Skip to content
Lyric
Dive
Public playlists
My playlists
Search
Sign in
PMCM
R Nait
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
(ਊ, ਆਏ, ਉ-ਊ-ਊ)
(ba-baby, ba-baby)
(ਊ, ਆਏ, ਉ-ਊ-ਊ)
Mad Mix (ba-baby, ba-baby)
ਹੋ, ਦਿਨੋਂ-ਦਿਨ, ਪੱਟੂਆ, ਤੂੰ ਅੱਤ ਜਾਨਾਂ ਕਰੀ
ਬਾਪੂ ਨਾ' Brampton, ਸਹੇਲੀ ਨਾਲ਼ Surrey
ਓ, BC ਦੀਆਂ born-ਆਂ ਕਰਨ "Hi, Hi"
ਤੇਰੇ ਬਾਰੇ ਦੱਸਦੇ detail 'ਚ ਵਲਾਏ
ਓ, ਬੜਿਆਂ ਦੀ ਜ਼ਿੰਦਗੀ, ਤੂੰ ਬੜਿਆਂ ਦਾ ਕਾ'
ਬੜਿਆਂ ਦਾ ਕਾ', ਬੜਿਆਂ ਦਾ ਕਾਲ਼
(ਓ, PM ਨਾਲ਼, ਕਦੇ CM ਨਾਲ਼)
ਓ, PM ਨਾਲ਼, ਕਦੇ CM ਨਾਲ਼
Entry ਵੀ ਹੁੰਦੀ ਤੇਰੀ BM' ਨਾਲ਼
GN ਹੁੰਦੀ ਤੇਰੀ ਬੁਰਜ ਖ਼ਲੀਫ਼ੇ
India 'ਚ land ਹੁੰਨੈਂ GM ਨਾਲ਼
(ਓ, PM ਨਾਲ਼, ਕਦੇ CM ਨਾਲ਼)
(Entry ਵੀ ਹੁੰਦੀ ਤੇਰੀ BM' ਨਾਲ਼)
(GN ਹੁੰਦੀ ਤੇਰੀ ਬੁਰਜ ਖ਼ਲੀਫ਼ੇ)
(India 'ਚ land ਹੁੰਨੈਂ GM ਨਾਲ਼)
ਓ, ਕਦੋਂ ਕਿੱਥੇ ਹੁੰਨੈਂ, ਤੇਰੀ ਕਿਸੇ ਨੂੰ ਨਾ ਸੂਹ
ਬੱਦਲ਼ਾਂ 'ਚ ਚਲਦੀ ਐ Label Blue
ਗੋਰਿਆਂ ਨਾ' ਯਾਰੀ ਤੇਰੀ, ਕਾਲ਼ੇ ਤੇਰੇ ਬਾਣੇ
Safety ਤੇਰੀ ਲਈ ਹੁੰਦੇ 25-25 ਥਾਣੇ
ਤੇਰੇ ਪਿੱਛੇ ਫਿਰਾਂ, ਮੇਰੀ ਗਲ਼ਦੀ ਨਾ ਦਾ'
ਗਲ਼ਦੀ ਨਾ ਦਾਲ਼, ਗਲ਼ਦੀ ਨਾ ਦਾਲ਼
ਓ, PM ਨਾਲ਼, ਕਦੇ CM ਨਾਲ਼
Entry ਵੀ ਹੁੰਦੀ ਤੇਰੀ BM' ਨਾਲ਼
GN ਹੁੰਦੀ ਤੇਰੀ ਬੁਰਜ ਖ਼ਲੀਫ਼ੇ
India 'ਚ land ਹੁੰਨੈਂ GM ਨਾਲ਼
(ਓ, PM ਨਾਲ਼, ਕਦੇ CM ਨਾਲ਼)
(Entry ਵੀ ਹੁੰਦੀ ਤੇਰੀ BM' ਨਾਲ਼)
(GN ਹੁੰਦੀ ਤੇਰੀ ਬੁਰਜ ਖ਼ਲੀਫ਼ੇ)
(India 'ਚ land ਹੁੰਨੈਂ GM ਨਾਲ਼)
ਤੇਰੇ ਬਿਨਾ ਕਮਲ਼ੀ ਦਾ ਕੋਈ ਨਾ ਵਜੂਦ
ਦੁਨੀਆ ਨਾ' ਮਿੱਠਾ-ਮਿੱਠਾ, ਮੇਰੇ ਨਾਲ਼ rude
ਮੋੜਦੀ fragrance ਮੂਲ਼ ਨਾਲ ਸੂਦ
ਖੌਰੇ ਕਿਹੜੇ ਸ਼ੇਖ ਤੋਂ ਖਰੀਦਦਾ ਐ Oud
ਦਿਲ ਵਿੱਚ ਮੇਰੇ ਲੱਖਾਂ ਉੱਠਦੇ ਸਵਾਲ
ਉੱਠਦੇ ਸਵਾਲ, ਉੱਠਦੇ ਸਵਾ'
ਓ, PM ਨਾਲ਼, ਕਦੇ CM ਨਾਲ਼
Entry ਵੀ ਹੁੰਦੀ ਤੇਰੀ BM' ਨਾਲ਼
GN ਹੁੰਦੀ ਤੇਰੀ ਬੁਰਜ ਖ਼ਲੀਫ਼ੇ
India 'ਚ land ਹੁੰਨੈਂ GM ਨਾਲ਼
Nait, ਤੇਰੀ ਜਾਨ ਨੂੰ ਵੀ ਪਏ ਬੜੇ ਪੰਗੇ
ਮੌਤ ਵੇਖੀ ਨੇੜੇ ਤੋ ਤੂੰ ਦਿਨ ਉਹ ਵੀ ਲੰਘੇ
ਗਲਤੀ ਆ ਤੇਰੀ, ਵੇ ਤੂੰ ਕੀਤੇ ਕਿਉਂ ਨਹੀਂ ਨੰਗੇ?
ਜਿਹੜੇ ਵੱਡੇ ਪਰਦਿਆਂ 'ਤੇ ਬਣਦੇ ਆ ਚੰਗੇ
ਓ, ਮਰਦਾ ਨੀ ਬੰਦਾ, ਰੱਬ ਕਰੇ ਨਾ ਕੰਗਾਲ
ਕਰੇ ਨਾ ਕੰਗਾਲ, ਕਰੇ ਨਾ ਕੰਗਾ'
ਓ, PM ਨਾਲ਼, ਕਦੇ CM ਨਾਲ਼ (CM ਨਾਲ਼)
Entry ਵੀ ਹੁੰਦੀ ਤੇਰੀ BM' ਨਾਲ਼ (BM' ਨਾਲ਼)
GN ਹੁੰਦੀ ਤੇਰੀ ਬੁਰਜ ਖ਼ਲੀਫ਼ੇ (ਬੁਰਜ ਖ਼ਲੀਫ਼ੇ)
India 'ਚ land ਹੁੰਨੈਂ GM ਨਾਲ਼
(ਓ, PM ਨਾਲ਼, ਕਦੇ CM ਨਾਲ਼, CM ਨਾਲ਼)
(Entry ਵੀ ਹੁੰਦੀ ਤੇਰੀ BM' ਨਾਲ਼, BM' ਨਾਲ਼)
(GN ਹੁੰਦੀ ਤੇਰੀ ਬੁਰਜ ਖ਼ਲੀਫ਼ੇ, ਬੁਰਜ ਖ਼ਲੀਫ਼ੇ)
(India 'ਚ land ਹੁੰਨੈਂ GM ਨਾਲ਼, GM ਨਾਲ਼)