Skip to content

Free Flow

Popularity · Low

YouTube

Searching YouTube...

Lyrics

Show Mxrci on it ਹੋ ਯਾਰ ਬੇਲੀ ਭੇਤੀ ਪੱਕੇ nature ਦੇ ਮੁੱਡ ਤੋਂ ਨੀ ਲੈਜੀ ਤੂੰ detail ਬਾਕੀ ਮਿੱਤਰਾਂ ਦੀ hood ਚੋਂ ਆਦੀ ਹਰ ਗੱਲ ਪਿੱਛੇ ਜੀ ਪੱਕਾ ਲਉਣ ਦੇ ਨੀ benefit ਬੜੇ ਦਿਲੋਂ ਗੱਭਰੂ ਨੁੰ ਚਹੁਣ ਦੇ ਹੋ ਖੌਫ ਰਹਿੰਦਾ ਵੈਰੀਆਂ ਨੁੰ ਬਿੱਲੋ ਸਾਡੇ ਡੱਬ ਦਾ ਨੀ four by four ਜੇਰਾ ਜਟ ਕਿੱਥੇ ਦੱਬਦਾ ਨੀ ਰਹਿੰਦੇ ਆ account full peak ਉੱਤੇ hype ਨੀ Card ਹੁੰਦੇ daily ਦੇ ਫਰੈਂਡਾ ਦੇ Swipe ਨੀ ਹੋ ਦਸਦੁ snap ਗੱਲ ਪੂਰੀ ਬੁੱਲ੍ਹੇ ਲੁੱਟੇ ਦੀ ਨੀ ਮਹੀਨੇ ਬਾਅਦ ਹੁੰਦੀ ਆ flight ਪੱਕੀ UK ਦੀ ਬੇਗਾਨਿਆਂ ਲਈ ਖੋਲੀ ਦਾ ਨੀ ਦਿਲ ਵਾਲੇ door ਨੁੰ ਹੋ OG tag ਦਿੰਦੀ ਆ ਮੰਡੀਰ ਸਾਰੀ ਸ਼ੋਰ ਨੁੰ ਹੋ ਨਵੇਆਂ ਚ ਆਓਂਦੇ ਨੀ ਪੁਰਾਣਿਆ ਦਾ ਰੋਬ ਨਾ Casenova ਜਟ ਨੀ ਤੇ ਨੱਡੀਆਂ ਤੇ job ਨਾ Rolly ਪੂਰੀ ਜਾਣਕਾਰ ਗੱਭਰੂ ਦੇ ਗੁੱਟ ਤੋਂ ਨੀ eyes doubt chain shine ਕਰੇ ਚਾਰ ਫੁੱਟ ਤੋਂ ਹੋ hill side ਦਾ ਐ ਗੀਤ ਬੰਗਲੇ ਨੁੰ land ਨੀ ਹੋ ਅੜੀ ਜਿਥੇ ਰੱਖੀ ਆ ਉਹ ਜਾਣਦੇ stand ਨੀ ਹੋ lifelong ਚੱਲਦੇ ਆ ਲੱਗੀਆਂ ਨੀ ਡੋਬਦੇ ਹੋ ਬੈਠੀ ਓਹੀ ਜਟ ਨਾ ਜੋ ਛੱਪੀ ਵਿਚ ਭੋਗ ਦੇ ਹੋ ਗੱਭਰੂ economy ਚ ਕਰਦਾ fly ਨਾ ਉਹ ਚੀਜ਼ ਹੈਨੀ ਜੱਗ ਤੇ ਜੋ ਸਾਡੇ ਹਿੱਸੇ ਆਈ ਨਾ Roof ਲਾਣੇ ਦੇ ਵਿਚ ਰੱਖਾਂ ਧੂੜ ਪਾਵੇਂ ਥੋੜੀ ਨੁੰ Bet