Skip to content
Lyric
Dive
Public playlists
My playlists
Search
Sign in
Udeek len De
Goldboy
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮੁਹੱਬਤ ਮੇਰੇ ਨੂੰ ਅਣਜਾਮ ਦੇ
ਦਿਲ ਮੇਰੇ ਤੂੰ ਥੋੜਾ ਜਿਹਾ ਆਰਾਮ ਦੇ
ਬੜੇ ਕੱਟੇ ਨੇ ਦੁਪਹਿਰੇ ਮੈਂ ਜੁਦਾਈਆਂ ਦੇ
ਬਾਹਾਂ ਓਹਦੀਆਂ ਚ ਗੁਜਰੇ ਜੋ ਸ਼ਾਮ ਦੇ
ਓਹਦਾ ਨਾਮ ਰੱਬਾ
ਦਿਲ ਉੱਤੇ ਉਲੀਕ ਲੈਣ ਦੇ
ਉਡੀਕ ਲੈਣ ਦੇ ਮੈਨੂੰ ਉੱਡੀਕ ਲੈਣ ਦੇ
ਅੰਖਾਂ ਬੰਦ ਹੋਣ ਤੱਕ ਉਡੀਕ ਲੈਣ ਦੇ
ਉਡੀਕ ਲੈਣ ਦੇ ਮੈਨੂੰ ਉੱਡੀਕ ਲੈਣ ਦੇ
ਅੰਖਾਂ ਬੰਦੇ ਹੋਣ ਤੱਕ ਉਡੀਕ ਲੈਣ ਦੇ
ਉਹ ਅੱਲਾਹ ਦੁਹਾਈ ਐ ਐ ਜੋ ਜੂੜਾਈ ਐ
ਕਿਊਂ ਤੂੰ ਆਸ਼ਿਕਾਂ ਦੇ ਹਿੱਸੇ ਵੇ ਪਾਈ ਐ
ਦੂਰੀ ਦਿਲਾਂ ਦੀ ਤੂੰ ਕਿਊਂ ਬਨਾਈ ਐ
ਜ਼ਹਿਰ ਲੱਗਦੀ ਐ ਜੋ ਸਹਿਨਾਈ ਐ
ਸ਼ਰੇਆਮ ਬਦਨਾਮੀ ਮਜੂਰ ਐ
ਲਾਜ਼ ਸ਼ਰਮਾ ਦੀ ਲੰਗ
ਮੈਨੂੰ ਲੀਕ ਲੈਣ ਦੇ
ਉਡੀਕ ਲੈਣ ਦੇ ਮੈਨੂੰ ਉੱਡੀਕ ਲੈਣ ਦੇ
ਅੰਖਾਂ ਬੰਦ ਹੋਣ ਤੱਕ ਉਡੀਕ ਲੈਣ ਦੇ
ਉਡੀਕ ਲੈਣ ਦੇ ਮੈਨੂੰ ਉੱਡੀਕ ਲੈਣ ਦੇ
ਅੰਖਾਂ ਬੰਦੇ ਹੋਣ ਤੱਕ ਉਡੀਕ ਲੈਣ ਦੇ
ਜਿਨੂੰ ਮੈਂ ਚੁਣਿਆਂ ਐ
ਉਹ ਮੈਨੂੰ ਚਹੁੰਦਾ ਨੀ
ਬੇਦਰਦ ਤੂੰ ਵੇ ਰੱਬਾ
ਮੇਰੀ ਇੱਕ ਵੀ ਸੁਣਦਾ ਨਹੀਂ
ਉਹ ਨਾਂ ਆਇਆ ਤੇਰੇ ਤੋਂ
ਯਕੀਨ ਨਾ ਉੱਠ ਜਾਵੇ
ਉਹ ਮਿਲਦਾ ਐ ਮੈਨੂੰ
ਚਾਹੇ ਲੁੱਟ ਜਾਵੇ
ਤੇਰੀ ਅਲਾਹ ਤੂੰ ਦੁਆਵਾਂ ਮਨਜੂਰ ਐ
ਦਿਲ ਟੂਟਿਆ ਚ ਮੈਨੂੰ ਹੋ
ਸ਼ਰੀਕ ਲੈਣ ਦੇ
ਉਡੀਕ ਲੈਣ ਦੇ ਮੈਨੂੰ ਉੱਡੀਕ ਲੈਣ ਦੇ
ਅੰਖਾਂ ਬੰਦ ਹੋਣ ਤੱਕ ਉਡੀਕ ਲੈਣ ਦੇ
ਉਡੀਕ ਲੈਣ ਦੇ ਮੈਨੂੰ ਉੱਡੀਕ ਲੈਣ ਦੇ
ਅੰਖਾਂ ਬੰਦੇ ਹੋਣ ਤੱਕ ਉਡੀਕ ਲੈਣ ਦੇ