Skip to content
Lyric
Dive
Public playlists
My playlists
Search
Sign in
Dhokha
Ranjit Rana
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜੇ ਸ਼ਡਣਾ ਸੀ ਸਾਨੂੰ ਫਿਰ ਪਿਆਰ ਕਾਨੂੰ ਪਾਇਆ ਸੀ
ਜੇ ਮਾਰਨਾ ਸੀ ਜਿਉਂਦੇ ਫਿਰ ਜੀਉਣੇ ਕਿਓਂ ਸਿਖਾਇਆਂ ਸੀ
ਜੇ ਸ਼ਡਣਾ ਸੀ ਸਾਨੂੰ ਫਿਰ ਪਿਆਰ ਕਾਨੂੰ ਪਾਇਆ ਸੀ
ਜੇ ਮਾਰਨਾ ਸੀ ਜਿਉਂਦੇ ਫਿਰ ਜੀਉਣੇ ਕਿਓਂ ਸਿਖਾਇਆਂ ਸੀ
ਪਲ ਪਲ ਮਾਰਨੇ ਨੂੰ ਕਿਵੇਂ ਸ਼ਡ ਜਾਈਂ ਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਦੱਸ ਕਿਉਂ ਕਿੱਤਾ ਸਾੰਨੂ ਦੋਊਬਲੇ cross ਨੀ
ਉਂਜ ਸ਼ਡ ਦੇਹਂਦੀ ਭੋਰਾ ਵੀ ਨਾ ਹੁੰਦਾ ਰੌਸ ਨੀ
ਦੱਸ ਕਿਉਂ ਕਿੱਤਾ ਸਾੰਨੂ ਦੋਊਬਲੇ cross ਨੀ
ਉਂਜ ਸ਼ਡ ਦੇਹਂਦੀ ਭੋਰਾ ਵੀ ਨਾ ਹੁੰਦਾ ਰੌਸ ਨੀ
ਅੰਬਰਾਂ ਦੇ ਜਹਾਜ ਨਹੀਓ ਧਰਤੀ ਤੇ ਲਈ ਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਸੁਪਨੇ ਦਿਖਾ ਕੇ ਸਾੰਨੂ ਦੱਸ ਕਿਓਂ ਥੋੜ ਤੇ
ਆਸ ਨਈ ਸੀ ਸਾੰਨੂ ਸ਼ਡਿਆਂ ਜਿਸ ਮੋੜ ਤੇ
ਸੁਪਨੇ ਦਿਖਾ ਕੇ ਸਾੰਨੂ ਦੱਸ ਕਿਓਂ ਥੋੜ ਤੇ
ਆਸ ਨਈ ਸੀ ਸਾੰਨੂ ਸ਼ਡਿਆਂ ਜਿਸ ਮੋੜ ਤੇ
ਜੇ ਕਰੀਏ ਪਿਆਰ ਫਿਰ ਦੂਰ ਨਈ ਜਾਈ ਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਬੋਲਦੀ ਕਿਓਂ ਨੀ ਹੁਣ ਚੁੱਪ ਕਾਤੋ ਹੋ ਗਈ
ਭਿੰਡ ਦੀ ਸੀ ਜਾਣ ਅੱਜ ਗੈਰਾਂ ਦੀ ਕਿਓਂ ਹੋ ਗਈ
ਬੋਲਦੀ ਕਿਓਂ ਨੀ ਹੁਣ ਚੁੱਪ ਕਾਤੋ ਹੋ ਗਈ
ਭਿੰਡ ਦੀ ਸੀ ਜਾਣ ਅੱਜ ਗੈਰਾਂ ਦੀ ਕਿਓਂ ਹੋ ਗਈ
ਖਾਨ ਖਾਣੀ ਇਹਨੂੰ ਦੱਸੀ ਕਿੰਜ ਤੜਫਾਈ ਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ
ਕਿਓਂ ਕਿੱਤਾ ਧੋਖਾ ਇਹੁ ਜਵਾਬ ਸਾਨੂੰ ਚਾਹੀਦਾ