Skip to content
Lyric
Dive
Public playlists
My playlists
Search
Sign in
STFU (RiskyjaTT.CoM)
AP Dhillon (RiskyjaTT.CoM)
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ, ਮੂੰਹ ਬੰਦ, ਮੂੰਹ ਬੰਦ
ਜਦੋਂ ਬੋਲਾ ਮੂੰਹ
(Shut the fuck up!)
Hmm, loser ਜੋ ਕਰਦੇ ਨੇ ਪਿੱਠ 'ਤੇ scoff
ਯਾਰਾਂ ਨੂੰ ਨਾ ਲੰਡੂਆਂ ਦੀ ਟਾਣੀ ਕੋਲ਼ੋਂ ਖੌਫ
ਸਾਡੇ pace ਨਾਲ਼ ਕਹਿੰਦੇ ਚਲ ਨਹੀਓਂ ਹੁੰਦਾ
ਉਂਝ ਕਰਨਾ ਤਾਂ ਚਾਹੁੰਦੇ ਸਾਨੂੰ ਬੜ੍ਹੇ ਨੇ stop
ਉਹਨਾਂ ਨਾਲ਼ ਸਾਡਾ ਕੀ, ਤੂੰ ਮੇਚ ਕਰਦੀ ਨੀ
ਜਿਹੜੇ ਲਿੱਟੇ ਹੁੰਦੇ ਦਾਰੂ ਪੀ ਕੇ ਪਹਿਲੇ ਪਹਿਰ ਤੇ
ਤੁਹੀਂ ਸਾਡੇ ਵੱਲ ਕੋੜ੍ਹਾ-ਕੋੜ੍ਹਾ ਝਾਕਦੀ ਨੀ
ਬਾਕੀ ਕਰਦੇ ਸਲਾਮਾ ਵੈਲੀ ਤੇਰੇ ਸ਼ਹਿਰ ਦੇ
ਤੁਹੀਂ ਸਾਡੇ ਵੱਲ ਕੋੜ੍ਹਾ-ਕੋੜ੍ਹਾ ਝਾਕਦੀ ਨੀ
ਬਾਕੀ ਕਰਦੇ ਸਲਾਮਾ ਵੈਲੀ ਤੇਰੇ ਸ਼ਹਿਰ ਦੇ
ਤੁਹੀਂ ਸਾਡੇ ਵੱਲ ਕੋੜ੍ਹਾ-ਕੋੜ੍ਹਾ ਝਾਕਦੀ ਨੀ
ਬਾਕੀ ਕਰਦੇ ਸਲਾਮਾ ਵੈਲੀ ਤੇਰੇ ਸ਼ਹਿਰ ਦੇ
-ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ, ਮੂੰਹ ਬੰਦ, ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਜਿੰਨੇ ਦੀ ਤੂੰ Cartier ਦੀ ਬੰਨ੍ਹੀ ਫ਼ਿਰੇ watch ਨੀ
ਨੀ, ਉਹਨੇ ਦੀ ਤੇ ਟੱਕ ਵਿੱਚ ਸੁੱਟੀ ਦੀ potash ਨੀ
ਜੇ ਅੱਖ ਤੇਰੀ Faniyar ਸੱਪ ਵਾਂਗੂ ਡੰਗਦੀ
ਨੀ, ਸੀਰੀਆ ਆ ਸਾਨੂੰ ਵੀ ਫ਼ਿਰ ਨਪਣੇ ਦੀ ਜਾਂਚ ਨੀ
ਪੱਕੇ ਆ ਨੇ ਹੱਥਾਂ ਦੇ ਜੋ ਮਾਝੇ ਆਲ਼ੇ ਸ਼ੌਰ ਨੀ
Legender ਆ ਰੌਜ਼ ਲਈ ਜੋ four by four ਨੀ
ਤੇਰੇ ਕੋਲ਼ੋਂ ਪੂਘ ਹੋਣੀਆਂ ਨਾ ਨਜ਼ਦੀਕੀਆਂ
ਨੀ, ਰੌਂਦ ਜਦੋਂ ਚੱਲਦੇ 'ਤੇ ਹਿਲਦੇ floor ਨੀ
ਜੱਟਾਂ ਦੀਆਂ ਡੇਰੀਆਂ 'ਤੇ ਉੱਡਦੇ ਨੇ ਬਾਜ਼ ਨੀ
ਤਵੇ ਰਹਿਣ ਘੁੰਮਦੇ 'ਤੇ ਸੁਣਦੇ ਆ ਸਾਜ ਨੀ
ਨੀ, ਕਦੇ Chamkila ਕਦੇ, ਸੁਣੇ Sartaaj ਨੀ
ਤੇ ਗਰਮੀ 'ਚ ਮੋਢਿਆਂ ਤੇ ਪਰਣੇ ਰਿਵਾਜ
ਨਾਮ ਸੁਣ ਛੱਡ ਜਾਂਦੇ ਹਿੰਮਤ ਜਵਾਕ
ਜਿੱਦਾ ਪਾਣੀ ਨਾਲ਼ ਭੁਰਦੇ ਕੰਢੇ ਨਹਿਰ ਦੇ
