Skip to content
Lyric
Dive
Public playlists
My playlists
Search
Sign in
420 Miles
Arjan Dhillon
,
Jay Trak
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ, ਫਿਰਾਂ ਉੱਡਿਆ ਮੈਂ ਅੰਬਰਾਂ ਤੋਂ ਉੱਚਾ ਨਖਰੋ
ਉੱਚਾ ਨਖਰੋ, ਉੱਚਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
(ਸੁੱਖਾ ਨਖਰੋ, ਸੁੱਖਾ ਨਖਰੋ)
ਹੋ, ਰੱਗੜੀ ਜਾਂਦੇ ਸੀ ਨਾਲੇ ਪੁੰਨੀ ਜਾਂਦੇ ਸੀ
Rap ਕੋਈ ਬਾਹਰਲਾ ਜਾ ਸੁਣੀ ਜਾਂਦੇ ਸੀ
ਕਹਿੰਦੇ ਕਿੱਥੇ ਚੱਲਿਆ, ਆਜਾ ਯਾਰਾ ਬਹਿ ਜਾ
ਬੱਕਰੇ ਬੁਲਾ ਦੂੰ, ਥੋੜਾ ਪੀ ਜਾ, ਥੋੜੇ ਲੈ ਜਾ
ਹੋ, ਤੀਰ ਹੋਇਆ ਫਿਰਦਾ ਏ ਹਰ ਤੁੱਕਾ ਨਖਰੋ
ਤੁੱਕਾ ਨਖਰੋ, ਤੁੱਕਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
(ਸੁੱਖਾ ਨਖਰੋ, ਸੁੱਖਾ ਨਖਰੋ)
(ਸੁੱਖਾ ਨਖਰੋ, ਸੁੱਖਾ ਨਖਰੋ)
ਹੋ, ਸਭ set 'ਆ set 'ਆ ਖੁੱਦ ਨੂੰ ਮੈਂ ਦੱਸੀ ਜਾਵਾਂ
ਬਿੱਲੋ, ਘੁੰਮੀ ਜਾਂਦਾ ਕਮਰਾ ਮੈਂ ਕੱਲਾ ਹੱਸੀ ਜਾਵਾਂ
ਬਿੱਲੋ, ਸਭ ਕੁਝ ਖਾ ਗਿਆ ਕੋਈ ਚੀਜ਼ ਨਈਓ ਰਹਿੰਦੀ
ਮੇਰੇ ਖੋਹ ਪਈ ਜਾਂਦੀ ਆ ਨੀ ਭੁੱਖ ਜਿਹੀ ਨੀ ਲਹਿੰਦੀ
ਹੋ, phone ਚੱਕੇ 'ਆ ਨਾ ਜਾਵੇ ਕਿਤੋਂ ਪੁੱਛਾ ਨਖਰੋ
ਪੁੱਛਾ ਨਖਰੋ, ਪੁੱਛਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
(ਪੀ ਬੈਠਾ ਸੁੱਖਾ ਨਖਰੋ, ਸੁੱਖਾ ਨਖਰੋ, ਸੁੱਖਾ ਨਖਰੋ)
ਨੀ, ਜਿਵੇਂ ਵੇਹੜੇ ਆਲੀ ਪਿੱਪਲੀ ਨੂੰ ਅੰਬ ਲੱਗ ਗਏ
ਨੀ, ਮੈਂ ਪਹਿਲੀ ਬਾਟੀ ਪੀਤੀ ਮੈਨੂੰ ਖੰਭ ਲੱਗ ਗਏ
ਹੋ, ਨਾ ਨਾ ਕਰਦੇ ਤੋਂ ਦੂਜੀ ਚੱਕ ਹੋ ਗਈ
ਨੀ, ਫੇਰ ਬਸ ਤਲੀ ਉੱਤੇ ਜਾਨ ਰੱਖ ਹੋ ਗਈ
ਹੋ, ਤੀਜੀ ਬਾਟੀ ਬਿਨਾ ਕਹੇ ਚਾੜ੍ਹਗੇ ਆ ਆਪੇ
ਓਸੇ ਦੇ ਤਾਂ ਜੱਟੀ 'ਏ ਪਏ ਨੇ ਸਿਆਪੇ
ਨੀ, ਇਹ ਕਿਵੇਂ ਲਹੂ ਦੱਸ, ਕਿੱਥੇ ਸੁਖਾਂ ਨਖਰੋ
ਸੁਖਾਂ ਨਖਰੋ, ਸੁਖਾਂ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
(ਸੁੱਖਾ ਨਖਰੋ, ਸੁੱਖਾ ਨਖਰੋ)
ਹੋ, ਐਵੇਂ ਆਖਾਂ ਜੱਟੀ 'ਏ ਨਜ਼ਾਰੇ ਆਈ ਜਾਂਦੇ ਆ
ਨੀ, ਉਹੀ ਕੱਲੇ ਬੈਠੇ ਨੂੰ ਤਰਾਰੇ ਆਈ ਜਾਂਦੇ ਆ
ਹੋ, ਅੱਜ ਚੰਨ ਕੋਲੋਂ ਮੁੜ-ਮੁੜ ਆਵੇ ਤੇਰਾ ਚੰਨ ਨੀ
ਕਦੇ-ਕਦੇ ਲੋਟ ਆ ਨੀ, ਨਿੱਤ ਆਲਾ ਕੰਮ ਨੀ
ਹਾਏ, ਹੱਥ Arjan ਦੇ ਵੀ ਅੱਜ ਹੋਏ ਪਏ ਖੜੇ
ਸੌਧੇ, ਸੱਪੇ ਊਂ ਬਿੱਲੋ, ਖਾਦੇ ਸੀ ਮੈਂ ਬੜੇ
ਹੋ, ਪਹਿਲਾਂ ਬੜਾ ਕੁਝ ਖਾਧਾ ਰੁੱਖਾ ਨਖਰੋ
ਰੁੱਖਾ ਨਖਰੋ, ਰੁੱਖਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
ਹੋ, ਰੱਬ ਸੁੱਖ ਰੱਖੇ ਪੀ ਬੈਠਾ ਸੁੱਖਾ ਨਖਰੋ
ਸੁੱਖਾ ਨਖਰੋ, ਸੁੱਖਾ ਨਖਰੋ
(ਸੁੱਖਾ ਨਖਰੋ, ਸੁੱਖਾ ਨਖਰੋ)