ਲਾਕੇ ਚੱਕੀਏ ਸਨੀਂਕਰਾਂ ਦੀ ਜੋੜੀ ਨੁੰ ਹੋ 2 way ਨਾ ਗੱਲਾਂ ਪਰ ਗੱਡੀਆਂ 2 door ਨੇ Modify ਕਾਰਾਂ ਵਿਚ Wooden floor ਨੇ ਹੋ double R ਰਿਹੰਦੀ ਥੱਲੇ ਤਾਰੇ ਹੁੰਦੇ ਰੂਫ ਨਾ ਓ ਬੰਦਾ ਕਾਹਦਾ ਨੱਢੀਏ ਜੋ ਟਾਇਮ ਕਰੇ use ਨਾ ਹੋ ਮਾੜਾ ਕੋਈ stuff ਕਦੇ ਕਿੱਤਾ consume ਨੀ Life daily ਨਵੀ ਕੱਟਾਂ ਕਿੱਟੀ resume ਨੀ ਹੋ ਰੁਤਬਾ ਰਖਨੇ ਜੱਟ ਰਖੇ ਜਿਵੇਂ ਬਾਜ ਦਾ ਹੋ judge ਨੀਲੀ ਛੱਤ ਵਾਲਾ ਸਾਡੇ ਕੰਮਕਾਜ ਦਾ ਹੋ ਸੰਧੂ ਸੰਧੂ ਕਿਹੰਦੇ ਲੋਕੀ ਜਾਣੂ surname ਤੋਂ ਹੋ Karan Thabal ਨਿਗ੍ਹਾ ਰਖੇ ਪੈਂਦੀ game ਤੋਂ ਹੋ body ਦੇ ਨਾ ਨੇਡੇ ਲਾਈਏ ਫਿਕਰਾ’ਨ ਦੇ ਰੋਂਦ ਨੂ ਓ ਜੱਟ ਜੀਨ ਜ਼ਿੰਦਗੀ ਤੇ ਡੀਕਦੇ ਨਾ ਮੌਤ ਨੂ ਓ ਮਰਦਾ ਏ ਹੁਸਨ record ਕੱਢੀ ਤੌਰ ਦਾ ਨੀ bio data ਲੱਭਦੀ ਤੂ ਮਾਝੇ ਆਲੇ ਭੋਰ ਦਾ ਕਰਾ ਗੇ ਵਿਚਾਰ ਜੱਟ ਵਿਹਲਾ ਏ week ਨਾ ਕਰਕੇ ਤੂ add ਮੁੰਡਾ ਡੀਕੀ streak ਨਾ Vision ਆ door ਦੀ ਤੇ focus ਯਾ goal ਤੇ ਨੀ ਲੱਤਾਂ ਸੀ ਅੜਾਉਂਦੇ ਜਿਹੜੇ ਰਖਤੇ ਯਾ ਰੋਲਕੇ ਹੋ ਘੋਡੇ ਲਮੀ ਰੇਸ ਦੇ ਯਾ ਸ਼ੌਂਕੀ marathon ਦੇ ਨੀ ਅੱਗ ਜਿਹਨੇ ਲੌਣੀ ਹੁੰਦੀ ਦਸਦਾ ਨੀ ਫੋਨ ਤੇ ਨਿੱਗਾ ਰਖੇ ਪਪਰਾਜ਼ੀ ਨੋਟ ਕਰੇ ਮੂਵ ਨੀ Article ਛਪਦੇ ਯਾ ਬਣਦੀ news ਨੀ ਕੱਮ ਪੂਰਾ ਬਾਟਮ ਤੋ ਮਿਤਰਾਂ ਨੇ ਚਕੇਯਾ ਬਾਬਾ ਦੇ ਯਾ ਮਿਹਰ ਜੱਮਾ ਸਿਰਾ ਲਾਕੇ ਰਖੇਯਾ ਬਾਬਾ ਦੇ ਯਾ ਮਿਹਰ ਜੱਮਾ ਸਿਰਾ ਲਾਕੇ ਰਖੇਯਾ ਬਾਬਾ ਦੇ ਯਾ ਮਿਹਰ ਜੱਮਾ ਸਿਰਾ ਲਾਕੇ ਰਖੇਯਾ