Skip to content
Lyric
Dive
Public playlists
My playlists
Search
Sign in
Boyfriend
Karan Aujla, Ikky
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਤਾਈ ਨੂੰ ਕਹਿ, "ਰੱਖ ਹੁਣ ਬਿੜਕਾਂ ਨਾ"
ਤੂੰ ਵੀ ਮੈਨੂੰ ਮ੍ਹਾਰੀ ਮਾਏਂ ਝਿੜਕਾਂ ਨਾ
ਦੇਖ ਕੇ ਮੁੰਡੇ ਨੂੰ "ਹਾਂ" ਕਰ ਹੋ ਗਈ
ਤੂੰ ਵੀ ਓਹਦੇ ਕਹਿੰਦੀ ਸੀ "ਉਮਰ ਹੋ ਗਈ"
ਨੀ ਪਿੱਛੇ ਪੈ ਗਿਆ, ਨਾਲ ਖੇ ਗਿਆ, ਕੋਲੇ ਬੈ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਕੋਈ)
ਲੱਭਦਾ ਪਿਆਰ ਕਹਿੰਦਾ, "ਫੋਨਾਂ ਚੋਂ ਨਹੀਂ ਮੈਂ"
ਹਾਂ, ਆਸ਼ਿਕਾਂ, ਵੇਲੀਆਂ ਦੋਨਾਂ 'ਚੋਂ ਨਹੀਂ ਮੈਂ
ਜਿੰਨੀ ਰਹੇਗੀ ਤੇਰੇ ਨਾਲ ਬਤੌਨੀ ਆਖਦਾ (ਹਾਂ)
Timepass ਕਰੁ ਕਹਿੰਦਾ "ਓਹਨਾਂ ਚੋਂ ਨਹੀਂ ਮੈਂ"
ਹੋਗੀ ਹਾਂ ਮੇਰੀ, ਤੂੰ ਹੈ ਜਾਨ ਮੇਰੀ, ਮੈਨੂੰ ਕਹਿ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਸਿਰ ਉੱਤੇ ਕਹਿੰਦਾ, "ਚੁੰਨੀ ਰੱਖਿਆ ਕਰੋ" (ਹਾਂ)
ਪਹਿਲਾਂ ਵੀ ਸੀ ਔਰ ਓਹ ਸ਼ਰੀਫ ਕਰ ਗਿਆ (ha-ha)
ਮਾਪਿਆਂ ਨੇ ਕਹਿੰਦਾ, "ਬੜਾ ਸੋਹਣਾ ਪਾਲਿਆ"
ਜਾਂਦਾ-ਜਾਂਦਾ ਥੋੜੀ ਵੀ ਤਰੀਫ ਕਰ ਗਿਆ
ਅਗਲੀ ਵਾਰੀ ਮੈਂ ਆਓ ਘਰਦਿਆਂ ਨਾ
ਕਰਨੀ ਨਹੀਂ ਗੱਲ ਕਹਿੰਦਾ, "ਪਰਦੇ'ਆਂ ਨਾ"
ਮੈਥੋਂ ਹੁਣ ਹੋਣੀ ਨਹੀਂਓਂ 'ਡੀਕ ਲੱਗਦਾ
ਭਾਬੀ ਨੂੰ ਦਿਖਾਤਾ ਕਹਿੰਦੀ, "ਠੀਕ ਲੱਗਦਾ"
ਕਹਿੰਦਾ, "ਨਾ ਦੱਸੀ, ਬਸ ਨਾਲ ਰੱਖੀ" ਦੇ ਸ਼ਹਿ ਗਿਆ ਕੋਈ (ਸ਼ਹਿ ਗਿਆ ਕੋਈ)
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)
ਓਹਨੂੰ ਦੇਖ, ਮੇਰਾ ਮੁਖ ਜਾਂਦਾ ਖਿੜ
ਖੱਬੀ ਅੱਖ ਤਲੋਂ, ਦਿਲ ਮੇਰਾ, ਦਿਲ ਮੇਰਾ, ਲੈ ਗਿਆ ਕੋਈ
ਕਹਿੰਦਾ, "ਤੇਰੇ ਉੱਤੇ ਦਿਲ ਆ still ਮੇਰਾ"
ਐਦਾਂ ਕਹਿ ਕੇ, ਦਿਲ ਮੇਰਾ, ਦਿਲ ਮੇਰਾ, ਲੈ ਗਿਆ ਕੋਈ
ਓਹਨੂੰ ਦੇਖ, ਮੇਰਾ ਮੁਖ ਜਾਂਦਾ ਖਿੜ
ਖੱਬੀ ਅੱਖ ਤਲੋਂ, ਦਿਲ ਮੇਰਾ, ਦਿਲ ਮੇਰਾ, ਲੈ ਗਿਆ ਕੋਈ
ਕਹਿੰਦਾ, "ਤੇਰੇ ਉੱਤੇ ਦਿਲ ਆ still ਮੇਰਾ"
ਐਦਾਂ ਕਹਿ ਕੇ ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