Skip to content
Lyric
Dive
Public playlists
My playlists
Search
Sign in
Choti Choti Mulakatein (Futurewave Season 1)
Devshi Khanduri, Shaan, Gourov Dasgupta
Popularity · Low
+
Original
0
0
YouTube
Searching YouTube...
Lyrics
Original
Translation
Bilingual
ਛੱਡ ਦੁਨੀਆ ਦੀ ਪਰਵਾਹ ਕਿਉਂ ਕਰੇ, ਸੋਹਣਾ
ਓ, ਸੁਣ ਮੱਖਣਾ, ਇਸ਼ਕ ਤੇਰਾ-ਮੇਰਾ ਹੋਣਾ
ਚਿੱਠੀਆਂ ਬੇਕਾਮ ਦੀ ਲਿਖੀ ਵੇ ਤੇਰੇ ਨਾਮ ਦੀ
ਚਿੱਠੀਆਂ ਬੇਕਾਮ ਦੀ, ਓ, ਦੂੰਗਾ ਤੁਝੇ
छोटी-छोटी मुलाक़ातें, बारिशों सी भीगी-भीगी बातें
तू है मुझे पसंद, करा करो, सजन, छोटी-छोटी मुलाक़ातें
छोटी-छोटी मुलाक़ातें, बारिशों सी भीगी-भीगी बातें
लगा रहेगा मन, करा करो, सजन, छोटी-छोटी मुलाक़ातें
छोटी-छोटी मुलाक़ातें
ਰਹਿ ਕੇ ਤੇਰੇ ਨਾਲ ਆਉਂਦਾ ਐ ਮੈਨੂੰ ਚੈਨ ਸੋਹਣਾ
ਓ, ਸੁਣ ਮੇਰੀ ਜਾਨ, ਪਾ ਕੇ ਮੈਂ ਤੈਨੂੰ ਨਹੀਂ ਖੋਣਾ
ਮੌਸਮ-ਏ-ਬਹਾਰ ਦੀ, ਇਸ਼ਕ ਵਾਲੇ ਪਿਆਰ ਦੀ
ਮੌਸਮ-ਏ-ਬਹਾਰ ਦੀ ਮੈਂ ਰੁੱਤ ਦੂੰ ਤੁਝੇ