Skip to content
Lyric
Dive
Public playlists
My playlists
Search
Sign in
Sadkan
Veer Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
... ਜਿੱਥੇ ਸਾਡੇ ਨਾ ਚੱਲਦੇ, ਜਿੱਥੇ ਸਾਡੇ ਨਾ ਚੱਲਦੇ ਲੋਕਾਂ ਦੇ ਚੱਲਦੇ ਜੱ
ਕ ਵੀ ਨਹੀਂ। ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ
ਨਹੀਂ। ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ ਨਹੀਂ
। ਫਿਰਦੀ ਸ਼ਕੀਰਾ ਬਣੀ ਅੱਲੜੇ, ਤੂੰ ਘੁੰਮਦੀ ਹੈ ਸਰੀ ਦੀਆਂ ਸੜਕਾਂ ਤੇ ਵਾ
ਹ ਬਣ ਕੇ। ਚੌਪਾਂ ਦੀ ਛਾਵੇਂ ਤੇਰੇ ਸੁੱਤਾ ਪਿਆ ਯਾਰ, ਜਿਹਨੂੰ ਰੱਖਦੇ ਸੀ ਅਸਲੇ
ਦੀ ਛਾਂ ਕਰਕੇ। ਦੱਸਦੀ ਜੇ ਕੋਈ ਰਾਹ ਰੋਕੇ, ਕਹਿ ਦਿੰਦੀ ਜੇ ਨਾ ਸਾਹ ਰੋਕੇ
ਕੋਈ ਨੱਕ ਚ ਪਾ ਕੇ ਰੱਖਿਆ ਕਰ, ਮੈਂ ਵੀ ਡੰਗ ਚਲਾ ਲਿਆ ਕੋਕੇ। ਜੱਟ ਮੁੱਲ ਦੀ
ਪਾ ਦੇ ਫਿਰਦੇ ਆ, ਜੱਟ ਮੁੱਲ ਦੀ ਪਾ ਦੇ ਫਿਰਦੇ ਆ, ਲੈਂਦਾ ਕੋਈ ਚੈੱਕ ਵੀ ਨਹੀਂ
ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ ਨਹੀਂ
ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ ਨਹੀਂ
ਹੋਕਾ ਤੋਂ ਡਰਦੀ ਫਿਰਦੀ, ਇਹਨੀਂ ਜੱਟ ਦਾ ਨਾਂ ਤੂੰ ਜਪਿਆ ਕਰ। ਤੇਰਾ ਨਾਂ ਵੀ
ਗਾਵਾਂਲ ਹੋਊ, ਨੀ ਚਾਹੇ ਡੇਲੀ ਟੂਣੇ ਟੱਪਿਆ ਕਰ। ਤੇਰੀ ਅੱਖ ਦੇ ਪੱਟੇ ਨੂੰ ਹਾ
ੜ ਦਈਏ, ਤੇਰੀ ਅੱਖ ਦੇ ਪੱਟੇ ਨੂੰ ਹਾੜ ਦਈਏ, ਦਿੰਦੀ ਨਾਗਣੀ ਕਿੱਕ ਵੀ ਨਹੀਂ
ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ ਨਹੀਂ। ਸੜਕਾ
ਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ ਨਹੀਂ। ਤੂੰ ਹੁਸਨਾ
ਂ ਦੀ ਪੰਡ ਵੈਰ ਨੇ, ਸਿਖਰ ਦੁਪਹਿਰ ਜਵਾਨੀ ਦਾ। ਗੋਲੀ ਦਾ ਕਾਰਨ ਬਣ ਜੂਗਾ, ਮਣਕਾ
ਤੇਰੀ ਗਾਨੀ ਦਾ। ਦਾ ਦਿੰਦੇ ਰੰਗ ਚਿਹਰਿਆਂ ਤੋਂ, ਸਾਡੇ ਅਸਲੇ ਕੁੜੇ ਬੇਰੰਗੇ
ਨਹੀਂ। ਡੱਬ ਨਾ ਟੰਗੀ ਦਵਾਈ, ਫਿਰਦਾ ਸਾਲਾ ਕੋਈ ਖੰਗੇ ਨਹੀਂ। ਤੇਰਾ ਨਾਨਕ ਰਾ
ਜੇ ਆਣੇ ਆਲਾ, ਤੇਰਾ ਨਾਨਕ ਰਾਜੇ ਆਣੇ ਆਲਾ, ਯਾਰੀ ਚ ਦਿਖਾਉਂਦਾ ਪਿੱਠ ਵੀ ਨਹੀਂ
ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ ਨਹੀਂ
ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ ਨਹੀਂ
ਜੱਟ ਭਰ ਕੇ ਰੱਖਦੇ ਬੈਗ ਕੁੜੇ, ਜੱਟ ਭਰ ਕੇ ਰੱਖਦੇ ਬੈਗ ਕੁੜੇ ਤੇ ਖਾਲੀ ਕਰਦੇ
ਹੈਪ ਵੀ ਨਹੀਂ। ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ
ਨਹੀਂ। ਸੜਕਾਂ ਤਾਂ ਸਾਡੇ ਪਿੰਡ ਤਿੰਨ ਆਉਂਦੀਆਂ, ਵੈਰੀ ਆਉਂਦਾ ਇੱਕ ਵੀ ਨਹੀਂ