Legends Never Die
Popularity · Low
YouTube
Searching YouTube...
Lyrics
ਸਾਡੇ ਹਾਲਾਤ ਨੇ ਅੱਜ ਕੱਲ ਏਦਾਂ ਦੇ
ਜਿਵੇਂ ਗੋਰੇਯਾਂ ਦੇ ਵਿੱਚ ਕਾਲੇ ਨੀ
ਟਾਰਗੇਟ ਤੇ ਜਿਵੇਂ ਪੰਜਾਬ ਸਾਡਾ
ਨੌਜਵਾਨ ਕੋਈ ਲੱਭਣਾ ਪਾਲ਼ਿਆ ਨੀ
ਅਥੇ ਰਹਿ ਜਾਂਦੇ ਬਸ ਛੱਤੇ ਏ
ਨੀ ਨਾ ਡੋਲੀਯਾਂ ਚੜ੍ਹਨ ਚੋਬਾਰੇਯਾ ਤੇ
ਲਾਸ਼ਾਂ ਦੇ ਸੇਹਰੇ ਬਣ ਬਣਕੇ
ਮਾਵਾਂ ਲਾਉਂਦੀਆਂ ਚਾਅ ਕੁਵਾਰਿਆਂ ਤੇ
ਅਸੀਂ ਜਿੱਤ ਕੇ ਦੁਨੀਆ ਤੋਂ
ਸਟੇਟ ਸਾਡੀ ਤੋਂ ਹਾਰੇ
ਜੀਓਂਦੀਆਂ ਤੇ ਪਰਚੇ ਏ
ਮਰਿਆਂ ਤੇ ਸਿਆਸਤ ਨਾਰੇ
ਜੀਓਂਦੀਆਂ ਤੇ ਪਰਚੇ ਏ
ਮਰਿਆਂ ਤੇ ਸਿਆਸਤ ਨਾਰੇ
ਨੀ ਇਹਨਾਂ ਲੀਡਰ ਆ ਬਣਾਏ ਬਣੇ ਤਾਂ ਗੈਂਗਸਟਰ
ਜਮਦੀ ਕੋਈ ਨਹੀਂ ਇਥੇ ਮਾਂ ਗੈਂਗਸਟਰ
ਯੂਨੀਵਰਸਿਟੀ ਚ ਲੈ ਗਏ ਇਹ ਰਾਜਨੀਤੀਆਂ
ਜਿੱਥੇ ਫੜਕੇ ਬਣਾਉਂਦੇ ਇਹ ਬਾਹ ਗੈਂਗਸਟਰ
ਨਜਾਇਜ਼ ਪਵਾਉਂਦੇ ਪਰਚੇ ਨੀ
ਫਿਰ ਅੰਦਰ ਦਿੰਦੇ ਏ ਖਰਚੇ ਨੀ
ਕਲ ਤੱਕ ਸੀ ਬੇਬੇ ਦੀ ਬੁਕਲ ਚ
ਐਂਕਾਊਂਟਰ ਕਰਤਾ ਫੜਕੇ ਨੀ
ਸਾਡੇ ਗੀਤਾਂ ਨੇ ਬਣਾਏ ਨੀ
ਨਤੀਜੇ ਥੋੜੀ ਨੇਤੀ ਦੇ ਸਰਕਾਰੇ
ਜੀਓਂਦੀਆਂ ਤੇ ਪਰਚੇ ਏ
ਮਰਿਆਂ ਤੇ ਸਿਆਸਾਤ ਨਾਰੇ
ਜੀਓਂਦੀਆਂ ਤੇ ਪਰਚੇ ਏ
ਮਰਿਆਂ ਤੇ ਸਿਆਸਾਤ ਨਾਰੇ
ਨਿੱਕੇ ਜੀ ਐਥੇ ਸੱਭਿਆਚਾਰ ਕਿਹਾ
ਜਿਵੇਂ ਵਾਰ ਅਸੀਂ ਬਦਮਾਸ਼ੀ ਦੇ
