Skip to content
Lyric
Dive
Public playlists
My playlists
Search
Sign in
Jija Saali
Gurnam Bhullar, Deepak Dhillon, Gill Raunta
Popularity · Low
+
Original
0
0
YouTube
Searching YouTube...
Lyrics
Original
Translation
Bilingual
ਮੈਂ ਸੋਹਰਾ ਸਾਹਬ ਨਾਲ ਕਰੀ ਆ ਸਲਾਹ ਨੀ
ਤੇਰਾ ਛੋਟੇ ਨਾਲ ਕਰਨਾ ਵਿਆਹ ਨੀ
ਸਿੱਕਾ ਚਲਦਾ transport ਸਾਡੀ ਦਾ
ਐੱਸ ਗੱਲ ਦੀ ਆ ਦੁਨੀਆਂ ਗਵਾਹ ਨੀ
ਤੈਨੂੰ ਸੁਖ ਨਾਲ ਕਮਾਉ ਜੱਟ ਮਿਲ ਜੁ
ਸੁਖ ਨਾਲ ਕਮਾਉ ਜੱਟ ਮਿਲ ਜੁ
ਤੇ ਰਾਤਾਂ good luck ਸਾਲੀਏ
Gt Road ਤੋ dollar ਬੜੇ ਹੁੰਜਦਾ
ਛੋਟਾ ਵੀਰ ਵੀ ਚਲਾਉਂਦਾ ਐ truck ਸਾਲੀਏ
Gt Road ਤੋ dollar ਬੜੇ ਹੁੰਜਦਾ
ਛੋਟਾ ਵੀਰ ਵੀ ਚਲਾਉਂਦਾ ਐ truck ਸਾਲੀਏ
ਚਾਉਂਦੀ ਥੋਡੇ ਨਾਲ ਕਰਨੀ ਲੜਾਈ ਨਾ
ਪਰ ਖੂ ਖਾਕੇ ਪਾਉਣੀ ਮੈਂ ਪੜ੍ਹਾਈ ਨਾ
ਬੰਦਾ ਨਸ਼ੇ ਨਾਲ ਰਹੇ ਜੇ ਆਪ ਰਜਿਆਂ
ਕਾਦਾ ਟੌਰ ਕਾਰੋਬਾਰ ਦੀ ਚੜਾਇ ਨਾਲ
ਠੰਡ ਗ਼ਰਮੀ ਐ ਦਾਰੂ ਨਾਲ ਲਾਉਂਦੇ ਐ
Snow 'ਚ ਪੀਂਦੇ rum ਜੀਜਿਆ
ਵੇਲ਼ੇ phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ ਜੀਜਿਆ
Phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ ਜੀਜਿਆ
ਵੇਲ਼ੇ phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ ਜੀਜਿਆ
ਓਹ ਗੱਲ ਪੁੱਠੀ ਕੋਈਂ ਦਿਮਾਗ ਵਿਚ ਪਾ ਗਿਆ
ਓਹ ਗੱਲ ਪੁੱਠੀ ਕੋਈਂ ਦਿਮਾਗ ਵਿਚ ਪਾ ਗਿਆ
ਸਾਡੇ ਮਹਿਕਮੇ ਦੇ ਜੁੰਮੇ ਨਸ਼ਾ ਲਾ ਗਿਆ
ਗਿੱਲ ਰੌਂਤੇ ਕੋਲੋਂ ਜਾਕੇ ਨੀ ਤੂੰ ਪੁੱਛ ਲਾ
ਹੋ ਕੱਢ ਦੁਗਾਂ ਸ਼ਕ਼ ਸਾਲੀਏ
Gt Road ਤੋ dollar ਬੜੇ ਹੁੰਜਦਾ
ਛੋਟਾ ਵੀਰ ਵੀ ਚਲਾਉਂਦਾ ਐ truck ਸਾਲੀਏ
Gt Road ਤੋ dollar ਬੜੇ ਹੁੰਜਦਾ
