Ik Kudi
Popularity · Low
YouTube
Searching YouTube...
Lyrics
ਹਾਂ ਕਿਉਂ ਨਾ ਰਹਿੰਦੀ ਐ ਨੀ ਹਾਂ ਕਿਉਂ ਨਾ ਰਹਿੰਦੀ ਐ?
ਉਹਦੇਆਂ ਬੁਲਾਉਂਦੇ ਉੱਤੇ ਨਾਂ ਕਾਤੋਂ ਰਹਿੰਦੀ ਐ?
ਮੁੱਖੜੇ ਤੋਂ ਲੱਗਦੀ ਐ ਧੁੱਪ ਚੋਂ ਨਿਕਲੀ
ਤਾ ਵੀ ਉਹਦੇ ਜੁਲਫਾਂ ਚ ਛਾਂ ਕਾਤੋਂ ਰਹਿੰਦੀ ਐ?
ਜਦੋਂ ਉਹਦੇ ਪਿੱਛੇ ਗੇੜ ਦੇਣ ਲੱਗ ਜਾਈਦਾ ਐ
ਟੈਂਕੀ ਸਾਡੇ ਤੇਲ ਦੀ ਡਬਲ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ਵਿੱਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ਵਿੱਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਬਾਲਾ ਰੰਗ ਗੋਰਾ ਤਾਂ ਹੀ ਜਾਂਦੀ ਐ ਸਫੋਰਾ ਕੱਟ
ਟ੍ਰਿਮਿੰਗ ਕਰਾਵੇ ਬਾਹਲੇ ਵਾਲ ਨੀ ਕਰਾਉਂਦੀ ਕੱਟ
ਸਿੱਖ ਹੋ ਕੇ ਮੁੜਦੀ ਤੇ ਟਿੱਚ ਹੋ ਕੇ ਜਾਂਦੀ ਐ
ਸ਼ੌਂਕਣੇ ਸ਼ਕੀਨੀ ਨਾਲ ਇੱਕ ਹੋ ਕੇ ਜਾਂਦੀ ਐ
ਸ਼ਾਮਾਂ ਨੂੰ ਤਾਂ ਸੂਰਜ ਵੀ ਡਸਕੀ ਜਾ ਹੋ ਜਵੇ
ਉਹ ਪਰ ਹੋਰ ਵੀ ਜਗਣ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ਵਿੱਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਅਰਪਣ ਦੇਸੀ ਨੂੰ ਬਲੈਂਡ ਕੀਤਾ ਹੋਇਆ ਏ
ਰੱਬ ਨੇ ਵੀ ਉਹਤੇ ਆ ਕੇ ਐਂਡ ਕੀਤਾ ਹੋਇਆ ਏ
ਟੋਕਸਿਕ ਹੋ ਜੇ ਕਰਦੀ ਨੀ ਗੁੱਤ ਜਾਣ ਕੇ
ਦਿਲ ਟੁੱਟੇ ਵਾਂਗੂ ਕਦੇ ਕੇਲ ਟੁੱਟ ਜਾਣ ਕੇ
ਜਦੋਂ ਉਹਨੂੰ ਉਹਦੇ ਮਹਿਬੂਬ ਬਾਰੇ ਪੁੱਛੀਏ
ਮਾਂ ਤਾਂ ਨੀ ਦੱਸਦੀ ਹੱਸਣ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ਵਿੱਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਉਹਨੂੰ ਕੀ ਆ ਲੋੜ ਉਹ ਕਿਉਂ ਨਾਲ ਖੜੀ ਐ?
ਫੁੱਲ ਕੀ ਐ ਦੇਖਣੇ ਜੇ ਉਹ ਨਾਲ ਖੜੀ ਐ?
ਕੀ ਨੂੰ ਅੱਕ ਲਾਉਂਦੀ ਆ ਤੇ ਕਿਉਂ ਪਾਉਂਦੀ ਫੋਟੋਆਂ?
ਇੱਕ ਵਾਰੀ ਵਿੱਚ ਅੱਠ ਨੌ ਪਾਉਂਦੀ ਫੋਟੋਆਂ
ਜੇ ਕਿਤੋਂ ਨਾ ਥਿਆਵੇ ਕਪਤਾਨ ਕਪਤਾਨ ਨੂੰ
ਫਿਰ ਉਹ ਟਰੈਂਡਿੰਗ ਦੇ ਵਿੱਚੋਂ ਲੱਭ ਜਾਂਦੀ ਐ
ਇੱਕ ਕੁੜੀ ਹਰ ਸੂਟ ਵਿੱਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ਵਿੱਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