Skip to content
Lyric
Dive
Public playlists
My playlists
Search
Sign in
Baba Nanak Dukhia De Nath Re
Kishanpal Singh
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਮੇਰੀ ਸੀ ਕੋਈ ਨੇਕ ਕਮਾਈ ਓ
ਮੈਨੂ ਗੁਰੂਦਵਾਰੇ ਲੇ ਆਈ ਹਾਏ
ਮੇਰੇ ਆਪਣੇ ਤੇ ਛੱਡ ਗਏ ਸਾਤ ਵੇ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਕਾਗਾ ਨੈਣ ਨਿਕਾਸ ਗਏ
ਪਿਯਾ ਪਾਸ ਲੇ ਜਾਏ
ਪਹਲੇ ਦਰਸ਼ ਕਰਾਏ ਕੇ
ਪਾਚਹੋ ਲੀਜੈ ਖਾਏ
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
ਜੀਅ ਜੰਤ ਸਭਿ ਸਰਣਿ ਤੁਮਾਰੀ ॥
ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਮੇਰੀ ਸੀ ਕੋਈ ਨੇਕ ਕਮਾਈ ਓ
ਮੈਨੂ ਗੁਰੂਦਵਾਰੇ ਲੇ ਆਈ ਹਾਏ
ਮੇਰੇ ਆਪਣੇ ਤੇ ਛੱਡ ਗਏ ਸਾਤ ਵੇ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਬਾਬਾ ਨਾਨਕ ਦੁਖਿਯਾ ਦੇ ਨਾਥ ਵੇ
ਰਹੇ ਸਰ ਪੇ ਮੇਰੇ ਤੇਰਾ ਹਾਥ ਵੇ
ਆ ਆ ਆ ਆ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ
ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