Skip to content
Lyric
Dive
Public playlists
My playlists
Search
Sign in
Bloodline
Gurlej Akhtar
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ ਚੱਲੇ ਸਰਪੰਛੀ ਪੁਰ 40 ਸਾਲ ਤੋਂ
ਦਾਦਾ ਫਿਰ dad ਹੁੰਨ ਮੇਰੀ ਵਾਰੀ ਆ
ਲੋ ਨਾ ਸਿਖਾ ਤਰਾ ਕੱਲੀ ਕੱਲੀ ਪਤਾ
ਤੈਨੂ ਜੱਟੀ ਜ਼ਿੰਦਗੀ ਦਾ case ਹਾਰੀ ਆ
ਯਾਰਾ ਵਿਚ ਬੈਠਾ ਚੱਕੂ ਸੁਣੇ ਅਸਲੇ
ਫੈਸਲਾ ਮੈਂ ਪਿਹਲਾਂ ਹੀ ਸੁਣਾ ਦਿੰਨੀ ਆਂ
ਓਏ gun’ਆਂ ਦਾ group ਤੇਰਾ ਲਭਣਾ ਨਹੀ
ਮੈਂ ਤਾਂ ਨਖਰੇ ਨਾ ਨਬਜਾ ਖਡ਼ਾ ਦਿੰਨੀ ਆਂ
ਓਏ gun’ਆਂ ਦਾ group ਤੇਰਾ ਲਭਣਾ ਨਹੀ
ਮੈਂ ਤਾਂ ਨਖਰੇ ਨਾ ਨਬਜਾ ਖਡ਼ਾ ਦਿੰਨੀ ਆਂ
ਹੋ ਚੱਲੇ ਕਾਫੀਲਾਂ ਨੀ ਜਦੋਂ ਅੱਸੀ ਚੱਲੀਏ
ਰਖਣ ਸਰਕਾਰ ਜੁੱਤੀ ਵਾਲੀ ਨੋਕ ਤੇ
ਓ ਹਰ ਕੰਧ ਫਿਰਨੀ ਦੀ ਬੋਲੀ ਜੱਟੀਏ
ਖੋਲ ਦਿੰਦੇ fire ਨਿੱਕੀ ਮੋਤੀ ਚੋਵੋਕ ਤੇ
ਗੂਡਤੀ ਚ ਗੰਦ ਤਕ ਪਤਾਸ ਜੱਟ ਦੇ
ਸਾਲ ਪੁਣਾ ਜੱਟਾ ਵਿਚੋਂ ਕਿਥੇ ਤਲਦਾ
ਸਾਲ ਪੁਣਾ ਜੱਟਾ ਵਿਚੋਂ ਕਿਥੇ ਤਲਦਾ
ਓਏ ਨਾਰਾ ਦਿਆ ਕਰਦਾ ਨਾ ਚਾਪ੍ਲੁਸਿਆ
ਨੀ ਜੇੜਾ ਜੱਟ ਦੇ ਸਰੀਰ ਚ blood ਚਲਦਾ
ਓਏ ਨਾਰਾ ਦਿਆ ਕਰਦਾ ਨਾ ਚਾਪ੍ਲੁਸਿਆ
ਨੀ ਜੇੜਾ ਜੱਟ ਦੇ ਸਰੀਰ ਚ blood ਚਲਦਾ
Helipad farm ਚ ਬਨੇ ਮਿਤ੍ਰਾ
ਖਡ਼ਾ land cruiser'ਆ ਦਾ ਘਰੇ ਕਾਫਿਲਾ
Swiss bank ਖਾਤੇ ਕਰਾਂ shopping L.A
God seat ਕੋਲੋਂ ਲੰਗਦੇ ਬਣਾ ਕੇ ਫਾਸਲਾ
ਵੇਲਿਆ ਦੇ ਲਾਣੇ ਦੀ ਮੈਂ ਵਾਰਿਸ ਕੱਲੀ
ਬਸ ਘੂਰੀ ਨਾਲ ਗੱਲ ਸਮਝਾ ਦਿੰਨੀ ਆਂ
ਓਏ gun’ਆਂ ਦਾ group ਤੇਰਾ ਲਭਣਾ ਨਹੀ
