Skip to content

Sick Of U

Sabba
Popularity · Low

YouTube

Searching YouTube...

Lyrics

Meavin Call me back ਵੇ ਪਾਸਾ ਵੱਟ ਲੱਗ ਜਾਣੇ ਅਕੜਾ ਦੇ ਪੱਟਿਆ ਵੇ ਸੋਬਰ ਜੀ ਜੱਟੀ ਨੂੰ ਸ਼ੁਦਾਈ ਕਰ ਰੱਖਿਆ ਲਾਲ ਲਾਲ ਅੱਖਾਂ ਮੇਰੀ ਅਖ਼ ਵਿਚ ਪਾਕੇ ਕਿੰਨਾ ਕਰਦੀ ਐ ਪਿਆਰ ਪੁੱਛ ਲੈ ਵੇ ਚਟੋਨ ਪਹਿਰ ਮਾਰ ਉੱਤੇ ਰਹਿਣ ਵਾਲਿਆਂ ਵੇ ਕਦੇ ਜੱਟੀ ਦੀ ਵੀ ਸਾਰ ਪੁੱਛ ਲੈ ਵੇ ਚਟੋਨ ਪਹਿਰ ਮਾਰ ਉੱਤੇ ਰਹਿਣ ਵਾਲਿਆਂ ਵੇ ਕਦੇ ਜੱਟੀ ਦੀ ਵੀ ਸਾਰ ਪੁੱਛ ਲੈ ਓ ਹੋ ਜਾਵੇਂਗੀ ਬਹਿਤੀ biodata check ਕਰ ਲਈ ਭੁੱਲਕੇ ਨਾ paid ਮੇਰੀ paid ਵਿਚ ਧਰ ਲੀ ਨ ਜੱਟੀਏ ਨੀ ਗੁੱਟ ਤੇਰੀ ਜੱਟ ਦੀਆਂ ਮੁਛ ਨਾਲ ਗਤੀ ਸ਼ਾਂਤੀ ਪੌਣ ਨੂੰ ਫਿਰੇ ਓ ਗ਼ਬਰੂ ਦਾ case ਆਂ ਵਿਚ ਨਾਮ ਬੋਲਦਾ ਨੀ ਤੇ ਤੂੰ ਲੇਖਾਂ ਚ ਲਾਖੋਂ ਨੂੰ ਫਿਰੇ ਓ ਗ਼ਬਰੂ ਦਾ case ਆਂ ਵਿਚ ਨਾਮ ਬੋਲਦਾ ਨੀ ਤੇ ਤੂੰ ਲੇਖਾਂ ਚ ਲਾਖੋਂ ਨੂੰ ਫਿਰੇ ਵੇ ਸੱਚੀ ਕਹਾਂ paid ਤੇਰੀ paid ਵਿਚ ਧਰੂਗੀ ਵਿਆਈ ਉੱਤੇ ਆਈ ਹੋਇ ਜੱਟੀ ਵੀ ਫਿਰੇ ਕਰੂਗੀ ਤੇਰੇ ਨਾਲ ਦਿਲ ਵਾਲੇ ਮਸਲੇ ਗੰਭੀਰ ਨੇ ਵੇ ਉਂਝ ਤਾਂ ਰਾਹ ਚ ਦਿਲ ਧਾਰੇ ਸੀ ਮੰਡੀਰ ਨੇ ਸਹੇਲੀਆਂ ਬਾਲੋਂ ਮੈਨੂੰ ਤੇਰਾ ਨਾਮ ਲੈਕੇ ਵੇ ਕੀ ਕਹਿੰਦੇ ਤੇਰੇ ਯਾਰ ਪੁੱਛ ਲੈ ਵੇ ਚਟੋਨ ਪਹਿਰ ਮਾਰ ਉੱਤੇ ਰਹਿਣ ਵਾਲਿਆਂ ਵੇ ਕਦੇ ਜੱਟੀ ਦੀ ਵੀ ਸਾਰ ਪੁੱਛ ਲੈ ਵੇ ਚਟੋ ਪਹਿਰ ਮਾਰ ਉੱਤੇ ਰਹਿਣ ਵਾਲਿਆਂ ਵੇ ਕਦੇ ਜੱਟੀ ਦੀ ਵੀ ਸਾਰ ਪੁੱਛ ਲੈ ਓ ਦਿੱਤਾ ਨਾਹਿਯੋ ਜਾਣਾ ਟਾਈਮ ਸਾਥੋਂ ਮੁਲਾਕਾਤਾ ਨੂੰ ਕੀ ਪਤਾ ਜੱਟ ਦਿਨੇ ਕਿਥੇ , ਕਿਥੇ ਹੋਵੇ ਰਾਤਾਂ ਨੂੰ ਵੇ ਸੱਬਾ ਸੱਬਾ ਨਾਮ ਰਾਵਾਂ 24 ਘੰਟੇ ਰੱਟਦੀ ਵੇ ਤੂੰ ਵੀ ਜੱਟਾ ਗੱਲ ਕਰ ਕਦੇ ਮੇਰੇ ਪੱਖ ਦੀ ਮਾਰੂਦੁਕਾਲਾ ਵਾਲਾ ਗੀਨੇ ਵੈਰ ਕਿਥੇ ਕਿਥੇ ਤੇ ਤੂੰ ਤਾਰੇ ਗੀਨਵੋਨ ਨੂੰ ਫਿਰੇ ਓ ਗ਼ਬਰੂ ਦਾ ਕੈਸੇ ’ਆਂ ਵਿਚ ਨਾਮ ਬੋਲਦਾ ਨੀ ਤੇ ਤੂੰ ਲੇਖਾਂ ਚ ਲਾਖੋਂ ਨੂੰ ਫਿਰੇ ਓ ਗ਼ਬਰੂ ਦਾ case ਆਂ ਵਿਚ ਨਾਮ ਬੋਲਦਾ ਨੀ ਤੇ ਤੂੰ ਲੇਖਾਂ ਚ ਲਾਖੋਂ ਨੂੰ ਫਿਰੇ ਵੇ ਚਤੋ ਪਹਿਰ ਮਾਰ ਉੱਤੇ ਰਹਿਣ ਵਾਲਿਆਂ ਵੇ ਕਦੇ ਜੱਟੀ ਦੀ ਵੀ ਸਾਰ ਪੁੱਛ ਲੈ ਵੇ ਚਤੋ ਪਹਿਰ ਮਾਰ ਉੱਤੇ ਰਹਿਣ ਵਾਲਿਆਂ ਵੇ ਕਦੇ ਜੱਟੀ ਦੀ ਵੀ ਸਾਰ ਪੁੱਛ ਲੈ