ਕਸ਼ਮੀਰ ਫਾਈਲ ਐਥੇ ਟੈਕਸ ਫ੍ਰੀ
ਬਸ ਲਗ ਜੇ ban ਚੁਰਾਸੀ ਤੇ
ਗਵਰਨਮੈਂਟ ਸ਼ਰਾਬ ਵਿਕਾਉਂਦੀ ਏ
ਉਂਝ illegal ਏ ਗਾਣੇਯਾਂ ਚ
ਜਿਹੜਾ ਚੜ੍ਹ ਜਾਏ ਅੱਖ ਤੇ ਗਾਇਕ ਕੁੜੇ
ਚੁੱਕ ਲੈ ਜਾਂਦੇ ਏ ਥਾਨੇਯਾਂ ਚ
ਪੀਛੇ ਲੈਂਦੇ ਜਦੋ ਵਕੀਲ ਵੀਰੇ
ਜੱਜ ਸੁਣਦੇ ਨਹੀਂ ਦਲੀਲ ਵੀਰੇ
ਪੈਨ ਪਤਰਕਾਰ ਕਲਾਕਾਰਾਂ ਨੂੰ
ਜਿਵੇਂ ਲਾਸ਼ ਨੂੰ ਪੈਂਦੀ ਚੀਲ ਵੀਰੇ
ਅਥੇ ਸੱਚ ਬੋਲਣ ਤੇ
ਬੜੇ ਪੇਨ ਮੁਕੱਦਮੇ ਭਾਰੇ
ਜੀਓਂਦੀਆਂ ਤੇ ਪਰਚੇ ਏ
ਮਰਿਆਂ ਤੇ ਸਿਆਸਾਤ ਨਾਰੇ
ਜੀਓਂਦੀਆਂ ਤੇ ਪਰਚੇ ਏ
ਮਰਿਆਂ ਤੇ ਸਿਆਸਾਤ ਨਾਰੇ
ਸਮਝੋ ਜ਼ਿੰਮੇਵਾਰੀ ਤੁਸੀਂ ਮਾਨ ਸਾਹਿਬ
ਇੱਕ ਤਰਫੀ ਦਿੱਤੀ ਸਰਕਾਰ ਥੋਨੂੰ
ਭਾਵੇਂ ਹੋ ਬਾਗੀ ਪੰਜਾਬ ਦੀ ਗੱਲ ਕਰੋ
ਜੇ ਦੱਬਦਾ ਕੇਜਰੀਵਾਲ ਥੋਨੂੰ
ਹਜੇ ਸਾਡੇ ਪੁੱਤਾਂ ਦੀਆਂ ਨਿਕਲੀਆਂ ਨੀ
ਲਾਸ਼ਾਂ ਮਾਵਾਂ ਦੀਆਂ ਬਾਹਾਂ ਚੋ
ਕੰਮ ਸਾਡੀ ਪੁਲਿਸ ਦਾ ਨਿਤ ਦਿੱਲੀ
ਤੁਸੀ ਮੋੜੋ ਦਿੱਲੀ ਦੇਆਂ ਰਾਹਾਂ ਚੋ
ਅਸੀਂ ਥੋਣੂ ਸੀ ਜਿੱਤਿਆ ਲਾ ਕੇ ਕੌਣ ਕੀ ਪਾਰਟੀ
ਲੋਕ ਤੇ ਕਹਿੰਦੇ ਸੀ ਭਾਵੇਂ ਬ ਪਾਰਟੀ
ਤੁਸੀ ਆਪ ਸਿਆਣੇ ਓਹ ਹੁਣ ਕਰਿਓ ਗੱਲ ਸਿਆਣੀ
ਜਿੱਤਣ ਲਈ ਹਰਿਆਣਾ
ਨਾ ਸਾਡਾ ਦਾ ਤੇ ਲਾ ਦੇਯੋ ਪਾਣੀ
ਜਿੱਤਣ ਲਈ ਹਰਿਆਣਾ
ਨਾ ਸਾਡਾ ਦਾ ਤੇ ਲਾ ਦੇਯੋ ਪਾਣੀ