ਮੈਂ ਤਾਂ ਨਖਰੇ ਨਾ ਨਬਜਾ ਖਡ਼ਾ ਦਿੰਨੀ ਆਂ
ਓਏ gun’ਆਂ ਦਾ group ਤੇਰਾ ਲਭਣਾ ਨਹੀ
ਮੈਂ ਤਾਂ ਨਖਰੇ ਨਾ ਨਬਜਾ ਖਡ਼ਾ ਦਿੰਨੀ ਆਂ
ਓ ਮੁਛ ਨੂ ਮਰੋਡੇ ਖਾਨਦਾਨੀ ਵੱਜਦੇ
5 ਪਿੰਡ touch ਕਰਦੀ ਜ਼ਮੀਨ ਨੀ
ਓ ਵੇਲਿਆ ਦੇ ਲਯੀ ਜੱਟ ਪੀਰ ਵਰਗਾ
ਅਲਹਡਂ ਦੇ ਲਾਯੀ ਸਿਰੇ ਦਾ ਸ਼ੂਕੀਨ ਨੀ
Sunroof ਖੋਲ ਕੇ ਨਾ ਬਕਰੇ ਬੁਲਾਵਾਂ
ਸ਼ੇਰਾ ਮੁੱਲ ਸਾਡਾ ਪੈਂਦਾਂ ਖਾਲੇਯਾਨ ਚ ਮਾਲਦਾ
ਓਏ ਨਾਰਾ ਦਿਆ ਕਰਦਾ ਨਾ ਚਾਪ੍ਲੁਸਿਆ
ਨੀ ਜੇੜਾ ਜੱਟ ਦੇ ਸਰੀਰ ਚ blood ਚਲਦਾ
ਓਏ ਨਾਰਾ ਦਿਆ ਕਰਦਾ ਨਾ ਚਾਪ੍ਲੁਸਿਆ
ਨੀ ਜੇੜਾ ਜੱਟ ਦੇ ਸਰੀਰ ਚ blood ਚਲਦਾ
ਕੱਲੇ-ਕੱਲੇ ਬੋਰੇ ਬਾਰੇ ਪਤਾ ਜੱਟੀ ਨੂ
Range ਉੱਤੇ ਸ਼ੋੰਕ ਜਾਕੇ fire ਮਾਰਨੇ
ਚੱਲਦੀ ਸਿਯਾਸਤ ਏ area ਦੀ ਘਰੋਂ
ਖੂਨ ਵਿਚ ਹੈਨਿ ਗੇ ਮੈਦਾਨ ਹਾਰਨੇ
ਜਿਹਦੇ ਉੱਤੇ ਜੱਟੀ ਦੀ ਵੀ ਅਖ ਖੜ ਜੇ
ਜਿਵੇ ਲਗਦਾ current ਤੱਦਫਾ ਦਿਨੀ ਆ
ਓਏ gun’ਆਂ ਦਾ group ਤੇਰਾ ਲਭਣਾ ਨਹੀ
ਮੈਂ ਤਾਂ ਨਖਰੇ ਨਾ ਨਬਜਾ ਖਡ਼ਾ ਦਿੰਨੀ ਆਂ
ਓਏ gun’ਆਂ ਦਾ group ਤੇਰਾ ਲਭਣਾ ਨਹੀ
ਮੈਂ ਤਾਂ ਨਖਰੇ ਨਾ ਨਬਜਾ ਖਡ਼ਾ ਦਿੰਨੀ ਆਂ
ਓ ਜੱਟ ਦੇ ਨੀ ਨਾਮ ਉੱਤੇ ਪੈਣ search-ਆਂ
ਜੀਤ ਲਿਖੀ ਹੁੰਦੀ ਮੂਹੋਂ ਕੱਦੀ ਗੱਲ ਤੇ
ਓ G.M ਦੇ ਪਿੱਕੇ ਨਾਲੇ ਯੋਣਗੇਯਾਨ ਦੇ ਸ਼ੋੰਕਿ
farm’ਆਂ ਦੇ ਆ.ਸੀ cabinਨੇ ਚੱਲੇ
ਘੁਮਾਤ ਵਾਲਾ ਚੀਮਾ ਮਾਨ ਨਾਯੋ ਕਰਦਾ
ਸਾਡੀ ਪੈਡ ਕਿਵੇ ਡੱਬੂ ਕੋਈ ਸ਼ਾਲਾੜੂ ਕੱਲ ਦਾ
ਓਏ ਨਾਰਾ ਦਿਆ ਕਰਦਾ ਨਾ ਚਾਪ੍ਲੁਸਿਆ
ਨੀ ਜੇੜਾ ਜੱਟ ਦੇ ਸਰੀਰ ਚ blood ਚਲਦਾ
ਓਏ ਨਾਰਾ ਦਿਆ ਕਰਦਾ ਨਾ ਚਾਪ੍ਲੁਸਿਆ
ਨੀ ਜੇੜਾ ਜੱਟ ਦੇ ਸਰੀਰ ਚ blood ਚਲਦਾ