Skip to content

Soch Reply Version

Popularity · Low

YouTube

Searching YouTube...

Lyrics

ਓਹ ਜੀ ਕਰੇ ਸਾਰੇਯਾਂ ਨੂੰ ਦੱਸਦਾਂ ਪਰ ਦਿਲ ਤੈਨੂੰ ਖੋਣ ਤੋਂ ਡਰੇ ਇਹ ਨਜ਼ਰਾਂ ਨੇ ਜੱਗ ਦਿਆਂ ਬੁਰਿਆਂ ਕੋਈ ਸਾਨੂੰ ਵੇਖ ਨਾ ਜਰੇ ਦੁਨਿਆ ਦੀ ਕਰੀ ਨਾ ਕੋਈ ਮਿਨਨਤ ਮੈਂ ਰੱਬ ਤੋਂ ਸੀ ਮੰਗੀ ਇੱਕ ਮੰਨਤ ਮੈਂ ਲੋਕ ਤਾਂ ਪਾਗਲ ਲੱਭਦੇ ਫਿਰਦੇ ਅਖਿਆਂ 'ਚ ਵੇਖੀ ਤੇਰੇ ਜਨਨਾਤ ਮੈਂ ਓਹ ਜੀ ਕਰੇ ਸਾਰੇਯਾਂ ਨੂੰ ਦੱਸਦਾਂ ਪਰ ਦਿਲ ਤੈਨੂੰ ਖੋਣ ਤੋਂ ਡਰੇ ਇਹ ਨਜ਼ਰਾਂ ਨੇ ਜੱਗ ਦਿਆਂ ਬੁਰਿਆਂ ਕੋਈ ਸਾਨੂੰ ਵੇਖ ਨਾ ਜਰੇ ਹਾਂ, ਲੱਗੇ ਕਦੇ ਚੋਟ ਜੇ ਤੈਨੂੰ ਤੇ ਹੰਜੂ ਮੇਰੀ ਅਖੀਆਂ 'ਚੋਂ ਗਿਰੇਂ ਇਹ ਨਜ਼ਰਾਂ ਨੇ ਜੱਗ ਦਿਆਂ ਬੁਰਿਆਂ ਕੋਈ ਸਾਨੂੰ ਵੇਖ ਨਾ ਜਰੇ