ਛੋਟਾ ਵੀਰ ਵੀ ਚਲਾਉਂਦਾ ਐ truck ਸਾਲੀਏ
ਮੈਂ ਐਬ ਸੁੰਨੇ ਥੋਡੇ ਹੋਰ ਵੀ ਬਥੇਰੇ ਨੇ
ਦਿਲ ਮੇਮਾਂ ਨੇ driver'an ਦੇ ਘੇਰੇ ਨੇ
ਮੈਂ ਐਬ ਸੁੰਨੇ ਥੋਡੇ ਹੋਰ ਵੀ ਬਥੇਰੇ ਨੇ
ਦਿਲ ਮੇਮਾਂ ਨੇ driver'an ਦੇ ਘੇਰੇ ਨੇ
ਸਾਡੇ ਪਿੰਡਾਂ ਦੀਆਂ ਜਾਈਆਂ ਨੇ
Brown rang ਕਿਥੇ ਗੋਰੇ ਚਮ ਜੀਜਿਆ
ਵੇਲ਼ੇ phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ ਜੀਜਿਆ
Phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ ਜੀਜਿਆ
ਵੇਲ਼ੇ phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ, ਜੀਜਿਆ
ਓਹ ਮਹਿਕ ਸਾਡੇ ਚੋ ਮੁਹੱਬਤਾਂ ਦੀ ਮਾਰਦੀ
ਪੁੱਛ ਭੈਣ ਤੋ ਤੂੰ ਗੱਲ ਸਾਡੇ ਪਿਆਰ ਦੀ
ਓਹ ਮਹਿਕ ਸਾਡੇ ਚੋ ਮੁਹੱਬਤਾਂ ਦੀ ਮਾਰਦੀ
ਪੁੱਛ ਭੈਣ ਤੋ ਤੂੰ ਗੱਲ ਸਾਡੇ ਪਿਆਰ ਦੀ
ਘਰ ਵਾਲੀਆਂ ਦੇ ਸਾਰੇ ਵਫ਼ਾਦਾਰ ਨੇ
ਘਰ ਵਾਲੀਆਂ ਦੇ ਸਾਰੇ ਵਫ਼ਾਦਾਰ ਨੇ
ਤੂੰ ਉਂਗਲਾਂ ਨਾ ਚੱਕ, ਸਾਲੀਏ
Gt Road ਤੋ dollar ਬੜੇ ਹੁੰਜਦਾ
ਛੋਟਾ ਵੀਰ ਵੀ ਚਲਾਉਂਦਾ ਐ truck, ਸਾਲੀਏ
Gt Road ਤੋ dollar ਬੜੇ ਹੁੰਜਦਾ
ਛੋਟਾ ਵੀਰ ਵੀ ਚਲਾਉਂਦਾ ਐ truck, ਸਾਲੀਏ
ਮੈਂ ਤਾਂ ਉੱਤੋਂ-ਉੱਤੋਂ ਵੇਖਦੀ ਸੀ ਤੋਹਕੇ ਵੇ
ਤੇਰੇ ਵੀਰ ਦੀ ਮੈਂ ਰਹਿਣਾ ਚਾਉਂਦੀ ਹੋਕੇ ਵੇ
ਮੈਂ ਤਾਂ ਉੱਤੋਂ-ਉੱਤੋਂ ਵੇਖਦੀ ਸੀ ਤੋਹਕੇ ਵੇ
ਤੇਰੇ ਵੀਰ ਦੀ ਮੈਂ ਰਹਿਣਾ ਚਾਉਂਦੀ ਹੋਕੇ ਵੇ
ਨਾ ਕੱਚਾ ਨਾ ਸ਼ਗਨ ਪਾਉਣਾ ਪੱਕਾ ਵੇ
ਨਾ ਕੱਚਾ ਨਾ ਸ਼ਗਨ ਪਾਉਣਾ ਪੱਕਾ ਵੇ
ਵਿਆਹ ਦੇ ਲਾਮ-ਸਾਮ, ਜੀਜਿਆ
ਵੇਲ਼ੇ phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ ਜੀਜਿਆ
Phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ ਜੀਜਿਆ
ਵੇਲ਼ੇ phone ਤੇ ਭਕਾਯੀ ਰਹਿੰਦੇ ਮਾਰਦੇ
ਅਨਪੜ੍ਹਾ ਦਾ drivery ਆ ਕੰਮ, ਜੀਜਿਆ