hoke tetho duur mein, khoya apne aap nu
tosuto kun
Popularity · Low
YouTube
Searching YouTube...
Lyrics
ਹੋਕੇ ਤੈਥੋਂ ਦੂਰ ਮੈਂ
ਖੋਯਾ ਆਪਣੇ ਆਪ ਨੂ
ਅੱਧਾ ਹਿੱਸਾ ਮੇਰੇ ਦਿਲ ਦਾ
ਹੋਯਾ ਤੇਰੇ ਖਿਲਾਫ ਕਿਊ
ਅੱਧਾ ਦਿਲ ਚਾਉਂਦਾ ਐ ਤੈਨੂੰ
ਕਰਨੀ ਚਾਉਂਦਾ ਬਾਤ ਕਿਊ
ਤਾਰਿਆ ਦੀ ਰੋਸ਼ਨੀ ਦੇ ਵਾਂਗੂ
ਗਲ ਨਾਲ ਲਾਜਾ ਰਾਤ ਨੂ
ਦਿਲ ਮੇਰੇ ਨੂੰ ਸਮਝਾ ਜਾ ਹੱਥਾਂ ਵਿਚ ਹੱਥ ਤੂੰ ਪਾ ਜਾ
ਪਹਿਲਾ ਜੋ ਦੇਖੀ ਨਈ ਮੈਂ ਐਸੀ ਦੁਨੀਆਂ ਤੂੰ ਦਿਖਾ ਜਾ