Skip to content
Lyric
Dive
Public playlists
My playlists
Search
Sign in
Meherma
Mansimran Sandhu, Hiten
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
(Ooh, baby-baby-baby)
(Ooh, baby-baby-baby)
ਚੰਨ-ਤਾਰਿਆਂ ਦੀ ਗੱਲ ਛੱਡ ਦੋ
ਥੋਨੂੰ ਅਰਸ਼ਾਂ ਦੀ ਸੈਰ ਕਰਾਦੂੰਗਾ
ਜਿਹੜੇ-ਜਿਹੜੇ ਸ਼ੌਂਕ ਰਹਿ ਗਏ ਆ ਅਧੂਰੇ
ਉਹ ਮੈਂ ਸਾਰੇ ਹੀ ਪੁਗਾਦੂੰਗਾ
ਇੱਕ ਵਾਰੀ ਕੇਰਾਂ ਕਰੋ ਇਤਬਾਰ
ਥੋੜੇ ਬਿਨਾਂ ਜ਼ਿੰਦਗੀ ਐ ਦੁਸ਼ਵਾਰ
ਬਣਾ ਲੋ ਆਪਣਾ, ਅਸੀਂ ਕੋਈ ਗੈਰ ਨਾ
ਹਾਏ, ਮਹਿਰਮਾਂ
ਪਹਿਲੀ-ਪਹਿਲੀ ਵਾਰ ਬੜਾ ਹੋਇਆ ਪਿਆਰ-ਪਿਆਰ
ਮੇਰੇ ਮਹਿਰਮਾਂ
ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ-ਚਾਰ
ਮੇਰੇ ਮਹਿਰਮਾਂ
ਨਾ ਕਰਾਓ ਸਾਨੂੰ ਐਨਾ ਇੰਤਜ਼ਾਰ, ਯਾਰ
ਮੇਰੇ ਮਹਿਰਮਾਂ
ਮੇਰੇ ਮਹਿਰਮਾਂ
(Ooh, baby)
(Ooh, baby)
ਹਾਂ, ਅੱਖਾਂ ਨਸ਼ੀਲੀਆਂ ਵਿੱਚ ਵੱਸਦਾ ਸਾਰਾ ਜਹਾਨ
ਜ਼ੁਲਫ਼ਾਂ ਦੀ ਗੱਲ ਕੀ ਕਰਾਂ?
ਓਹਦੇ ਉੱਤੇ ਹੋ ਗਏ ਅਸੀਂ ਫਿਦਾ
ਬੋਲਦੀ ਐ ਜਦੋਂ ਲੱਗਦਾ ਵੱਜਦੀ ਰਬਾਬ
ਕਰਾਂ ਛੋਟੀ ਗੱਲ, ਓਹਦੇ ਲੈ ਮੈਂ ਲਿਖਦਾਂ ਕਿਤਾਬ
ਥੋੜਾ ਗ਼ੌਰ ਕਰ ਲਓ ਨੀ ਸਾਡੇ ਉੱਤੇ, ਜਨਾਬ
ਪੱਟਦੇ ਪੈਰ ਨਾ
ਹਾਏ, ਮਹਿਰਮਾਂ
ਪਹਿਲੀ-ਪਹਿਲੀ ਵਾਰ ਬੜਾ ਹੋਇਆ ਪਿਆਰ-ਪਿਆਰ
ਮੇਰੇ ਮਹਿਰਮਾਂ
ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ-ਚਾਰ
ਮੇਰੇ ਮਹਿਰਮਾਂ
ਨਾ ਕਰਾਓ ਸਾਨੂੰ ਐਨਾ ਇੰਤਜ਼ਾਰ, ਯਾਰ
ਮੇਰੇ ਮਹਿਰਮਾਂ
ਮੇਰੇ ਮਹਿਰਮਾਂ
ਨਾਲ਼ ਬੈਠੀ ਹੋਵੇ ਉਹ
ਲਿਖੀ ਜਾਵਾਂ ਓਹਦੇ ਲਈ ਨਜ਼ਮਾਂ
ਜਿਸਮਾਂ ਦੀ ਭੁੱਖ ਨਹੀਂ
ਖਾਈਏ ਆਪਾਂ ਪਿਆਰ ਦੀਆਂ ਕਸਮਾਂ
ਇਸ਼ਕੇ ਦਾ ਨਸ਼ਾ ਜਿੱਦਾਂ ਚੜ੍ਹੀ ਰੱਜ ਕੇ ਸ਼ਰਾਬ
ਹੋ ਜਾਏ ਸਾਡੀ, ਸਾਡਾ ਇੱਕੋ-ਇੱਕ ਰਹਿ ਗਿਆ ਖ਼ਵਾਬ
ਪਿਆਰ ਨਾਲ਼ ਕਹਵੇਂ ਸਾਨੂੰ, "Sandhu ਸਾਬ"
ਰੱਬ ਕਰੇ ਖੈਰ ਹਾਂ
ਹਾਏ, ਮਹਿਰਮਾਂ
ਪਹਿਲੀ-ਪਹਿਲੀ ਵਾਰ ਬੜਾ ਹੋਇਆ ਪਿਆਰ-ਪਿਆਰ
ਮੇਰੇ ਮਹਿਰਮਾਂ
ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ-ਚਾਰ
ਮੇਰੇ ਮਹਿਰਮਾਂ
ਨਾ ਕਰਾਓ ਸਾਨੂੰ ਐਨਾ ਇੰਤਜ਼ਾਰ, ਯਾਰ
ਮੇਰੇ ਮਹਿਰਮਾਂ
ਮੇਰੇ ਮਹਿਰਮਾਂ
(Hmm, aa)
(Aa, aa, oh)
(ਹਾਂ, ਮੇਰੇ ਮਹਿਰਮਾਂ)
(ਮੇਰੇ ਮਹਿਰਮਾਂ)