Skip to content
Lyric
Dive
Public playlists
My playlists
Search
Sign in
Tupka Tupka
Babbu Maan
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਲੋਕਾ ਨੇ ਪੀਤੀ ਤੁਪਕਾ ਤੁਪਕਾ
ਲੋਕਾ ਨੇ ਪੀਤੀ ਤੁਪਕਾ ਤੁਪਕਾ
ਮੈਂ ਤਾ ਪੀਤੀ ਬਾਟੇ ਨਾਲ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਚੜਦੀ ਚੜਦੀ ਚੜ ਜਾਂਦੀ ਫੇਰ ਹੋਵੇ ਜ਼ਹਰ ਧਮਾਕੇ ਨਾਲ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ ਛਰਾਟੇ ਨਾਲ
I don' t know what is this ਛਰਾਟਆ ਛਾ ਰ ਰ ਰ ਰਾਟਾ
Please tell me what is ਛਰਾਟਆ ਛਾ ਰ ਰ ਰ ਰਾਟਾ
I 'fascinated know what is this ਛਰਾਟਆ ਛਾ ਰ ਰ ਰ ਰਾਟਾ
ਕਿਵੇਂ ਦੱਸਾਂ ਮੈਨੂੰ ਲੱਗਦੀ ਆ ਸੰਗ ਵੇ,
ਮੈਨੂੰ ਲੱਗੇ ਨਸ਼ ਆਇਆ ਅੰਗ ਅੰਗ ਵੇ,
ਕਿਵੇਂ ਦੱਸਾਂ ਮੈਨੂੰ ਲੱਗਦੀ ਆ ਸੰਗ ਵੇ,
ਮੈਨੂੰ ਲੱਗੇ ਨਸ਼ ਆਇਆ ਅੰਗ ਅੰਗ ਵੇ,
ਪੀਪਲੀ ਦੀ ਟੀਸੀ ਤੱਕ ਪੀਂਘ ਮੈਂ ਚੜਾਈ ਜਦ
ਤੱਕ ਦਿਨਕ ਦਿਨ ਤੱਕ ਦਿਨਕ ਦਿਨ
ਪੀਪਲੀ ਦੀ ਟੀਸੀ ਤੱਕ ਪੀਂਘ ਮੈਂ ਚੜਾਈ ਜਦ
ਟੁਟਿਆ ਤਾਣ ਝੜਾਕੇ ਨਾਲ,
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ ਛਰਾਟੇ ਨਾਲ
I don' t know what is this ਛਰਾਟਆ ਛਾ ਰ ਰ ਰ ਰਾਟਾ
Please tell me what is ਛਰਾਟਆ ਛਾ ਰ ਰ ਰ ਰਾਟਾ
I 'fascinated know what is this ਛਰਾਟਆ ਛਾ ਰ ਰ ਰ ਰਾਟਾ
ਦਾਰੂ ਪੀਕ ਖੰਦੌਣੀ ਕੰਮ ਜੱਟ ਦਾ,
ਓ ਕਦੇ ਛੱਡ ਦਾ ਨਾ ਸਿਰਾ ਕਹਿੰਦੇ ਵੱਟ ਦਾ,
ਦਾਰੂ ਪੀਕ ਖੰਦੌਣੀ ਕੰਮ ਜੱਟ ਦਾ,
ਓ ਕਦੇ ਛੱਡ ਦਾ ਨਾ ਸਿਰਾ ਕਹਿੰਦੇ ਵੱਟ ਦਾ,
ਪੀ ਕੇ ਸ਼ਰਾਬ ਦੇਖ ਮਸਤਯਾ ਫਿਰੇ ਜੱਟ
ਤੱਕ ਦਿਨਕ ਦਿਨ ਤੱਕ ਦਿਨਕ ਦਿਨ
ਪੀ ਕੇ ਸ਼ਰਾਬ ਦੇਖ ਮਸਤਯਾ ਫਿਰੇ ਜੱਟ
ਮਾਰੇ ਬੜਕ ਫ੍ਰਾਤੇ ਨਾਲ ਹਾਏ,
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ ਛਰਾਟੇ ਨਾਲ
I don' t know what is this ਛਰਾਟਆ ਛਾ ਰ ਰ ਰ ਰਾਟਾ
Please tell me what is ਛਰਾਟਆ ਛਾ ਰ ਰ ਰ ਰਾਟਾ
I 'fascinated know what is this ਛਰਾਟਆ ਛਾ ਰ ਰ ਰ ਰਾਟਾ
ਕੱਲ ਚਰਚਾ ਸੁਣੀ ਮੈ ਪਿੰਡ ਸ਼ਤ ਦੀ
ਕੁੜੀ ਸੁਲ੍ਫੇ ਦੀ ਲਾਟ ਵਾਂਗੂ ਮਚਦੀ
ਕੱਲ ਚਰਚਾ ਸੁਣੀ ਮੈ ਪਿੰਡ ਸ਼ਤ ਦੀ
ਕੁੜੀ ਸੁਲ੍ਫੇ ਦੀ ਲਾਟ ਵਾਂਗੂ ਮਚਦੀ
ਅੱਜ ਤੱਕ ਖੰਟ ਜੀਦਾ ਜ਼ਿਕਰ ਨਾ ਆਇਆ ਕੀਤੇ
ਤੱਕ ਦਿਨਕ ਦਿਨ ਤੱਕ ਦਿਨਕ ਦਿਨ
ਅੱਜ ਤੱਕ ਖੰਟ ਜੀਦਾ ਜ਼ਿਕਰ ਨਾ ਆਇਆ ਕੀਤੇ
ਹੋਜੂ ਮਸ਼ੂਰ ਕਿੱਸੇ ਵਾਕੇ ਨਾਲ,
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ ਛਰਾਟੇ ਨਾਲ
Please tell me what is ਛਰਾਟਆ ਛਾ ਰ ਰ ਰ ਰਾਟਾ
ਮੈਂ ਕਿਹਾ ਚੜ ਗਈ ਓਏ ਛਰਾਟੇ ਨਾਲ
Please tell me what is ਛਰਾਟਆ ਛਾ ਰ ਰ ਰ ਰਾਟਾ
ਮੈਂ ਕਿਹਾ ਚੜ ਗਈ ਓਏ ਛਰਾਟੇ ਨਾਲ
Please tell me what is ਛਰਾਟਆ ਛਾ ਰ ਰ ਰ ਰਾਟਾ
ਮੈਂ ਕਿਹਾ ਚੜ ਗਈ ਓਏ ਛਰਾਟੇ ਨਾਲ
I told u ਛਰਾਟਆ ਛਰਾਟਆ is ਛਰਾਟਆ
That can fly over wings