Skip to content
Lyric
Dive
Public playlists
My playlists
Search
Sign in
Shut 'Em Down
Syphr
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਉਂਝ ਵੀਰ ਵੀਰ
ਜ਼ਹਿਰ ਲਾ ਕੇ ਚੜ੍ਹੇ ਤੀਰ
ਮੈ ਵੀ ਸੋਚਾਂ ਕਿੱਥੋਂ ਕੱਢੀ ਫਾਇਰ ਤੇਰੀ ਆ ਸੀਰ
ਸਾਨੂੰ ਪਤਾ ਲੱਗਾ ਜਿੱਥੋਂ
ਇਹ ਨਾ ਪੁੱਛੀ ਬਸ ਕਿੱਥੋਂ
ਮੈਨੂੰ ਫਰਕ ਨਾ ਕੋਈ ਤੂੰ ਸੀ ਭਾਵੇਂ ਸਾਡੇ ਜੇਤੋ
ਚਾਹੁੰਦੇ ਜਾਣਾ ਅੱਪ
ਨਾ ਨਾ ਨਾ
ਬਣੇ ਲੂਡੋ ਵਾਲੇ ਸੱਪ
ਹਾ ਹਾ ਹਾ
ਰੂਪ ਕਿੱਥੇ ਚੇਂਜ ਪਰ ਆਦਤ ਨਾ ਗਈ ਕੁੜੇ
ਅਿੱਥੇ ਵੀ ਹਾਂ ਅਸੀਂ ਕੁੜੇ ਉਥੇ ਵੀ ਆ ਅਸੀਂ ਕੁੜੇ
ਜਿਥੇ ਨਹੀਂਓ ਜੱਟ ਉਥੇ ਭੁੱਕਦੇ ਆ ਕਈ ਕੁੜੇ
ਗੱਲਾਂ ਵੀ ਨੇ ਸਾਡੀਆਂ
ਤੇ ਪਿੱਠਾਂ ਵੀ ਨੇ ਸਾਡੀਆਂ
ਮੂੰਹ ਤੇ 22 22 ਪਿੱਛੋਂ ਸਾਜ਼ਿਸ਼ਾਂ ਨੇ 23 ਕੁੜੇ
(ਸਾਲੇ ਬੰਦੇ ਹੀ ਜਾਣਣੇ)
(ਲੱਭੇ ਕੰਮ ਤੇ ਬਹਾਨੇ)
I don't give fuck
I don't want a fame
ਨਾ ਪਿੱਤਲ ਦੀ ਨੀਡ
ਬੱਸ ਭੁਤ ਸਾਡਾ ਨੇਮ
ਕਈ ਫਲਿਆਂ ਦੇ ਵਾਂਗ ਜਦੋਂ ਪੁੱਤ ਸੁੱਟ ਤੇ
ਅਸੀਂ ਬੰਜਰ ਜ਼ਮੀਨਾਂ ਵਿੱਚ ਵੈਰੀ ਗੁੱਟ ਤੇ
Bajheriwala Deep
ਕੱਲਾ ਲਿਖਦਾ ਨਾ ਗੀਤ
ਬੰਦੇ ਢੇਰੀਆਂ ਜੱਪ ਕਿੱਥੇ ਪੜ੍ਹਦੇ ਆ ਕਈ ਕੁੜੇ
ਅਿੱਥੇ ਵੀ ਹਾਂ ਅਸੀਂ ਕੁੜੇ ਉਥੇ ਵੀ ਆ ਅਸੀਂ ਕੁੜੇ
ਜਿਥੇ ਨਹੀਂਓ ਜੱਟ ਉਥੇ ਭੁੱਕਦੇ ਆ ਕਈ ਕੁੜੇ
ਗੱਲਾਂ ਵੀ ਨੇ ਸਾਡੀਆਂ
ਤੇ ਪਿੱਠਾਂ ਵੀ ਨੇ ਸਾਡੀਆਂ
ਮੂੰਹ ਤੇ 22 22 ਪਿੱਛੋਂ ਸਾਜ਼ਿਸ਼ਾਂ ਨੇ 23 ਕੁੜੇ
ਟੈਂਕ ਰਸ਼ੀਆ ਦੇ ਵਾਂਗੂ ਰੂਫਾਂ ਕਢਾਂ ਫਾਇਰ ਨੀ
ਦੱਲੇ ਦੋ ਗਲੇ ਆਖ਼ਿਰ ਛੱਡ ਜਾਂਦੇ ਪੈਰ ਨੀ
ਰੰਗ ਪੱਕਿਆਂ ਦੇ ਲੀਦੇ ਲੱਟੇ ਫਿੱਕੇ ਜਚਦੇ
ਮੇਰੇ ਸਾਲਿਆਂ ਨੂੰ ਐਵੇਂ ਲੱਗੀ ਜਾਂਦੇ ਜ਼ਹਿਰ ਨੀ
ਵੈਰੀਆਂ ਦੇ ਕੋਲਿਆਂ ਦੇ ਉੱਤੇ ਕਾਂ ਨੇ ਬੋਲਦੇ
ਬੈਠੇ ਨੇ ਬੇਖੌਫ਼ ਬਾਜ਼ ਮਾਸ ਪਾਏ ਨੇ ਤੋਲਦੇ
ਸਟੋਰੀਆਂ ਚ ਗੱਡੀ ਦੀ ਮਸ਼ਹੂਰੀ ਫਾਇਰ ਕਰਦੀ
ਮੈ ਸ਼ੈਲਬੀ ਦੇ ਜਿੰਨੇ ਕਿਲੇ ਕਈ ਕਚਹਿਰੀਆਂ ਚ ਰੋਲਦੇ
ਵੱਜੇ Syphr ਦੀ ਬੀਟ
ਗਾਉਣਾ ਕਰਨਾ ਆ ਗੀਤ
ਸੁੱਟ ਲੈਣ ਐਨੀ ਤੇ ਜੁਰਤ ਨਹੀਂਓ ਪਾਈ ਕੁੜੇ
ਅਿੱਥੇ ਵੀ ਹਾਂ ਅਸੀਂ ਕੁੜੇ ਉਥੇ ਵੀ ਆ ਅਸੀਂ ਕੁੜੇ
ਜਿਥੇ ਨਹੀਂਓ ਜੱਟ ਉਥੇ ਭੁੱਕਦੇ ਆ ਕਈ ਕੁੜੇ
ਗੱਲਾਂ ਵੀ ਨੇ ਸਾਡੀਆਂ
ਤੇ ਪਿੱਠਾਂ ਵੀ ਨੇ ਸਾਡੀਆਂ
ਮੂੰਹ ਤੇ 22 22 ਪਿੱਛੋਂ ਸਾਜ਼ਿਸ਼ਾਂ ਨੇ 23 ਕੁੜੇ
(ਸਾਲੇ ਬੰਦੇ ਹੀ ਜਾਣਣੇ)
(ਲੱਭੇ ਕੰਮ ਤੇ ਬਹਾਨੇ)