Ailaan
Popularity · Low
YouTube
Searching YouTube...
Lyrics
ਕੇ ਮੈਂ Sydney Opera House ਵਿੱਚ ਐਲਾਨ ਕੀਤਾ ਏ

ਕੇ ਥੋਡੇ ਪਿਆਰ ਤੋਂ ਉੱਪਰੋਂ ਮੈਂ ਦਿਲ ਕੁਰਬਾਨ ਕੀਤਾ ਏ, ਹੇ!

ਕੇ ਥੋਡੇ ਪਿਆਰ ਦੇ ਉੱਪਰੋਂ ਮੈਂ ਦਿਲ ਕੁਰਬਾਨ ਕੀਤਾ ਏ
ਏ-ਏ-ਏ-ਏ!
ਬੜੇ ਚਿਰ ਤੋਂ ਖਿਆਲਾਂ ਸਾਡੀਆਂ ਵਿੱਚ ਜੰਗ ਜਾਰੀ ਸੀ

ਨਿਗਾਹਾਂ ਕੀ ਲੜਾਈ ਏ ਬੜਾ ਨੁਕਸਾਨ ਕੀਤਾ ਏ
ਕੇ ਥੋਡੇ ਪਿਆਰ ਦੇ ਉੱਪਰੋਂ ਮੈਂ ਦਿਲ ਕੁਰਬਾਨ ਕੀਤਾ ਏ, ਹੇ!
ਏ-ਏ-ਏ-ਏ!
ਕੇ ਮਹਿਫ਼ਲ ਵਿੱਚ ਬੈਠੇ ਬਾਦਸ਼ਾਹ ਆਸ਼ਕ ਦੇ ਵਕਰ ਵੀ

ਕੇ ਸ਼ਾਇਰ ਨੇ ਤਾਂ ਸਭਨਾਂ ਨੂੰ ਹੀ ਜੀ ਹੈਰਾਨ ਕੀਤਾ ਏ
ਕੇ ਥੋਡੇ ਪਿਆਰ ਦੇ ਉੱਪਰੋਂ ਮੈਂ ਦਿਲ ਕੁਰਬਾਨ ਕੀਤਾ ਏ
ਬੜੇ ਵਡਭਾਗ ਨੇ Sartaaj ਦੇ ਜੋ ਇਸ ਮਰਕਜ਼ ਦੇ
ਬੜੇ ਵਡਭਾਗ ਨੇ Sartaaj ਦੇ ਜੋ ਇਸ ਮਰਕਜ਼ ਦੇ
ਬੜੇ ਵਡਭਾਗ ਨੇ Sartaaj ਦੇ ਜੋ ਇਸ ਮਰਕਜ਼ ਦੇ
ਇਹ ਦੇਖੋ ਜਸ਼ਨੇ ਪੰਜਾਬੀ ਅਜ਼ੀਮੋ ਸ਼ਾਨ ਕੀਤਾ ਏ
ਕੇ ਥੋਡੇ ਪਿਆਰ ਦੇ ਉੱਪਰੋਂ ਮੈਂ ਦਿਲ ਕੁਰਬਾਨ ਕੀਤਾ
ਹਾਂ!
ਕੇ ਮੈਂ Sydney Opera House ਵਿੱਚ ਐਲਾਨ ਕੀਤਾ ਏ
ਕੇ ਮੈਂ Sydney Opera House ਵਿੱਚ ਐਲਾਨ ਕੀਤਾ ਏ
ਕੇ ਥੋਡੇ ਪਿਆਰ ਤੋਂ ਉੱਪਰੋਂ ਮੈਂ ਦਿਲ ਕੁਰਬਾਨ ਕੀਤਾ ਏ, ਹੇ!
ਕੇ ਮੈਂ Sydney Opera House ਵਿੱਚ ਐਲਾਨ ਕੀਤਾ ਏ
ਕੇ ਥੋਡੇ ਪਿਆਰ ਦੇ ਉੱਪਰੋਂ ਮੈਂ ਦਿਲ ਕੁਰਬਾਨ ਕੀਤਾ ਏ
ਬੜੇ ਵਡਭਾਗ ਨੇ Sartaaj ਦੇ ਜੋ ਇਸ ਮਰਕਜ਼ ਦੇ
ਬੜੇ ਵਡਭਾਗ ਨੇ Sartaaj ਦੇ ਜੋ ਇਸ ਮਰਕਜ਼ ਦੇ
ਇਹ ਦੇਖੋ ਜਸ਼ਨੇ ਪੰਜਾਬੀ ਅਜ਼ੀਮੋ ਸ਼ਾਨ ਕੀਤਾ ਏ
ਕੇ ਥੋਡੇ ਪਿਆਰ ਦੇ ਉੱਪਰੋਂ ਮੈਂ ਦਿਲ ਕੁਰਬਾਨ ਕੀਤਾ
ਇਹ Opera House ਵਿੱਚ ਐਲਾਨ ਕੀਤਾ ਏ