Skip to content

Akhiyan

Popularity · Low

YouTube

Searching YouTube...

Lyrics

ਅੱਖੀਆਂ ਅੱਖੀਆਂ ਵਿਚ ਤੱਕ ਲਿਆ ਏ ਨੀ ਤੱਕ ਦੇ ਈ ਰਹਿ ਗਏ ਆਂ ਕਾਹਦਾ ਤੂੰ ਹੱਸ ਲਿਆ ਏ ਨੀ ਹੱਸ ਦੇ ਈ ਰਹਿ ਗਏ ਆਂ ਤੇਰੀ ਤੋਰ-ਤੋਰ ਵਿਚ ਲੋਰ-ਲੋਰ ਵਿੱਚ ਘੁੰਮਦੀਏ ਮੁਟਿਆਰੇ ਦਿਲ ਮੈਂ ਵਾਰਾਂ ਜਾਣ ਹਾਰਾਂ ਹੋ ਗਿਆ ਤੇਰੇ ਨਾਲ ਪਿਆਰ ਏ ਲੰਘ ਗਈ ਏ ਤੂੰ ਕੋਲੋਂ ਦੀ ਆਕੇ ਵੰਗ ਛਨਕਾਕੇ ਨੱਚਦੇ ਆ ਤੇਰੇ ਨਾਲ ਅੱਖ ਲਾਕੇ, ਦਿਲ ਸਮਝਾਕੇ ਚੱਕਰਾਂ ਵਿੱਚ ਪਾ ਗਈ ਏ ਨੀ, ਗੱਬਰੂ ਨਗ਼ ਵਰਗੇ ਨੂੰ ਬਚਾ ਲੈ ਹਾਣਦੀਏ ਨੀ ਸੱਚੀ ਰੱਬ ਵਰਗੇ ਨੂੰ ਬਚਾ ਲੈ ਹਾਣਦੀਏ ਨੀ ਸੱਚੀ ਰੱਬ ਵਰਗੇ ਨੂੰ ਆ ਜੋ ਵੀ ਹੁੰਦਾ ਪਿਆਰਾਂ ਵਿਚ ਮੈਂ ਕਰਨਾ ਚੌਣਾ ਤੇਰੀਆਂ ਅੱਖਾਂ ਵਿੱਚ ਮੈਂ ਡੁੱਬ ਕੇ ਮਰਨਾ ਚੌਣਾ ਯਾਰਾਂ ਦੇ ਵਿਆਹ ਦੀ ਫੋਟੋ ਤੇ ਦਿੱਤੇ ਕੈਪਸ਼ਨ ਨੂੰ ਆਖੇ ਤੂੰ ਸੈੱਟ ਕਰ ਲੈ ਵੇ, ਨੱਚਦੇ ਦੇ ਐਕਸ਼ਨ ਨੂੰ ਜਿੱਥੇ ਤੂੰ ਸਾਥ ਨੂੰ ਲੱਭੇ ਓਥੇ ਫੇਰ ਮੈਂ ਹੋਵਾਂ ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ ਜਾ ਤਾਂ ਮੈਂ ਹੋਵਾ ਹੀ ਨਾ ਨੀ, ਜਾ ਫੇਰ ਮੈਂ ਐਨ ਹੋਵਾਂ ਮੰਨਿਆ ਸੋਹਣੇ ਤਾਂ ਨਹੀਂ ਨਾ, ਪਰ ਫਿਰ ਵੀ ਜੱਚਦੇ ਆ ਬਹੁਤਿਆਂ ਤੌ ਚੰਗੇ ਆਂ ਨੀ, ਐਡੀ ਗੱਲ ਰੱਖਦੇ ਆਂ ਬਹੁਤੇ ਰਾਜ ਤੇਰੇ ਨਾਲ ਖਾਬ, ਮੈਂ ਕਿੰਝ ਸੁਣਾਵਾਂ ਕੋਲ ਬਿਠਾਂ ਕੇ ਕਰਾ ਇਜਹਾਰ ਯਾਰ ਤੇਰੇ ਨਾਲ-ਨਾਲ ਰਹਿਣਾ ਰੱਖ ਗੱਲ ਲਾ ਕੇ ਲੰਘ ਗਈ ਏ ਤੂੰ ਕੋਲੋਂ ਦੀ ਆਕੇ, ਵੰਗ ਛਨਕਾਕੇ ਨੱਚਦੇ ਆ ਤੇਰੇ ਨਾਲ ਅੱਖ ਲਾਕੇ, ਦਿਲ ਸਮਝਾਕੇ ਲੱਭਣਾ ਨਿਰਵੈਰ ਜਿਹਾ ਨੀ ਗਾਉਂਦੇ ਉਂਝ ਬਾਹਲੇ ਨੇ ਨਿੱਤ ਤੈਨੂੰ ਡੀ.ਐਮ ਕਰਦੇ ਚਾਉਂਦੇ ਉਂਝ ਬਾਹਲੇ ਨੇ ਨਿੱਤ ਤੈਨੂੰ ਡੀ.ਐਮ ਕਰਦੇ ਚਾਉਂਦੇ ਉਂਝ ਬਾਹਲੇ ਨੇ