Skip to content
Lyric
Dive
Public playlists
My playlists
Search
Sign in
Jannat Remix By DJ Sorab
B Praak
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਤੇਰਾ ਹੱਸਣਾ ਵੀ ਜੰਨਤ ਐ, ਤੇਰਾ ਤਾਵੀਜ਼ ਜੰਨਤ ਐ
ਤੇਰਾ ਹੱਸਣਾ ਵੀ ਜੰਨਤ ਐ, ਤੇਰਾ ਤਾਵੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਮੁੱਖੜਾ, ਤੇਰੀ ਹਰ ਚੀਜ਼ ਜੰਨਤ ਐ
ਓ, ਤੇਰੇ ਪੈਰ ਵੀ ਜੰਨਤ ਐਂ, ਹੋ ਤੇਰੇ ਸ਼ਹਿਰ ਵੀ ਜੰਨਤ ਐਂ
ਹੋ, ਅਸੀ ਪੀ ਜਾਣੇ ਇੱਕੋ ਸਾਹ, ਓ, ਤੇਰੇ ਜ਼ਹਿਰ ਵੀ ਜੰਨਤ ਐਂ
ਓ, ਜੰਨਤ ਐ ਤੇਰੀ ਗਲੀਆਂ, ਤੇਰੀ ਦਹਿਲੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ...
ਅੱਲਾਹ ਦੀ ਕਸਮ, ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ...
ਅੱਲਾਹ ਦੀ ਕਸਮ, ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
ਤੇਰਾ ਲੜਨਾ ਵੀ ਜੰਨਤ ਐ, ਤੇਰੀ ਤਮੀਜ਼ ਜੰਨਤ ਐ
ਓ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
ਸੜਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
ਮੈਂ ਸੁਣਿਆ ਅਮਰ ਹੋ ਗਿਆ
ਹਾਏ, ਸੜਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
ਮੈਂ ਸੁਣਿਆ ਅਮਰ ਹੋ ਗਿਆ
ਤੇਰੀ ਝਾਂਜਰ ਵੀ ਜੰਨਤ ਐ, ਤੇਰੀ ਕਮੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