Skip to content
Lyric
Dive
Public playlists
My playlists
Search
Sign in
Icon
thiarajxtt
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ ਗੱਡੀ ਕਰਦੀ Sneeze
ਮੈਨੂ ਕਰਦੀ Please
ਠੰਡੀ ਵੱਗਦੀ Breeze
ਸੋਹਣੀ ਕਰਦੀ Freeze
ਓ ਰੱਬ ਲਈ ਪੂਰੀ ਰੀਝ
ਮੁੰਡੇ Next ਆ Cheeze
Full Italy Drip
ਅੱਖ ਕਰਦੀ ਆ Tease
ਓ ਪਏ London'o ਨੇ Wheel
ਮੁੰਡੇ ਵਿਚ ਕੁੜੇ Feel
ਓ ਵੀ ਝੁੱਕ ਝੁੱਕ ਤੱਕੇ
ਪਈ ਉੱਚੀ ਜਿਨ੍ਹੇ Heel
ਕਿੰਨੇ ਕਰੀ ਜੰਦੇ Deal
ਓਹ ਨਹੀਂ ਕਰਦੇ Reveal
ਕੁੜੇ Icon ਆ ਮੁੰਡਾ
Iconic ਆ Feel
High End ਆ Crease
ਲੱਗੇ ਮਹਿੰਗੀ ਕੁੜੇ Fees
ਹਾਂ ਨੀ ਮਿੱਤਰਾਂ ਦੀ Rees
ਮੁੰਡੇ ਲੱਭਦੇ ਆ Piece
ਓ ਸਾਡਾ ਚੱਲਦਾ Prime
ਨਾਂ ਕਰੀ ਜਾਂਦਾ Shine
ਜੇਹੜੀ ਵਾਲੀ Hella Fine
ਓ ਵੀ ਸੁੱਟਦੀ ਆ Line
ਓ ਵਧੂ ਦਈ ਦਾ ਨਹੀਂ Time
ਜ਼ਿਆਦਾ ਰਹੀਏ Offline
ਬਹੁਤਾ Scene ਤੇ ਨਾ ਜਾਈਏ
ਐਵੀਂ ਵੱਡਾ Crime ਆ
ਓ ਅਸੀਂ ਮਚਦੇ ਨਹੀਂ ਕਦੇ
ਲੋਕੀ ਕਰਦੇ ਆ ਸਾੜ
ਆਪਾਂ ਬੰਦੇ ਹੀ ਨਹੀਂ ਮਾੜੇ
ਕਿਵੇਂ ਹੋਜੂ ਸਾਡਾ Mada
ਜਿਹੜੇ ਲੱਗਦੇ ਸਾਡੇ ਨਾਲ
ਜੋ ਸੋਚਣ ਦੁਬਾਰਾ
ਹੋ ਕੇ ਆਉਣ Team Up
Jatt ਕੱਲਾ ਪਾਵੇ ਭਾਰਾ
Jatt ਹੋਣ ਨਾ Define
ਥੋੜਾ ਵੱਖਰਾ Design
ਮੁੰਡੇ Paper'an ਤੋਂ ਬਿਨਾ
ਹੋਏ ਰੱਬ ਨਾਲ Sign ਆ
ਓ ਮੁੰਡੇ ਪੂਰੇ High Rate
ਕੇਹੜੀ ਗੱਲ ਦੀ Debate
ਬੜੀ ਲੰਮੀ ਕੁੜੇ Wait
ਜੇ ਤੂੰ ਕਰਨਾ ਆ Date
ਜੇ ਤੂੰ ਕਰਨਾ ਆ Date
ਫਿਰ ਤੂੰ ਕਰਨਾ ਆ Hate
ਕਰਾ Facts Spit
ਜਿਵੇਂ ਕਰਦਾ ਐ Tate
ਐਵੀਂ ਵਧੂ Stress
ਮੇਰੀ Ex ਸੀ Mess
ਐਵੀਂ ਹੋਈ Obsess
ਆਪੇ ਕੀਤਾ Confess