Skip to content

Daru Rolgi

Rythm Mansa
Popularity · Low

YouTube

Searching YouTube...

Lyrics

ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ I got my own will ਜਾਨ ਜਾਨ ਲੈਕੇ ਮੇਰੀ ਜਾਨ ਲੀਕ ਗਏ ਤੈਨੂੰ ਹੋਲੀ ਹੋਲੀ ਫਾਇਦੇ ਨੁਕਸਾਨ ਦਿੱਖ ਗਏ ਹੁੰਦਾ ਨੀ ਯਕੀਨ ਜਿਵੇ ਹੋਇਆ ਮੈਂ ਯਤੀਮ ਕਿਵੇਂ ਸਾਲਾਂ ਦੇ ਕਮਾਏ ਪਲਾ ਵਿਚ ਵਿਕ ਗਏ ਹੋਰ ਨਾ ਸੀ ਚਾਰੇ ਤੇਰੇ ਵਾਦੇ ਲੱਗੇ ਲਾਰੇ ਜਾਂਦੀ ਵਾਰੀ ਬੋਲਗੀ ਪਹਿਲਾਂ ਰੋਲਿਆ ਨੀ ਤੂੰ ਦੁੱਜਾ ਤੇਰੀਆਂ ਯਾਦਾਂ ਨੇ ਤੀਜਾ ਦਾਰੂ ਰੋਲ ਗਈ ਪਹਿਲਾਂ ਰੋਲਿਆ ਨੀ ਤੂੰ ਦੁੱਜਾ ਤੇਰੀਆਂ ਯਾਦਾਂ ਨੇ ਤੀਜਾ ਦਾਰੂ ਰੋਲ ਗਈ ਪਹਿਲਾਂ ਰੋਲਿਆ ਨੀ ਤੂੰ ਪਹਿਲਾਂ ਰੋਲਿਆ ਨੀ ਤੂੰ ਦੁੱਜਾ ਤੇਰੀਆਂ ਯਾਦਾਂ ਨੇ ਤੀਜਾ ਦਾਰੂ ਰੋਲ ਗਈ ਜਿਦਣ ਦੀ ਮੇਰੇ ਨਾਲ mean ਹੋ ਗਈ ਓਦਣ ਦੀ ਪੀਣੀ ਤਾਂ routine ਹੋ ਗਈ ਯਾਦਾਂ ਤੇਰੀਆਂ ਵੀ ਨਾਲ ਐਦਾਂ ਰਹਿੰਦੀਆਂ ਦਾਰੂ ਨਾਲ ਜਿਦਾਂ ਨਮਕੀਨ ਹੋ ਗਈ ਨਿੱਤ late ਤੇਰਾ ਆਉਣਾ ਉੱਤੋਂ ਛੇਤੀ ਤੇਰਾ ਸੌਣਾ ਸਾਰੇ ਰਾਜ ਖੋਲਗੀ ਪਹਿਲਾਂ ਰੋਲਿਆ ਨੀ ਤੂੰ ਦੁੱਜਾ ਤੇਰੀਆਂ ਯਾਦਾਂ ਨੇ ਤੀਜਾ ਦਾਰੂ ਰੋਲ ਗਈ ਪਹਿਲਾਂ ਰੋਲਿਆ ਨੀ ਤੂੰ ਦੁੱਜਾ ਤੇਰੀਆਂ ਯਾਦਾਂ ਨੇ ਤੀਜਾ ਦਾਰੂ ਰੋਲ ਗਈ ਤੀਜਾ ਦਾਰੂ ਰੋਲ ਗਈ ਤੀਜਾ ਦਾਰੂ ਰੋਲ ਗਈ ਰੱਬ ਵੀ ਹਾਏ ਉਸੇ ਵੇਲੇ ਹਾਸੇ ਖੋ ਲੈਂਦਾ ਜ਼ਿੰਦਗੀ ਤੋਂ ਹਾਰੇ ਜਦੋਂ ਜੀਣ ਲੱਗਦੇ ਸੱਚ ਜਾਣੀ ਉਦੋਂ ਨਹੀਓ ਛੇਤੀ ਪਚਦੀ ਉਮਰਾਂ ਦੇ ਸੋਫੀ ਜਦੋਂ ਪੀਣ ਲੱਗਦੇ ਨਿੱਤ ਲਾਉਂਦੇ ਨੇ ਅੰਨਦਾਜ਼ੇ ਕਦੋਂ ਨਿਕਲੂ ਜਨਾਜ਼ੇ ਰਹਿੰਦੀ ਮੌਤ ਟੋਹਲਦੀ ਪਹਿਲਾਂ ਰੋਲਿਆ ਨੀ ਤੂੰ (ਹੋ ਹੋ ਹੋ ਹੋ) ਦੁੱਜਾ ਤੇਰੀਆਂ ਯਾਦਾਂ ਨੇ (ਹੋ ਹੋ ਹੋ ਹੋ) ਤੀਜਾ ਦਾਰੂ ਰੋਲ ਗਈ (ਹੋ ਹੋ ਹੋ ਹੋ) ਪਹਿਲਾਂ ਰੋਲਿਆ ਨੀ ਤੂੰ (ਹੋ ਹੋ ਹੋ ਹੋ) ਦੁੱਜਾ ਤੇਰੀਆਂ ਯਾਦਾਂ ਨੇ (ਹੋ ਹੋ ਹੋ ਹੋ) ਤੀਜਾ ਦਾਰੂ ਰੋਲ ਗਈ (ਹੋ ਹੋ ਹੋ ਹੋ) (I got my own will) ਪਹਿਲਾਂ ਰੋਲਿਆ ਨੀ ਤੂੰ ਪਹਿਲਾਂ ਰੋਲਿਆ ਨੀ ਤੂੰ ਪਹਿਲਾਂ ਰੋਲਿਆ ਨੀ ਤੂੰ ਤੀਜਾ ਦਾਰੂ ਰੋਲ ਗਈ