Skip to content

Suhagan

Popularity · Low

YouTube

Searching YouTube...

Lyrics

ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ ਦੂਜਿਆਂ ਮੇਰੀਆਂ ਵੰਗਾਂ ਨੀ ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ ਚੌਥੀਆਂ ਮੇਰੀਆਂ ਸੰਗਾਂ ਨੀ ਆਪਣੇ ਹੀ ਨੈਣ ਸਈਓ ਹੁੰਦੇ ਮੈਂ ਹੈਰਾਨ ਵੇਖੇ ਹੁੰਦੇ ਮੈਂ ਹੈਰਾਨ ਵੇਖੇ ਆਪਣੇ ਹੀ ਨੈਣ ਸਈਓ ਹੁੰਦੇ ਮੈਂ ਹੈਰਾਨ ਵੇਖੇ ਚਾਰ ਲਾਵਾਂ ਵਿਚ ਨੀ ਮੈਂ ਸੱਤ ਆਸਮਾਨ ਵੇਖੇ ਸੂਹੇ ਨੀ ਜੁੜੇ ਉੱਤੇ ਫੁੱਲ ਕੋਈ ਸੁਨਹਿਰੀ ਸੂਹੇ ਨੀ ਜੁੜੇ ਉੱਤੇ ਫੁੱਲ ਕੋਈ ਸੁਨਹਿਰੀ ਜਿਵੇ ਸ਼ੰਮਾਂ ਤੇ ਨੱਚਦਾ ਪਤੰਗਾਂ ਨੀ ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ ਦੂਜਿਆਂ ਮੇਰੀਆਂ ਵੰਗਾਂ ਨੀ ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ ਚੌਥੀਆਂ ਮੇਰੀਆਂ ਸੰਗਾਂ ਨੀ ਅੱਖਾਂ ਨਾਲ ਕਿੱਤੀ ਓਹਨੇ ਦਿਲਾਂ ਦੀ ਵੇਆਖਿਆਂ ਅੱਖਾਂ ਨਾਲ ਕਿੱਤੀ ਓਹਨੇ ਦਿਲਾਂ ਦੀ ਵੇਆਖਿਆਂ ਮੇਰੇ ਵੱਲ ਵੜੀ ਤਹਿਜੀਵ ਨਾਲ ਝਾਕੀਆਂ ਸੁੱਚੀਆਂ ਵੇ ਰਾਸਤਾਂ ਦਾ ਨੂਰ ਉਸਦੇ ਮੱਥੇ ਉੱਤੇ ਸੁੱਚੀਆਂ ਵੇ ਰਾਸਤਾਂ ਦਾ ਨੂਰ ਉਸਦੇ ਮੱਥੇ ਉੱਤੇ ਖਾਬ ਮੇਰੇ ਵੀ ਨੈਣਾਂ ਵਿਚ ਸਤਰੰਗਾਂ ਨੀ ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ ਦੂਜਿਆਂ ਮੇਰੀਆਂ ਵੰਗਾਂ ਨੀ ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ ਚੌਥੀਆਂ ਮੇਰੀਆਂ ਸੰਗਾਂ ਨੀ ਅਮੀ ਅਤੇ ਬਾਬਲੇ ਦਾ ਲੇਖਾ ਨਾ ਦੇ ਸਕਦੀ ਅਮੀ ਅਤੇ ਬਾਬਲੇ ਦਾ ਲੇਖਾ ਨਾ ਦੇ ਸਕਦੀ ਮੇਰੀਆਂ ਪਾੜੀਆਂ ਉੱਤੇ ਛੱਡੀ ਕੋਈ ਕੱਚ ਨੀ ਛੱਡੀ ਕੋਈ ਕੱਚ ਨੀ ਗੁੰਦੇ ਹੋਏ ਸੀਸ ਜੇਹਾ ਰੱਬ ਦੀ ਅਸੀਸ ਜੇਹਾ ਗੁੰਦੇ ਹੋਏ ਸੀਸ ਜੇਹਾ ਰੱਬ ਦੀ ਅਸੀਸ ਜੇਹਾ ਉੱਤੋਂ ਲੱਭ ਦਿੱਤਾ ਵਰ ਕਿੰਨਾਂ ਚੰਗਾ ਨੀ ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ ਦੂਜਿਆਂ ਮੇਰੀਆਂ ਵੰਗਾਂ ਨੀ ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ ਚੌਥੀਆਂ ਮੇਰੀਆਂ ਸੰਗਾਂ ਨੀ