Nightout
Arshad VTR
Popularity · Low
YouTube
Searching YouTube...
Lyrics
ਐ, ਕਾਲੀ ਏ ਰਾਤ ਅੱਖਾਂ ਤੇ shade
32 ਆ ਅਸਲੇ German made
ਦਿਸਦੇ ਨੀ ਵੈਰੀ ਹੋ ਜਾਂਦੇ ਨੇ fade
ਸਮਝ ਨੀ ਆਉਣਗੇ ਯਾਰਾਂ ਦੇ trade
ਕਾਲੀ ਏ car ਦਬਰੈ ਨੀ brake
Gasoline High engine ਵੀ 8
ਮੇਰਾ ਹੀ track ਤੇ ਮੇਰੀ ਹੀ race
ਕਰਦੇ ਨੇ lack ਕਮਪੱਟੋ ਮੇ ace
ਕਰ ਰਹੇ ਏ find ਹੂੰ trip ਤੇ vallor
ਸੱਬ ਬਣੇ clown ਏ drip pure
ਸੁਣਦੀ ਏ ਗਾਣੇ ਓ ਕਰਦੀ score
ਮੁੰਡੇ ਏ brown ਨੇ ਦਿਲਾਂ ਦੇ ਚੋਰ
King size life ਮੇਰੀ ice ਕਰੇ snow
West side face mention ਕਰੇ roar
ਅੱਜ ਆਲੀ ਤੰਗ ਕਰੇ cali ਆਲੀ call
ਬਦਲੇ ਨੀ ਯਾਰ ਪਰ ਬਦਲੇ ਨੇ ਸ਼ੌਂਕ
ਕਾਲੀ ਏ ਰਾਤ ਅੱਖਾਂ ਤੇ shade
32 ਆ ਅਸਲੇ German made
ਦਿਸਦੇ ਨੀ ਵੈਰੀ ਹੋ ਜਾਂਦੇ ਨੇ fade
ਸਮਝ ਨੀ ਆਉਣਗੇ ਯਾਰਾਂ ਦੇ trade
ਕਾਲੀ ਏ car ਦਬਰੈ ਨੀ brake
Gasoline High engine ਵੀ 8
ਮੇਰਾ ਹੀ track ਤੇ ਮੇਰੀ ਹੀ race
ਕਰਦੇ ਨੀ lack ਕਮਪੱਟੋ ਮੇ ace
ਦੇਸੀ ਜਿਹੇ ਮੁੰਡਾ ਨੂੰ ਖੌਫ ਜਰਾ ਨਾ
ਗੱਡੀ ਤੇ mirror ਤੇ ਬੰਧਾ ਬੰਡਾਣਾ
ਫੂੰਕ ਰੇ ਦਿਲਾ ਨੂੰ ਜੈਸੇ ਮਲਾਣਾ
ਕਦੇ Toronto 'ਮੈਂ ਕਦੇ Havana
ਕੋਈ ਨੀ ਯਾਰ ਇੱਥੇ ਸੜਦਾ ਜ਼ਮਾਨਾ
ਅਲਫ਼ਾ ਏ ਔਰਾ ਹੈ ਮੁਸ਼ਕਿਲ ਗਿਰਾਣਾ
ਸੁਣਦੀ ਏ ਯਾਰਾ ਨੂੰ ਦਿਲ ਦੀ ਲਗਨ
ਦਿਲ ਲਾ ਕੇ ਜਾਣਾ ਨੇ ਦਿਲ ਨਹੀਂ ਜਾਣਾ
ਹਮ ਚੀਤੇ ਨੀ ਭਾਗਤੇ ਘੋੜੇ ਦੀ race
ਅੱਲਗ ਹੀ zone ਹੈ, ਅੱਲਗ ਹੀ pace
ਥੱਲੇ ਆ ਵੈਰੀ ਜੋ ਕਰਦੇ ਨੀ face
ਸਮਝ ਨੀ ਆਉਣਗੇ ਯਾਰਾਂ ਦੇ trade
ਕਾਲੀ ਏ ਰਾਤ, ਅੱਖਾਂ ਤੇ shade
32 ਆ ਅਸਲੇ German made
ਦਿੱਖ ਰਹੇ ਨੀ ਵੈਰੀ ਹੋ ਜਾਂਦੇ ਨੇ fade
ਸਮਝ ਨੀ ਆਉਣਗੇ ਯਾਰਾਂ ਦੇ trade
ਕਾਲੀ ਏ car ਦਬਰੈ ਨੀ brake
Gasoline high engine ਵੀ 8
ਮੇਰੇ ਹੀ track ਤੇ ਮੇਰੀ ਹੀ race
ਕਰਦੇ ਨੀ lack ਕਮਪੱਟੋ ਮੇ ace