Skip to content

Diamond (Slowed & Reverb)

Popularity · Low

YouTube

Searching YouTube...

Lyrics

ਗਲਿਯਾ ਦੇ ਵਿਚ Hummer ਕੂਕ ਦੀ ਅਸਲੇ ਪੌਣ ਪਟਾਕੇ ਨੀ ਮੌਸੇਰਾ ਵਰਗੇ ਕੀਤੇ ਦੱਬਦੇ ਵੱਡਿਆ ਘਰਾ ਦੇ ਕਾਕੇ ਨੀ ਵੱਡਿਆ ਘਰਾ ਦੇ ਕਾਕੇ ਨੀ ਚੱੜ ਦੇ ਸ੍ਯਾਲ ਦੀ date marriage ਦੀ Card ਆ ਉੱਤੇ ਲਿਖਾ ਦਾ ਗੇ ਸੁਰਖ਼ ਬੁੱਲਾਂ ਚੋਂ ਹਾਂ ਜੇ ਕਰਦੇ ਸਾਰੇ ਸ਼ੋਕ ਪੁਗਾ ਦਾ ਗੇ ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੇ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੇ ਨੋਟ ਨੋਟ ਨਾ ਜੋਡ਼ੇ ਬਹੁਤੇ ਜੋਡ਼ੇ ਯਾਰ ਬਥੇਰੇ ਨੀ Attitude ਤਾਂ ਰਖਣ ਰਕਾਨਾ ਚੋਬਰ ਰਖਦੇ ਜੇਰੇ ਨੀ Attitude ਤਾਂ ਰਖਣ ਰਕਾਨਾ ਚੋਬਰ ਰਖਦੇ ਜੇਰੇ ਨੀ ਚੋਬਰ ਰਖਦੇ ਜੇਰੇ ਨੀ ਓਹਨਾ ਚੋ ਨਾ ਜਾਣੀ ਜੱਟ ਨੂ ਟੋਚਨ ਫਤਿਹ ਕਰਾ ਦਿਆਂਗੇ ਜੇ ਪਿਹ ਗਯੀ ਲੋਡ ਤਾ ਫੋਨ ਮਾਰ ਦੀ ਮਿੱਠੀਏ ਬੰਬ ਬੁਲਾ ਦਾ ਗੇ ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੇ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੇ High court ਤੱਕ ਪੈਣ ਦੀਆ ਰੇਟਾਂ ਸ਼ੋੰਕਿ ਜੱਟ ਸ਼ਿਕਾਰਾਂ ਦੇ ਨਿਕੇ ਨਂਬਰ ਮਿਹਿੰਗੇ ਮੁੱਲ ਦੇ ਜੜੇ ਨੇ ਮਿਹੰਗਿਯਾ ਕਾਰ ਆਂ ਤੇ ਨਿਕੇ ਨਂਬਰ ਮਿਹਿੰਗੇ ਮੁੱਲ ਦੇ ਜੜੇ ਨੇ ਮਿਹੰਗਿਯਾ ਕਾਰ ਆਂ ਤੇ ਜੜੇ ਨੇ ਮਿਹੰਗਿਯਾ ਕਾਰ ਆਂ ਤੇ ਜਿਹੜੇ ਸਾਡੇ ਨਾਲ ਖੈਂਦੇ ਫਿਰਦੇ ਜੱਟੀਏ ਟੋਪ ਲਵਾ ਦਾਂਗੇ Calgary ਦੇ map ਤੇ ਕੋਠੀ ਤੇਰੇ ਨਾਮ ਲਵਾ ਦਾਂਗੇ ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੇ ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੇ ਚਿੱਤ ਕਰਦੇ ਗਬਰੂ ਦਾ ਰਾਜ਼ੀ ਜਗ ਦਾ ਛੱਡ ਖੇਯਲ ਬਿੱਲੋ G Wagon ਤੇ rose ਲਵਾ ਕੇ ਲੈ ਜੁ ਧਾਲੀਵਾਲ ਬਿੱਲੋ G Wagon ਤੇ rose ਲਵਾ ਕੇ ਲੈ ਜੁ ਧਾਲੀਵਾਲ ਬਿੱਲੋ ਵਿਕੀ ਧਾਲੀਵਾਲ ਬਿੱਲੋ ਪਿੰਡ ਰਸੌਲੀ ਲਾਣੀਦਾਰ ਦੀ ਤੈਨੂੰ ਨੂ ਬਣਾ ਦਾ ਗੇ ਗੁਰਨਾਮ ਭੁੱਲਰ ਦਾ ਅਖਾੜਾ ਗੋਰੀਏ ਅੱਜ ਹੀ ਬੁੱਕ ਕਰਾ ਦਾ ਗੇ ਤੇਰੇ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੇ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੁੱਟ ਨੂ ਕ੍ੜਾ ਸਰਦਾਰਨੀ ਏ Diamond ਦੀ ਝਾਂਜਰ ਪਾ ਦਾ ਗੇ