Skip to content
Lyric
Dive
Public playlists
My playlists
Search
Sign in
Rabba Mehar Kari
Darshan Raval (Pagalworld.mobi)
Popularity · Low
+
Original
0
0
YouTube
Searching YouTube...
Lyrics
Original
Translation
Bilingual
ਦੁਆਵਾਂ ਮੰਗਦਾ, ਮੈਂ ਤੇਰੇ ਲਈ ਦੁਆਵਾਂ ਮੰਗਦਾ
ਮੈਂ ਜਿੱਥੇ-ਜਿੱਥੇ ਜਾਵਾਂ ਹੀਰੀਏ, ਸੰਗ ਤੇਰਾ ਪਰਛਾਵਾਂ ਮੰਗਦਾ
ਮੈਂ ਲੜਦਾ ਰਵਾਂ, ਜ਼ਮਾਨੇ ਨਾਲ ਲੜਦਾ ਰਵਾਂ
ਸਿਤਾਰੇ ਮੋਹੱਬਤਾਂ ਦੇ ਤੇਰੀ ਚੁੰਨੀ ਉਤੇ ਜੜਦਾ ਰਵਾਂ
ਹੋ, ਤੇਰੀ ਲਈਆਂ ਜਿੱਤੀ ਬਾਜ਼ੀ
ਹਾਰ ਜਾਵਾਂ ਤੂੰ ਜੇ ਰਾਜ਼ੀ
ਤੇਰੇ ਬਾਝੋਂ ਮੇਰਾ ਮੋਲ ਨਾ
ਹੋ, ਰੱਬਾ, ਮਿਹਰ ਕਰੀ, ਤੂੰ ਮਿਹਰ ਕਰੀ
ਮੇਰਾ ਹੋ ਜਾਏ ਵੋ, ਨਾ ਦੇਰ ਕਰੀ
ਇਸ ਜਨਮ ਮਿਲ ਜਾਏ ਵੋ
ਉਸੇ ਅਗਲੇ ਜਨਮ ਮੇਰਾ ਫ਼ੇਰ ਕਰੀ
ਮਿਹਰ ਕਰੀ, ਤੂੰ ਮਿਹਰ ਕਰੀ
ਮੇਰਾ ਹੋ ਜਾਏ ਵੋ, ਨਾ ਦੇਰ ਕਰੀ
ਇਸ ਜਨਮ ਮਿਲ ਜਾਏ ਵੋ
ਉਸੇ ਅਗਲੇ ਜਨਮ ਮੇਰਾ ਫ਼ੇਰ ਕਰੀ
ਤੂੰ ਹੀ ਸਹਾਰਾ ਮੇਰਾ, ਕਿਨਾਰਾ ਮੇਰਾ
ਤੂੰ ਹੀ ਹੈ ਚੰਨ ਮੇਰਾ, ਸਿਤਾਰਾ ਮੇਰਾ
ਤੂੰ ਹੀ ਹੈ ਯਾਰਾ ਮੇਰਾ, ਗੁਜ਼ਾਰਾ ਮੇਰਾ
ਤੂੰ ਹੀ ਹੈ ਮੇਰਾ ਸਫ਼ਰ
ਤੂੰ ਹੀ ਸਹਾਰਾ ਮੇਰਾ, ਕਿਨਾਰਾ ਮੇਰਾ
ਤੂੰ ਹੀ ਹੈ ਚੰਨ ਮੇਰਾ, ਸਿਤਾਰਾ ਮੇਰਾ
ਤੂੰ ਹੀ ਹੈ ਯਾਰਾ ਮੇਰਾ, ਗੁਜ਼ਾਰਾ ਮੇਰਾ
ਤੂੰ ਹੀ ਹੈ ਮੇਰਾ ਸਫ਼ਰ
हवाओं की आवाज़ जैसा तू
रूहानी किसी साज़ जैसा तू
जो सुन के खुश हो जाए ख़ुदा
उसी अल्फ़ाज़ जैसा तू
इश्क़ मुझे रास आया है
जब से तू पास आया है
तेरी खुशबू से हर तरफ़
नया एहसास आया है
शायर तो हूँ मैं वैसे
तारीफ़ करूँ मैं कैसे?
ਅਲਫ਼ਾਜ਼ ਮੇਰੇ ਕੋਲ ਨਾ
ਹੋ, ਰੱਬਾ, ਮਿਹਰ ਕਰੀ, ਤੂੰ ਮਿਹਰ ਕਰੀ
ਮੇਰਾ ਹੋ ਜਾਏ ਵੋ, ਨਾ ਦੇਰ ਕਰੀ
ਇਸ ਜਨਮ ਮਿਲ ਜਾਏ ਵੋ
ਉਸੇ ਅਗਲੇ ਜਨਮ ਮੇਰਾ ਫ਼ੇਰ ਕਰੀ
ਮਿਹਰ ਕਰੀ, ਤੂੰ ਮਿਹਰ ਕਰੀ
ਮੇਰਾ ਹੋ ਜਾਏ ਵੋ, ਨਾ ਦੇਰ ਕਰੀ
ਇਸ ਜਨਮ ਮਿਲ ਜਾਏ ਵੋ
ਉਸੇ ਅਗਲੇ ਜਨਮ ਮੇਰਾ ਫ਼ੇਰ ਕਰੀ
ਓ, ਰੱਬਾ
इतना बरसा दे मुझ पे करम
ਓ, ਰੱਬਾ, ਮਿਹਰ ਕਰੀ