Skip to content
Lyric
Dive
Public playlists
My playlists
Search
Sign in
Main Teri Ho Gayi - Remix
Millind Gaba, DJ Knockwell
Popularity · Low
+
Original
0
0
YouTube
Searching YouTube...
Lyrics
Original
Translation
Bilingual
ਵੇ ਮੈਂ ਤੇਰੀ ਹੋ ਗਈ ਆਂ
ਤੂੰ ਮੈਨੂੰ ਰੋਣ ਨਾ ਦੇਵੀਂ
ਵੇ ਮੈਂ ਤੇਰੀ ਹੋ ਗਈ ਆਂ, ਤੂੰ ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ
ਜਿਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ-ਹੱਸ ਕੇ ਸਭ ਕੁਝ ਸਹਿ ਲਾਂਗੀ
ਜਿਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ-ਹੱਸ ਕੇ ਸਭ ਕੁਝ ਸਹਿ ਲਾਂਗੀ
ਮਾਹੀਆ, ਤੂੰ ਵਾਅਦਾ ਕਰ
ਮਾਹੀਆ, ਤੂੰ ਵਾਅਦਾ ਕਰ, ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ
ਵੇ ਮੈਂ ਤੇਰੀ ਹੋ ਗਈ ਆਂ, ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ
ਹੋ, ਮੇਰੀ ਸੁਬ੍ਹਾ ਵੀ ਤੂਹੀਓਂ ਐ, ਤੇ ਤੂਹੀਓਂ ਸ਼ਾਮ ਐ
ਇਸ ਜ਼ੁਬਾਂ 'ਤੇ ਇੱਕ ਹੀ ਨਾਂ, ਉਹ ਤੇਰਾ ਨਾਮ ਐ
ਹੋ, ਮੇਰੀ ਸੁਬ੍ਹਾ ਵੀ ਤੂਹੀਓਂ ਐ, ਤੂਹੀਓਂ ਸ਼ਾਮ ਐ
ਇਸ ਜ਼ੁਬਾਂ 'ਤੇ ਇੱਕ ਹੀ ਨਾਂ, ਉਹ ਤੇਰਾ ਨਾਮ ਐ
ਕਠਪੁਤਲੀ ਤੇਰੀ ਮੈਂ, ਜਿਵੇਂ ਮਰਜ਼ੀ ਖੇਡ ਲਵੀਂ
ਤੇਰੇ ਲਈ ਲੜ ਜੂੰ ਰੱਬ ਨਾਲ, ਅਜ਼ਮਾ ਕੇ ਵੇਖ ਲਵੀਂ
ਤੂੰ ਹੱਸਦਾ ਐ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖ਼ੁਦਾ ਵੱਸਦਾ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖ਼ੁਦਾ ਵੱਸਦਾ
ਮਾਹੀਆ, ਤੂੰ ਵਾਅਦਾ ਕਰ
ਮਾਹੀਆ, ਤੂੰ ਵਾਅਦਾ ਕਰ, ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ
ਵੇ ਮੈਂ ਤੇਰੀ ਹੋ ਗਈ ਆਂ, ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