Skip to content
Lyric
Dive
Public playlists
My playlists
Search
Sign in
Never Fold
Song, Sidhu Moose Wala
Popularity · Low
+
🇬🇧 English · Original
0
0
YouTube
Searching YouTube...
Lyrics
Original
Translation
Bilingual
Yeah, Uhh! (Oh my gosh)
Let the beat rise for a second baby (Yeah, Oh my!)
Y'all was calling yourself baby (We Back, We Back)
It's too early for all that (Haa)
Guess Who's Back? (Brrr)
Hahaha, Sidhu Moose Wala! (Who)
Uh, Sunny Malton! (Who)
ਜੇ ਤੈਨੂੰ ਪਹਿਲਾਂ ਨਹੀਂ ਸੀ ਪਤਾ! (Yeah)
ਓ ਪਹਿਲਾਂ ਪਰਚਾ ਓਦੋਂ ਹੋ ਗਿਆ ਸੀ
ਜਦੋਂ ਹੁੰਦਾ ਸੀ ਮੈਂ 18 ਦਾ
ਆ ਜੋ ਕਾਲੀ ਜੱਟ ਦੀ Range ਕੁੜੇ
ਪਿੱਛਾ ਨਹੀਂ ਕਰਦੀ ਨਾਰਾਂ ਦਾ
ਜਿਹਨੇ ਖੇਡਣਾ ਹੁੰਦਾ Magnum 'ਆ ਨਾਲ
ਆ Rose ਉਹਨਾਂ ਦੇ ਕੰਮ ਦੇ ਨਹੀਂ
ਸਾਡੇ ਲਾਣੇ ਜਿਓਣੇ ਸੁਚੇਯਾ ਦੇ
ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ
ਸਾਡੇ ਲਾਣੇ ਜਿਓਣੇ ਸੁਚੇਯਾ ਦੇ
ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ (ਮਿਰਜ਼ਾ ਰਾਂਝੇ ਜੰਮਦੇ ਨਹੀਂ)
(ਮਿਰਜ਼ਾ ਰਾਂਝੇ ਜੰਮਦੇ ਨਹੀਂ)
ਸਾਡੇ ਰੁਤਬੇ ਉਮਰਾਂ ਦੱਸਦੀਆਂ ਨਹੀਂ
ਜੈਬਾਂ ਤੋਂ ਪਛਾਣੇ ਜਾਂਣੇ ਆ
Hood Culture Carry ਕਰਦੇ ਆ
ਡੱਬਾ ਤੋਂ ਪਛਾਣੇ ਜਾਂਣੇ ਆ (Oh my God)
Drum ਵਿੱਚੋਂ Hollow ਭਰਿਆ ਨੇ
ਚੀਰ ਪਵਾਉਂਦੀਆਂ ਚਾਮਦੇ ਨਹੀਂ
ਸਾਡੇ ਲਾਣੇ ਜਿਓਣੇ ਸੁਚੇਯਾ ਦੇ
ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ
ਸਾਡੇ ਲਾਣੇ ਜਿਓਣੇ ਸੁਚੇਯਾ ਦੇ
ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ
Yeah, Sunny Malton! (Ah)
It's the yung'un, Sauga city vision
I'm the good guy baby, When did I became the villain? (Oh my god)
Give me a mic and I'm spitting, VVS diamonds, all my records hitting
Are you kidding?, I been winning
Look at my bank account, You be trippin'
Back to back songs, Shit ain't got no limits
We ain't worried about who's Jordan, rhyming or pimping
ਨਾ ਰਾਂਝਾ ਨਾ ਮਿਰਜ਼ਾ, Baby this that thug life
Call me a legend, Baby that's my blood type
Ride for the gang, That make his Blood right
Dream team is back, Baby you heard right
You be fallin' off though
(You be fallin' off though)
ਸਿੱਧੂਆਂ ਦੇ ਮੁੰਡੇ and we breaking the law though (we breaking the law though)
(we breaking the law though)
ਕਰਦੇ ਓ follow ਤੁਸੀਂ ਸਿੱਖਦੇ ਜਿੰਨਾ ਤੋਂ
ਸਾਡੇ ਰਾਸਤੇ ਜਾਂਦੇ ਨਰਕਾਂ ਨੂੰ
ਪਿੱਛਾ ਨਾ ਕਰੀ ਨਾਦਾਨੀ ਚ
ਸਾਡੀ ਅੱਤ ਤੇ ਅੰਤ ਏ ਦੋਵੇਂ ਹੀ
ਹੁੰਦੇ ਆ ਭਰੀ ਜਵਾਨੀ ਚ
ਲਾਕੇ ਯਾਰੀਆਂ Moose Wala ਨਾਲ
ਹੰਜੂ ਸਿੱਟੇਗੀ ਗਮ ਦੇ ਨਹੀਂ
ਸਾਡੇ ਲਾਣੇ ਜਿਓਣੇ ਸੁਚੇਯਾ ਦੇ
ਸਾਡੇ ਮਿਰਜ਼ਾ ਰਾਂਝੇ-
ਇੱਕ ਵਾਰੀ ਹੋਰ!
ਸਾਡੇ ਲਾਣੇ ਜਿਓਣੇ ਸੁਚੇਯਾ ਦੇ
ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ
One-Seven plus 5 pennies, Add that shit up
SOE, Right back on top of things
Haha, You a fool for this one, Sidhu
We still thugs!