Skip to content

Prem Kahani

Gill Ranjodh
Popularity · Low

YouTube

Searching YouTube...

Lyrics

ਕੁਝ ਗੱਲਾਂ ਖੱਟੀਆਂ-ਮਿੱਠੀਆਂ ਆ ਆ ਲਿਖਦੀ ਹੁੰਦੀ ਸੀ ਚਿੱਠੀਆਂ ਆ ਆ ਚਿੱਠੀਆਂ ਦੇ ਟੋਟੇ ਹੋਏ ਰਿਸ਼ਤੇ ਵੀ ਖੋਟੇ ਹੋਏ ਤੇਰੇ ਬੁੱਲਾਂ ਤੇ ਹਾਸੇ ਮੇਰੇ ਨੈਣਾ ਵਿਚ ਪਾਣੀ ਪਾਣੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ ਕੁਝ ਗੱਲਾਂ ਖੱਟੀਆਂ-ਮਿੱਠੀਆਂ ਲਿਖਦੀ ਹੁੰਦੀ ਸੀ ਚਿੱਠੀਆਂ (ਆ ਆ) ਕੁਝ ਗੱਲਾਂ ਖੱਟੀਆਂ-ਮਿੱਠੀਆਂ ਲਿਖਦੀ ਹੁੰਦੀ ਸੀ ਚਿੱਠੀਆਂ (ਆ ਆ) ਚਿੱਠੀਆਂ ਦੇ ਟੋਟੇ ਹੋਏ ਰਿਸ਼ਤੇ ਵੀ ਖੋਟੇ ਹੋਏ ਤੇਰੇ ਬੁੱਲਾਂ ਤੇ ਹਾਸੇ ਮੇਰੇ ਨੈਣਾ ਵਿਚ ਪਾਣੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ Letter's talk, love is gone Can't even love you when it rains Letter's talk, love is gone Can't even love you when it rains ਕੁਝ ਜ਼ਖ਼ਮ ਅਨੋਖੇ ਹੋਏ ਸਾਡੇ ਨਾਲ ਧੋਖ਼ੇ ਹੋਏ ਕੁਝ ਜ਼ਖ਼ਮ ਅਨੋਖੇ ਹੋਏ ਸਾਡੇ ਨਾਲ ਧੋਖ਼ੇ ਹੋਏ ਕੁਝ ਜ਼ਖ਼ਮ ਅਨੋਖੇ ਹੋਏ ਸਾਡੇ ਨਾਲ ਧੋਖ਼ੇ ਹੋਏ ਗੱਲਾਂ ਦੇ ਭਰ ਗਏ ਢੋਏ ਉੰਗਲਾ ਦੇ ਪੋਟੇ ਰੋਏ ਦੁੱਖ ਮੈਥੋਂ ਲਿਖ ਨਹੀਂ ਹੋਣਾ ਸੁਣ ਲੈ ਤੂੰ ਪੀੜ ਜ਼ੁਬਾਨੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ ਕਿਵੇਂ ਤੇਰੇ ਦਿਤੇ ਗਮ ਭੁਲਾਵਾਂ ਕਿਵੇਂ ਤੈਨੂੰ ਦਿਲ ਚੋ ਭੁਲਾਵਾਂ ਮੈਂ ਤਾਂ ਤੇਰੇ ਬਾਜੋਂ ਜੀ ਨਾ ਪਾਵਾ ਰੱਬ ਤੋਂ ਮੰਗ ਦਾ ਦੁਆਵਾਂ ਮੇਰੀ ਰਾਹਾਂ ਵਿਚ ਮੇਰੀ ਸਾਹਾਂ ਵਿਚ ਤੂੰ ਹੀ ਤੂੰ ਮੇਰੀ ਨਿਗਾਹਾਂ ਵਿਚ ਸੋਹਣੀਏ ਸਾਡੇ ਚਾਹ ਖਜਲ ਹੋਏ ਸਾਹ ਵੀ ਨੇ ਬੱਜਲ ਹੋਏ ਸਾਡੇ ਚਾਹ ਖਜਲ ਹੋਏ ਸਾਹ ਵੀ ਨੇ ਬੱਜਲ ਹੋਏ ਸਾਡੇ ਚਾਹ ਖਜਲ ਹੋਏ ਸਾਹ ਵੀ ਨੇ ਬੱਜਲ ਹੋਏ ਤੇਰੀ ਮਹਿੰਦੀ ਵੀ ਹੱਸਦੀ ਨਾ ਤੇਰਾ ਕਜਲ ਰੋਏ ਤੂੰ ਸੁਖ ਦੀ ਡੋਲੀ ਬਹਿਣਾ ਬਣਿਆ ਮੈਂ ਦੁੱਖ ਦਾ ਹਾਣੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ Life in pain, love in vain I'm shattered all the way Life in pain, love in vain I'm shattered all the way ਦਿਲ ਦੀ ਏ ਸੱਟ ਬੁਰੀ ਏ (ਓ ਓ) ਇਸ਼ਕੇ ਦੀ ਲੱਤ ਬੁਰੀ ਏ (ਓ ਓ) ਦਿਲ ਦੀ ਏ ਸੱਟ ਬੁਰੀ ਏ ਇਸ਼ਕੇ ਦੀ ਲੱਤ ਬੁਰੀ ਏ ਦਿਲ ਦੀ ਏ ਸੱਟ ਬੁਰੀ ਏ ਇਸ਼ਕੇ ਦੀ ਲੱਤ ਬੁਰੀ ਏ "ਨਵੀ" ਤਾਂ ਪਾਗਲ ਕੀਤਾ ਬਦਲੀ ਹੁਣ ਝਟ ਕੁੜੀ ਏ ਐਸਾ ਮੈਨੂੰ ਰੋਗੀ ਕਰਗੀ ਜਿਸਦਾ ਕੋਈ ਇਲਾਜ ਦਵਾ ਨਹੀਂ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ ਹੁਣ ਤਾਂ ਚੰਗੀ ਨਹੀਂ ਲੱਗਦੀ ਅਪਣੀ ਪ੍ਰੇਮ ਕਹਾਣੀ ਜਿਹਦਾ ਰਾਜਾ ਸੀ ਮੈਂ ਅੜੀਏ ਬਣਦੀ ਸੀ ਰਾਣੀ