Skip to content
Lyric
Dive
Public playlists
My playlists
Search
Sign in
Koka Synth (Pop Mix)
Diljit Dosanjh; Sargi Maan; Dixit Seth
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓ, party ਦੇ ਵਿਚ ਪੈ ਗਿਆ ਰੋਲਾ
ਨਸ਼ਾ ਚੜ੍ਹ ਗਿਆ ਹੌਲਾ-ਹੌਲਾ
ਪੀ ਜਵਾਂ ਵੇ Jeezy ਕਰਦਾ
ਅੱਖ ਤੇਰੀ ਜਿਵੇਂ Coca-cola!
ਗੋਰੇ-ਗੋਰੇ ਰੰਗ ਉੱਤੇ ਕਾਲੀਆਂ ਐਨਕਾਂ
ਨੱਚਦੀ ਸੀ ਮੇਰੇ ਨਾਲ ਤੂ
ਓ, ਕੋਕਾ ਤਾਰ ਗਿਆ ਦਿੱਲ ਹਾਰ ਗਿਆ ਨੀ
ਲੁੱਟਿਆ ਅੱਜ ਤੇ ਯਾਰ ਗਿਆ ਨੀ
ਕੁੜੀ ਦੀ ਚੁੰਨੀ ਕਾਲ਼ੀ ਲੇਂਘੇ ਵਾਲੀ
ਪੀਤੀ ਵਿੱਚ ਅੱਖ ਮਾਰ ਗਿਆ ਨੀ
ਓ, ਕੋਕਾ ਤਾਰ ਗਿਆ ਦਿੱਲ ਹਾਰ ਗਿਆ ਨੀ
ਲੁੱਟਿਆ ਅੱਜ ਤੇ ਯਾਰ ਗਿਆ ਨੀ
ਕੁੜੀ ਦੀ ਚੁੰਨੀ ਕਾਲ਼ੀ ਲੇਂਘੇ ਵਾਲੀ
ਪੀਤੀ ਵਿੱਚ ਅੱਖ ਮਾਰ ਗਿਆ ਨੀ
(ਨੀ, ਕੋਕਾ)
(ਹਾਏ, ਕੋਕਾ)
(ਨੀ, ਕੋਕਾ)
(ਹਾਏ, ਕੋਕਾ)
Atom-bomb ਨੀ ਫਟਿਆ ਸੀਨੇ
ਮਿਲੀ ਤੂੰ ਮੈਨੂੰ ਸੋਹੰ ਮਹੀਨੇ
ਛੱਡ ਦੇ ਨੱਕ-ਮੂੰਹ ਵੱਟਣਾ ਕੁੜੀਏ
ਆ ਕੇ ਮੇਰੇ ਲੱਗ ਜਾ ਸੀਨੇ
ਨੀ, ਗਜਰਾ ਨੈਨੀਂ ਕੱਜਲਾ
ਹੀਰੇ, ਦਿੱਲ ਤੇ ਕਰਕੇ ਵਾਰ ਗਿਆ ਨੀ
ਕੋਕਾ ਤਾਰ ਗਿਆ ਦਿੱਲ ਹਾਰ ਗਿਆ ਨੀ
ਲੁੱਟਿਆ ਅੱਜ ਤੇ ਯਾਰ ਗਿਆ ਨੀ
ਕੁੜੀ ਦੀ ਚੁੰਨੀ ਕਾਲ਼ੀ ਲੇਂਘੇ ਵਾਲੀ
ਪੀਤੀ ਵਿੱਚ ਅੱਖ ਮਾਰ ਗਿਆ ਨੀ
ਓ, ਕੋਕਾ ਤਾਰ ਗਿਆ ਦਿੱਲ ਹਾਰ ਗਿਆ ਨੀ
ਲੁੱਟਿਆ ਅੱਜ ਤੇ ਯਾਰ ਗਿਆ ਨੀ
ਕੁੜੀ ਦੀ ਚੁੰਨੀ ਕਾਲ਼ੀ ਲੇਂਘੇ ਵਾਲੀ
ਪੀਤੀ ਵਿੱਚ ਅੱਖ ਮਾਰ ਗਿਆ ਨੀ
ਕੋਕਾ, ਤਾਰ ਗਿਆ ਨੀ
ਅੱਖ, ਮਾਰ ਗਿਆ ਨੀ