ਤੁਹੀਂ ਸਾਡੇ ਵੱਲ ਕੋੜ੍ਹਾ-ਕੋੜ੍ਹਾ ਝਾਕਦੀ ਨੀ
ਬਾਕੀ ਕਰਦੇ ਸਲਾਮਾ ਵੈਲੀ ਤੇਰੇ ਸ਼ਹਿਰ ਦੇ
ਤੁਹੀਂ ਸਾਡੇ ਵੱਲ ਕੋੜ੍ਹਾ-ਕੋੜ੍ਹਾ ਝਾਕਦੀ ਨੀ
ਬਾਕੀ ਕਰਦੇ ਸਲਾਮਾ ਵੈਲੀ ਤੇਰੇ ਸ਼ਹਿਰ ਦੇ
ਤੁਹੀਂ ਸਾਡੇ ਵੱਲ ਕੋੜ੍ਹਾ-ਕੋੜ੍ਹਾ ਝਾਕਦੀ ਨੀ
ਬਾਕੀ ਕਰਦੇ ਸਲਾਮਾ ਵੈਲੀ ਤੇਰੇ ਸ਼ਹਿਰ ਦੇ
-ਮੂੰਹ ਬੰਦ (ਜਦੋਂ ਬੋਲਾ ਮੂੰਹ ਬੰਦ)
ਜਦੋਂ ਬੋਲਾ ਮੂੰਹ ਬੰਦ (ਜਦੋਂ ਬੋਲਾ ਮੂੰਹ ਬੰਦ)
ਜਦੋਂ ਬੋਲਾ ਮੂੰਹ ਬੰਦ, ਮੂੰਹ ਬੰਦ, ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
Drip ਤੋਂ ਗੀਤ 'ਤੇ flow ਤੋਂ beat
ਲੇਲੋ copy ਕਰੋ cheat, ਚਲੋ ਇਹ ਵੀ ਗੱਲ ਠੀਕ
ਸਾਡੀ charts 'ਤੇ ਆ peak, ਚਾੜ੍ਹਾ ਮੋੜਿਆ ਤੋਂ ਕੰਡ
ਕਰ million ਦੀ deal, ਜੱਟ ਬੈਠਾ ਮਾਰੇ ਡੰਡ
-ਮੂੰਹ ਬੰਦ (ਜਦੋਂ ਬੋਲਾ ਮੂੰਹ ਬੰਦ)
ਜਦੋਂ ਬੋਲਾ ਮੂੰਹ ਬੰਦ (ਜਦੋਂ ਬੋਲਾ ਮੂੰਹ ਬੰਦ)
ਜਦੋਂ ਬੋਲਾ ਮੂੰਹ ਬੰਦ, ਮੂੰਹ ਬੰਦ, ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
G wagon 'ਚ ਮੁੰਡੇ ਆਉਂਦੇ ਕੋਲ਼ white rhino
ਸਾਡੇ ਅੱਲੋ਼ yes, ਕਾਕਾ, ਤੇਰੇ ਅੱਲੋ਼ why no?
36 special'an ਦੇ ਰੌਂਦ ਮੱਥੇ ਖੋਲਦੇ ਨੀ
ਆਪ ਲਈਏ ਘੱਟ, ਨਾਮ ਲੋੱਕ ਰਹਿੰਦੇ ਬੋਲਦੇ
Doctor ਨਾ ਸਾਡੇ ਆਲ਼ਾ case ਛੇੜਦੇ ਨੀ
ਕਹਿੰਦੇ, "ਔਖੇ ਨੇ ਇਲਾਜ ਹਿੱਕੋਂ ਲੰਘੇ fire ਦੇ"
ਤੁਹੀਂ ਸਾਡੇ ਵੱਲ ਕੋੜ੍ਹਾ-ਕੋੜ੍ਹਾ ਝਾਕਦੀ ਨੀ
ਬਾਕੀ ਕਰਦੇ ਸਲਾਮਾ ਵੈਲੀ ਤੇਰੇ ਸ਼ਹਿਰ ਦੇ
ਫੋਲਕੇ trunk ਜਦੋਂ ਕੱਢੀਦਾ ਸ਼ਿਆਪਾ
ਵਾਰਦਾਤ ਹੋਣੀ ਸਾਰਾ ਦਹਿਲ ਜੇ ਇਲਾਕਾ
ਕਰਦੇ ਜੋ ਅੜ੍ਹੀਆਂ, ਉਹ ਮੋੜ੍ਹਾ 'ਤੇ ਨਾ ਦਿਸਦੇ ਨੀ
ਸਾਨ ਅੜ੍ਹ ਜਾਣ ਫ਼ਿਰ ਚੱਟ ਹੁੰਦਾ ਵਾਕਾ
ਭਿੜ੍ਹੀਆਂ ਦੇ ਨਾਲ਼ ਨਾ ਦੁਆਵਾਂ ਰਹਿੰਦੀਆਂ ਨਹੀਂ
ਨਾ ਹੀ ਪਹੁੰਚਦੇ ਸੁਨੇਹੇ ਉੱਤੋਂ ਮੰਗੀ ਖੈਰ ਦੇ
ਤੁਹੀਂ ਸਾਡੇ ਵੱਲ ਕੋੜ੍ਹਾ-ਕੋੜ੍ਹਾ ਝਾਕਦੀ ਨੀ
ਬਾਕੀ ਕਰਦੇ ਸਲਾਮਾ ਵੈਲੀ ਤੇਰੇ ਸ਼ਹਿਰ ਦੇ
ਜਦੋਂ ਬੋਲਾ ਮੂੰਹ-
ਜਦੋਂ ਬੋਲਾ ਮੂੰਹ ਬੰਦ