ ਬਿਜਲੀ ਦੀ ਤਾਰ ਨੂੰ
(ਛੇੜ ਦੇ ਨੀ ਬਿਜਲੀ ਦੀ ਤਾਰ ਨੂੰ)
ਓਏ, ਜੱਟ breed ਐ, ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ 100 blame ਐ, ਸਿਖਰਾਂ ਤੇ game ਐ
ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ
ਜੱਟ breed ਐ, ਨੀ ਓ ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ
ਓਏ, ਜੱਟ breed ਐ, ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ ਯਾਰ ਨੂੰ
ਸਿਰ 100 blame ਐ, ਸਿਖਰਾਂ ਤੇ game ਐ
ਨਹੀਓ ਗੌਲਦਾ ਨੀ ਤਿੱਤਰਾਂ ਦੀ ਡਾਰ ਨੂੰ
ਜੱਟ breed ਐ, ਨੀ ਓ ਚੋਬਰਾਂ ਦਾ lead ਐ
ਖੁਰਾਫ਼ਾਤੀ ਕਹਿੰਦੇ ਤੇਰੇ, ਕਹਿੰਦੇ ਤੇਰੇ