Skip to content

Bhulliye Kive'n

Popularity · Low

YouTube

Searching YouTube...

Lyrics

ਤੇਰੇ ਵਰਗੀ ਐ ਬਿਲਕੁੱਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ, ਆਪੇ ਈ ਇਰਸ਼ਾਦ ਵੀ ਹਾਂ, ਤਾਰਾਂ-ਰਾਰਾ-ਰਾਂ, ਤਾਰਾਂ-ਦਾਰਾਂ-ਦਾਂ ਤੇਰੇ ਵਰਗੀ ਐ ਬਿਲਕੁੱਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ, ਆਪੇ ਈ ਇਰਸ਼ਾਦ ਵੀ ਮੈਂ ਤਾਂ ਕੱਲ੍ਹਿਆਂ ਵੀ ਤੇਰੇ ਨਾ' ਗੱਲਾਂ ਕਰਾਂ ਕੱਲ੍ਹਿਆਂ ਵੀ ਤੇਰੇ ਨਾ' ਗੱਲਾਂ ਕਰਾਂ ਤੂੰ ਜੋ ਪਲਕਾਂ ਹਿਲਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲਾਈਆਂ- ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ? ਕਹਿਕੇ, "ਹਮਦਮ ਕਦੀਂ ਤੇ ਕਦੀ ਬਾਵਰਾ" ਹਮਦਮ ਕਦੀਂ ਤੇ ਕਦੀ ਬਾਵਰਾ ਤੂੰ ਮੋਹੱਬਤਾਂ ਸਿਖਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲਾਈਆਂ- ਮੇਰੇ ਦਿਲ ਦੀ ਅਮੀਰੀ ਤਸੱਵਰ ਤੇਰੇ ਮਾਨ ਖ਼ੁਦ 'ਤੇ ਹੀ ਕਰਦੇ ਮੁਸੱਵਰ ਤੇਰੇ ਮੇਰੇ ਦਿਲ ਦੀ ਅਮੀਰੀ ਤਸੱਵਰ ਤੇਰੇ ਮਾਨ ਖ਼ੁਦ 'ਤੇ ਹੀ ਕਰਦੇ ਮੁਸੱਵਰ ਤੇਰੇ ਚੰਗਾ ਲੱਗਦਾ ਸੀ ਦਿਲ ਨੂੰ ਗ਼ਰੂਰ ਤੇਰਾ ਲੱਗਦਾ ਸੀ ਦਿਲ ਨੂੰ ਗ਼ਰੂਰ ਤੇਰਾ ਤੂੰ ਜੋ ਮਿਨਤਾਂ ਕਰਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ? (ਤਾੜੀ, ਤੱਕ-ਧਿਨ-ਤਾਂ) (ये दादरा ताल है Indian classical music की) (ये है, धा-धिन-ना, तक-धिन-धां) (धा-धिन-ना, तक-धिन-धां) ਸੋਚਦਾ ਹਾਂ ਤਾਂ ਹੁੰਦੀ ਹੈਰਾਨੀ ਜਹੀ ਵਕ਼ਤ ਹੀ ਕਰ ਗਿਆ ਬੇਈਮਾਨੀ ਜਹੀ ਆ-ਹਾ, ਸੋਚਦਾ ਹਾਂ ਤਾਂ ਹੁੰਦੀ ਹੈਰਾਨੀ ਜਹੀ ਵਕ਼ਤ ਹੀ ਕਰ ਗਿਆ ਬੇਈਮਾਨੀ ਜਹੀ ਇਹਨਾਂ ਨੈਣਾਂ ਦੇ ਪਾਣੀ ਨੂੰ ਰੋਕਣ ਲਈ ਨੈਣਾਂ ਦੇ ਪਾਣੀ ਨੂੰ ਰੋਕਣ ਲਈ ਤੂੰ ਜੋ ਉਂਗਲਾਂ ਛੂਹਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਉਡਾਈਆਂ ਅਸੀਂ ਭੁੱਲੀਏ ਕਿਵੇਂ? ਕਹਿਕੇ, "ਹਮਦਮ ਕਦੀਂ ਤੇ ਕਦੀ ਬਾਵਰਾ" ਹਮਦਮ ਕਦੀਂ ਤੇ ਕਦੀ ਬਾਵਰਾ ਤੂੰ ਮੋਹੱਬਤਾਂ ਸਿਖਾਈਆਂ ਅਸੀਂ ਭੁੱਲੀਏ ਕਿਵੇਂ? (ये गाना भी आप गाएंगे मेरे साथ?) (ਫ਼ਿਰ ਮੈਂ ਚੰਡੀਗੜ੍ਹ ਜਾ ਕੇ ਦੱਸੂ ਨਾ ਕਿ ਜੈਪੁਰੀਏ ਏਦਾਂ ਗਾਉਂਦੇ) (ਠੀਕ ਆ?) ਲਾ, ਰੋਕਾਂ ਕਿੰਝ ਮੈਂ ਖ਼ਿਆਲਾਂ ਦੀ ਪ੍ਰਵਾਜ਼ ਨੂੰ? ਤੂੰ ਤਾਂ ਸ਼ਾਯਰ ਬਣਾ ਗਈ ਏਂ Sartaaj ਨੂੰ ਰੋਕਾਂ ਕਿੰਝ ਮੈਂ ਖ਼ਿਆਲਾਂ ਦੀ ਪ੍ਰਵਾਜ਼ ਨੂੰ? ਤੂੰ ਤਾਂ ਸ਼ਾਯਰ ਬਣਾਇਆ ਏ Sartaaj ਨੂੰ ਮੇਰੀ ਰੂਹ 'ਚ ਸਮਾਈਆਂ ਮੇਰੇ ਦਿਲਬਰਾ ਜੈਪੁਰ 'ਚ ਸਮਾਈਆਂ ਮੇਰੇ ਦਿਲਬਰਾ ਤੂੰ ਜੋ ਨਜ਼ਮਾਂ ਲਿਖਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ? ਕਹਿਕੇ, "ਹਮਦਮ ਕਦੀਂ ਤੇ ਕਦੀ ਬਾਵਰਾ" ਹਮਦਮ ਕਦੀਂ ਤੇ ਕਦੀ ਬਾਵਰਾ ਤੂੰ ਮੋਹੱਬਤਾਂ ਸਿਖਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ? ਤੂੰ ਜੋ ਨੀਂਦਾਂ ਚੁਰਾਈਆਂ ਅਸੀਂ ਭੁੱਲੀਏ ਕਿਵੇਂ? ਕਹਿਕੇ, "ਹਮਦਮ ਕਦੀਂ ਤੇ ਕਦੀ ਬਾਵਰਾ" ਹਮਦਮ ਕਦੀਂ ਤੇ ਕਦੀ ਬਾਵਰਾ ਤੂੰ ਮੋਹੱਬਤਾਂ ਸਿਖਾਈਆਂ ਅਸੀਂ ਭੁੱਲੀਏ ਕਿਵੇਂ? ਹਾ-ਹਾ-ਹਾ-ਹਾ-ਹਾ