Skip to content
Lyric
Dive
Public playlists
My playlists
Search
Sign in
Meri Chichi Da Challa Mahi
Noor Jehan
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮੇਰੀ ਚੀਚੀ ਦਾ
ਹਾਏ ਮੇਰੀ ਚੀਚੀ ਦਾ ਛੱਲਾ ਮਾਹੀ ਲਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਹਾਏ ਮੇਨੂ ਬਦੋ ਬਦੀ
ਹਾਏ ਮੈਨੂੰ ਬਦੋ ਬਦੀ ਪਿੱਛੇ ਪਿੱਛੇ ਲਾਂ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਮੇਰੀ ਚੀਚੀ ਦਾ ਛੱਲਾ ਮਾਹੀ ਲਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਮੇਨੂ ਕੋਈ ਲੋੜ ਨ੍ਹੀ ਸੀ ਏਦੇ ਪੀਛੇ ਆਉਣ ਦੀ
ਮੇਨੂ ਕੋਈ ਲੋੜ ਨ੍ਹੀ ਸੀ ਏਦੇ ਪੀਛੇ ਆਉਣ ਦੀ
ਨਿੱਕੀ ਜੈ ਭੁਲ ਹੋਈ ਅੱਖੀਆਂ ਮਿਲਾਉਣ ਦੀ
ਹੋ ਨਿੱਕੀ ਜੈ ਭੁਲ ਹੋਈ ਅੱਖੀਆਂ ਮਿਲਾਉਣ ਦੀ
ਐੱਨੇ ਹੱਸ ਕੇ ਤੇ
ਹਾਏ ਐੱਨੇ ਹੱਸ ਕੇ ਤੇ
ਮੇਨੂ ਹਸਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਮੇਰੀ ਚੀਚੀ ਦਾ ਛੱਲਾ ਮਾਹੀ ਲਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਮਗਰੋਂ ਨੀ ਲੱਥਾਂ ਪੇੜਾ ਲੱਖ ਵਾਰੀ ਝਾੜਿਆ
ਮਗਰੋਂ ਨੀ ਲੱਥਾਂ ਪੇੜਾ ਲੱਖ ਵਾਰੀ ਝਾੜਿਆ
ਜਿੱਤ ਲਈ ਬਾਜੀ ਇਹਨੇ ਹਿੰਮਤ ਨ੍ਹੀ ਹਾਰਿਆ
ਜਿੱਤ ਲਈ ਬਾਜੀ ਇਹਨੇ ਹਿੰਮਤ ਨ੍ਹੀ ਹਾਰਿਆ
ਗੱਲਾਂ ਮਿੱਠੀਆਂ ਨੇ
ਹਾਏ ਗੱਲਾਂ ਮਿੱਠੀਆਂ ਨੇ
ਦਿਲ ਭਰਮਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਮੇਰੀ ਚੀਚੀ ਦਾ
ਹਾਏ ਮੇਰੀ ਚੀਚੀ ਦਾ ਛੱਲਾ ਮਾਹੀ ਲਾ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਹਾਏ ਮੈਨੂੰ ਬਦੋ ਬਦੀ ਪਿੱਛੇ ਪਿੱਛੇ ਲਾਂ ਲਿਆ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਆਹੋ ਜੀ
ਘਰ ਜਾ ਕੇ ਸ਼ਕਾਇਤ ਲਾਵਾਂ ਗੀ
ਹੋ ਹੋ ਹੋ
ਘਰ ਜਾ ਕੇ ਸ਼ਕਾਇਤ ਲਾਵਾਂ ਗੀ