Dil De De Dil
Popularity · Low
YouTube
Searching YouTube...
Lyrics
MixSingh in the house
ਨਿਤ ਨਵੇਂ ਹੀ ਤਰੀਕੇਆਂ ਨਾਲ ਤੈਨੂੰ ਮੈਂ ਮਨਾਵਾਂ
ਤੱਕੇ ਜੇ ਤੂੰ ਟੇਢਾ ਨੀ ਮੈਂ ਉੱਥੇ ਹੀ ਮਰ ਜਾਵਾਂ
ਜਾਂਦੀ ਜਾਂਦੀ ਅੱਜ ਮੈਨੂੰ ਦਸ ਜਾ ਨੀ ਗੋਰੀਏ
ਹੋਰ ਕਿੰਨਾ ਚਿਰ ਤੇਰੇ ਤਰਲੇ ਮੈਂ ਪਾਵਾਂ
ਨਵੇਂ ਹੀ ਤਰੀਕੇਆਂ ਨਾਲ ਤੈਨੂੰ ਮੈਂ ਮਨਾਵਾਂ
ਤੱਕੇ ਜੇ ਤੂੰ ਟੇਢਾ ਨੀ ਮੈਂ ਉੱਥੇ ਹੀ ਮਰ ਜਾਵਾਂ
ਜਾਂਦੀ ਜਾਂਦੀ ਅੱਜ ਮੈਨੂੰ ਦਸ ਜਾ ਨੀ ਗੋਰੀਏ
ਹੋਰ ਕਿੰਨਾ ਚਿਰ ਤੇਰੇ ਤਰਲੇ ਮੈਂ ਪਾਵਾਂ
ਨੀ ਇੱਕ ਵਾਰੀ ਦਿਲ ਦੇਦੇ, ਦਿਲ ਦੇਦੇ, ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ, ਦਿਲ ਦੇਦੇ, ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ, ਦਿਲ ਦੇਦੇ, ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
Dj Bravo (Champion), everybody say
Dj Bravo (Champion)
Hey Baby Girl Just Chill Just Chill
ਲੱਗਦਾ ਐ ਜਾਣ ਦੀ ਨੀ who's Jassie Gill
He will swim in the ocean N climb on a hill
Just to make sure your dreams fulfill
Let's take a trip to Miami
Picnic on the beach like family
Together for life you gonna be
So he lock to his heart to give you a key
ਤਕਾ ਵੀਰਾ ਤਕਾ ਵੀਰਾ ਤਕਾ ਵੀਰਾ ਤਾਰੇ
Everybody let's turn up the party
ਤਕਾ ਵੀਰਾ ਤਕਾ ਵੀਰਾ ਤਕਾ ਵੀਰਾ ਤਾਰੇ
Everybody let's turn up the party
Bentley ਦੇ ਵਿੱਚ ਬੈਠੀ ਜਾਂਦੀ ਜਾਂਦੀ ਗੋਰੀਏ
ਤੂ ਤੀਰ ਫਿਰੇ ਨੈਣਾਂ ਨਾਲ ਮਾਰਦੀ
ਕਿਹੜੇ ਵੇਹਲੇ ਆਕੇ ਨੀ ਤੂ ਨਾਲ ਮੇਰੇ ਬੇਹਣਾ
Wait ਕਰਦੀ ਏ Seat ਮੇਰੀ ਕਾਰ ਦੀ
Bentley ਦੇ ਵਿੱਚ ਬੈਠੀ ਜਾਂਦੀ ਜਾਂਦੀ ਗੋਰੀਏ
ਤੂ ਤੀਰ ਫਿਰੇ ਨੈਣਾਂ ਨਾਲ ਮਾਰਦੀ
ਕਿਹੜੇ ਵੇਹਲੇ ਆਕੇ ਨੀ ਤੂ ਨਾਲ ਮੇਰੇ ਬੇਹਣਾ
Wait ਕਰਦੀ ਏ Seat ਮੇਰੀ ਕਾਰ ਦੀ
Down town ਕਦੇ Up Hills ਮੈਂ ਘੁਮਾਵਾਂ
ਜਿਥੇ ਵੀ ਤੂੰ ਕਹਵੇਂ ਨੀ ਮੈਂ ਉੱਥੇ ਲਈ ਕੇ ਜਾਵਾਂ
ਜਾਂਦੀ ਜਾਂਦੀ ਅੱਜ ਮੈਨੂੰ ਦੱਸ ਜਾ ਨੀ ਗੋਰੀਏ
ਹੋਰ ਕਿੰਨਾ ਚਿਰ ਤੇਰੇ ਤਰਲੇ ਮੈਂ ਪਾਵਾਂ
ਨੀ ਇੱਕ ਵਾਰੀ ਦਿਲ ਦੇਦੇ, ਦਿਲ ਦੇਦੇ, ਦਿਲ
ਤੇਰਾ ਬਣ ਕੇ ਰਹੁੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ, ਦਿਲ ਦੇਦੇ, ਦਿਲ
ਤੇਰਾ ਬਣ ਕੇ ਰਹੁੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ, ਦਿਲ ਦੇਦੇ, ਦਿਲ
ਤੇਰਾ ਬਣ ਕੇ ਰਹੁੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ, ਦਿਲ ਦੇਦੇ, ਦਿਲ
ਤੇਰਾ ਬਣ ਕੇ ਰਹੁੰ ਪਰਛਾਵਾਂ
1,2,3 common
Hey hey ਪੰਜਾਬੀ
Hey hey ਪੰਜਾਬੀ
Hey hey ਪੰਜਾਬੀ
This is DJ Bravo, alongside Jassie Gill, champion