Skip to content
Lyric
Dive
Public playlists
My playlists
Search
Sign in
Counting Gems
Arjan Dhillon
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mxrci
ਹੋ, ਲੱਕ ਹਵਾ ਨਾਲ਼ੋਂ ਹੌਲਾ, ਲਹਿੰਗਾ ਭਾਰਾ, ਸੋਹਣੀਏ
ਭਾਰਾ ਸੋਹਣੀਏ, ਭਾਰਾ ਸੋਹਣੀਏ
ਨੀ, ਕਿਹੜਾ ਲੁੱਟੀ ਫ਼ਿਰਦੀ ਆਂ ਸੁਨਿਅਰਾਂ, ਸੋਹਣੀਏ?
ਸੁਨਿਅਰਾਂ ਸੋਹਣੀਏ, ਸੁਨਿਅਰਾਂ ਸੋਹਣੀਏ
ਹਾਏ, ਕੀ-ਕੀ, ਬਿੱਲੋ, ਨਵਾਂ ਏ ਬਣਾਇਆਂ?
ਨੀ, ਆਪੇ ਮੈਨੂੰ ਦੱਸ ਦੇ, ਤੂੰ ਕੀ-ਕੀ ਏ ਪਾਇਆਂ?
ਹੋ, ਕਿੰਨੇ ਤੋਲ਼ੇ, ਹਾਣ ਦੀਏ, ਪਾਈ ਫ਼ਿਰਦੀ ਏ ਸੋਚਾਂ ਵਿੱਚ ਚਿਣਦੇ ਦੀ?
ਹਾਏ, ਮੇਰੀ ਸਾਰੀ ਦਿਹਾੜੀ ਲੰਘ ਜੂਗੀ ਤੇਰੇ ਗਹਿਣੇ ਗਿਣਦੇ ਦੀ
ਹਾਏ, ਮੇਰੀ ਸਾਰੀ ਦਿਹਾੜੀ ਲੰਘ ਜੂਗੀ ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹੋ, ਧੌਣ ਸੁਰਾਹੀ ਤੇਰੀ ਸੋਹਣੀ ਲੱਗੇ ਦੁੱਗਣੀ
ਨੀ, ਸੋਹਣੀ ਲੱਗੇ ਦੁੱਗਣੀ
ਹਾਏ, ਸਿੰਘ ਤਵੀਤ ਨੀ, ਤਵੀਤਾਂ ਥੱਲੇ ਜੁੰਗਨੀ
ਤਵੀਤਾਂ ਥੱਲੇ ਜੁੰਗਨੀ
ਹੋ, ਚੰਨ ਕੋਲ਼ੋਂ ਰਿਸ਼ਮਾਂ ਹੈ ਲੁੱਟ ਕੇ ਲੈ ਆਇਆਂ ਨੀ
ਝੁਮਰ ਪਾਸਾ, ਖੱਬੇ ਪਾਸੇ ਲਾਇਆਂ ਨੀ
ਹੋ, ਸੱਗੀ ਫੁੱਲ ਨਾਲ਼, ਬਿੱਲੋ, ਟਿੱਕਾ
ਨੀ, ਤਾਰਿਆਂ ਨੂੰ ਪਾਈ ਜਾਵੇਂ, ਹਾਣ ਦੀਏ, ਨਿੱਕਾ
ਹੋ, ਤੈਨੂੰ ਕਿੰਨੀ "ਵਾਹ-ਵਾਹ" ਹੁੰਦੀ? ਤੇ ਕੀ ਕਹਿਣੇ ਗਿਣਦੇ ਦੀ?
