Skip to content
Lyric
Dive
Public playlists
My playlists
Search
Sign in
Dil Da Mamla Trap Mix
Gurdas Maan & Dixit
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਕੁਛ 'ਤੇ ਕਰੋ ਸੱਜਨ
ਤੌਬਾ ਖ਼ੁਦਾ ਦੇ ਵਾਸਤੇ
ਕੁਛ 'ਤੇ ਡਰੋ ਸੱਜਨ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਨਾਜ਼ੁਕ ਜਿਹਾ ਦਿਲ ਹੈ ਮੇਰਾ
ਕੱਲ੍ਹ ਕੀ ਦਿਲ ਹੋਈਆ ਤੇਰਾ?
ਰਾਤ ਨੂੰ ਨੀਂਦ ਨਾ ਆਵੇ
ਖਾਣ ਨੂੰ ਪਵੇ ਹਨੇਰਾ
ਸੋਚਾਂ ਵਿੱਚ ਗੋਤੇ ਖਾਂਦਾ
ਚੜ੍ਹਦਾ ਹੈ ਨਵਾਂ ਸਵੇਰਾ
ਐਦਾਂ ਜੇ ਹੁੰਦੀ ਰਹਸੀ
ਹੋਵੇਗਾ ਕਿਵੇ ਬਸੇਰਾ?
ਇੱਕੋ ਗੱਲ ਕਹਿੰਦਾ ਤੈਨੂੰ
ਮਰਜੇਗਾ ਆਸ਼ਿਕ ਤੇਰਾ
ਹੋ, ਜ਼ਿੱਦ ਨਾ ਕਰੋ ਸੱਜਨ
ਦਿਲ...
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ
ਦਿਲ ਦਾ ਮਾਮਲਾ ਹੈ