Skip to content

Nachde Punjabi

Popularity · Low

YouTube

Searching YouTube...

Lyrics

ਜਦੋ ਕਿਤੇ ਢੋਲ 'ਤੇ ਅਲਗੋਜ਼ੇ ਵੱਜਦੇ (ਜਦੋ ਕਿਤੇ ਢੋਲ 'ਤੇ ਅਲਗੋਜ਼ੇ ਵੱਜਦੇ) ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਇਨ੍ਹਾਂ ਜੇਹਾ ਕੋਈ ਨਹੀਂ ਵਿਚ ਜੱਗ ਦੇ ਇਨ੍ਹਾਂ ਜੇਹਾ ਕੋਈ ਨਹੀਂ ਵਿਚ ਜੱਗ ਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਹੋ ਮੁੱਛ-ਫੁੱਟ ਗੱਬਰੂ ਜਵਾਨੀ ਚੜਦੀ (ਇਸ ਰੁੱਤ ਮੱਲੋ-ਮੱਲੀ ਅੱਖ ਲੜਦੀ) ਹੋ ਮੁੱਛ-ਫੁੱਟ ਗੱਬਰੂ ਜਵਾਨੀ ਚੜਦੀ ਇਸ ਰੁੱਤ ਮੱਲੋ-ਮੱਲੀ ਅੱਖ ਲੜਦੀ ਅੱਲੜ੍ਹ ਕਵਾਰੀਆ ਦੇ ਦਿਲ ਠੱਗਕੇ ਅੱਲੜ੍ਹ ਕਵਾਰੀਆ ਦੇ ਦਿਲ ਠੱਗਕੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਗਿੱਧੇ 'ਚ ਪੰਜਾਬਣਾ ਧਮਾਲਾਂ ਪਾਂਦੀਆ (ਮੋਰਾਂ ਨੂੰ ਵੀ ਤੋਰ ਤੁਰਨਾ ਸਿਖਾਉਂਦੀਆਂ) ਹੋ ਗਿੱਧੇ ਵਿਚ ਪੰਜਾਬਣਾ ਧਮਾਲਾਂ ਪਾਂਦੀਆ ਮੋਰਾਂ ਨੂੰ ਵੀ ਤੋਰ ਤੁਰਨਾ ਸਿਖਾਉਂਦੀਆਂ ਗੁੱਤਾ 'ਚ ਪਰਾਂਦੇ ਪਾਏ ਲਾਲ ਫੱਬਦੇ ਗੁੱਤਾ 'ਚ ਪਰਾਂਦੇ ਪਾਏ ਲਾਲ ਫੱਬਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ (ਓ ਬੱਲੇ) ਫੁੱਲਾਂ ਵਿਚੋਂ ਫੁੱਲ ਸੋਹਣਾ ਏ ਗੁਲਾਬ ਜੀ (ਦੁਨੀਆ 'ਚ ਸੋਹਣਾ ਦੇਸ਼ ਏ ਪੰਜਾਬ ਜੀ) ਫੁੱਲਾਂ ਵਿਚੋਂ ਫੁੱਲ ਸੋਹਣਾ ਏ ਗੁਲਾਬ ਜੀ ਦੁਨੀਆ 'ਚ ਸੋਹਣਾ ਦੇਸ਼ ਏ ਪੰਜਾਬ ਜੀ ਜਿੱਥੇ ਸੋਹਣੇ ਪੰਜ ਦਰਿਆ ਨੇ ਵੱਗਦੇ ਜਿੱਥੇ ਸੋਹਣੇ ਪੰਜ ਦਰਿਆ ਨੇ ਵੱਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ (ਓ ਚੱਕਦੇ) ਸਿਰਾ ਨਾਲ ਨਿਭਾਈਏ ਜਿੱਥੇ ਲਾਈਏ ਯਾਰੀਆ (ਤਾਂਹੀ ਸਾਡੇ ਕੋਲ ਅੱਜ ਸਰਦਾਰੀਆ) ਹੋ ਸਿਰਾ ਨਾਲ ਨਿਭਾਈਏ ਜਿੱਥੇ ਲਾਈਏ ਯਾਰੀਆ ਤਾਂਹੀ ਸਾਡੇ ਕੋਲ ਅੱਜ ਸਰਦਾਰੀਆ ਸੁਖ ਨਾਲ ਵੈਰੀ ਨੂੰ ਕਦੀ ਨਾ ਛੱਡਦੇ ਸੁਖ ਨਾਲ ਵੈਰੀ ਨੂੰ ਕਦੀ ਨਾ ਛੱਡਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਜਦੋ ਕਿਤੇ ਢੋਲ 'ਤੇ ਅਲਗੋਜ਼ੇ ਵੱਜਦੇ (ਜਦੋ ਕਿਤੇ ਢੋਲ 'ਤੇ ਅਲਗੋਜ਼ੇ ਵੱਜਦੇ) ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਇਨ੍ਹਾਂ ਜੇਹਾ ਕੋਈ ਨਹੀਂ ਵਿਚ ਜੱਗ ਦੇ ਇਨ੍ਹਾਂ ਜੇਹਾ ਕੋਈ ਨਹੀਂ ਵਿਚ ਜੱਗ ਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ ਨੱਚਦੇ ਪੰਜਾਬੀ ਕਿੰਨੇ ਸੋਹਣੇ ਲਗਦੇ