ਹਾਏ, ਮੇਰੀ ਸਾਰੀ ਦਿਹਾੜੀ ਲੰਘ ਜੂਗੀ ਤੇਰੇ ਗਹਿਣੇ ਗਿਣਦੇ ਦੀ
ਹਾਏ, ਮੇਰੀ ਸਾਰੀ ਦਿਹਾੜੀ ਲੰਘ ਜੂਗੀ ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਸੋਨਾ ਸੋਹਣਾ ਏ, ਸੋਨੇ ਦਾ ਨਾਂ ਸੋਹਣਾ
ਹਾਏ, ਸੋਨਾ ਕੀਮਤੀ ਏ, ਸੋਨੇ ਦਾ ਭਾਅ ਸੋਹਣਾ
ਹਾਏ, ਸੋਨਾ, ਸੋਹਣੀਏ, ਆਪ ਐਨਾ ਸੋਹਣਾ ਕਿੱਥੇ
ਪਾਇਆ ਸੋਹਣਿਆਂ ਨੇ ਸੋਨਾ ਲੱਗੇ ਤਾਂ ਸੋਹਣਾ
ਹੋ, ਨੱਥ ਪਾਉਂਦੀਆਂ ਵਿਆਹੀਆਂ ਤੇਰੇ ਨੱਕ ਵਿੱਚ ਕੋਕਾ ਨੀ
ਨੱਕ ਵਿੱਚ ਕੋਕਾ ਨੀ
ਤੂੰ ਹੱਜੇ ਫ਼ਿਰਦੀ ਕੁਆਰੀ, ਦਿੰਦਾ ਫ਼ਿਰਦਾ ਏ ਹੌਕਾ ਨੀ
ਫ਼ਿਰਦਾ ਏ ਹੌਕਾ ਨੀ
ਹੋ, ਸਾਨੂੰ ਪੱਟ ਦੀਆਂ ਫ਼ਿਰਨ ਪੀਪਲ ਪੱਤੀਆਂ
ਹਾਏ, ਕੋਕਰੂ ਤੋਂ ਲੁੱਟਣਾ scheme'an ਦੱਸੀਆਂ
ਹਾਏ, ਗੱਲ੍ਹਾਂ ਤੇਰੀਆਂ ਨੂੰ ਆਉਣ ਚੁੰਮ-ਚੁੰਮ ਕੇ
ਹਾਏ, ਹਾਣ ਦੀਏ, ਤੇਰੇ ਨਾਲ਼ ਮਾਰਦੀਆਂ ਠੁਮਕੇ
ਤੂੰ ਸਾਡੇ ਤੋਂ ਕੀ-ਕੀ ਬਦਲੇ ਲੈਣੇ ਗਿਣਦੇ ਦੀ?
ਹਾਏ, ਮੇਰੀ ਸਾਰੀ ਦਿਹਾੜੀ ਲੰਘ ਜੂਗੀ ਤੇਰੇ ਗਹਿਣੇ ਗਿਣਦੇ ਦੀ
ਹਾਏ, ਮੇਰੀ ਸਾਰੀ ਦਿਹਾੜੀ ਲੰਘ ਜੂਗੀ ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹੋ, ਕੰਗਣੇ 'ਤੇ ਗੱਜਰੇ ਨੇ ਵੀਣੀ ਦਾ ਸ਼ਿੰਗਾਰ ਨੀ
ਹਾਏ, ਵੀਣੀ ਦਾ ਸ਼ਿੰਗਾਰ ਨੀ
ਹੋ, ਵੰਗਾਂ ਕੱਚੀਆਂ ਚੜ੍ਹਾਵੇ ਜਦੋਂ ਪਾਉਂਦਾ ਕੋਈ ਪਿਆਰ ਨੀ
ਹਾਏ, ਪਾਉਂਦਾ ਕੋਈ ਪਿਆਰ ਨੀ
ਹੋ, ਭਾਗ ਤਲੀਆਂ ਦੇ ਮਹਿੰਦੀਆਂ ਨੇ ਦੇਣੇ ਜਗ੍ਹਾ
ਸ਼ਗਨਾਂ ਨਾ' ਜਾਵੀਂ, ਤੈਨੂੰ ਚੂੜਿਆਂ ਦਾ ਚਾਅ
ਹਾਏ, ਆਖ ਦੇ ਆ ਝਾਂਜਰਾਂ ਦੇ ਬੋਰ ਨੀ
ਹਾਏ, Arjan ਬਿਨਾਂ ਨ੍ਹੀ ਤੂੰ ਚਾਹੁੰਦੀ ਕੋਈ ਹੋਰ ਨੀ
ਹੋ, ਸਾਨੂੰ ਕਿੰਨੇ ਵਿੱਚ ਏਹੇ ਸਭ ਕੁਝ ਪੈਣੇ ਗਿਣਦੇ ਦੀ?
ਹਾਏ, ਮੇਰੀ ਸਾਰੀ ਦਿਹਾੜੀ ਲੰਘ ਜੂਗੀ ਤੇਰੇ ਗਹਿਣੇ ਗਿਣਦੇ ਦੀ
ਹਾਏ, ਮੇਰੀ ਸਾਰੀ ਦਿਹਾੜੀ ਲੰਘ ਜੂਗੀ ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ
ਹਾਏ, ਤੇਰੇ ਗਹਿਣੇ ਗਿਣਦੇ ਦੀ