Skip to content
Lyric
Dive
Public playlists
My playlists
Search
Sign in
Surma
Karan Randhawa
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਅੱਖੀਆਂ ਵੇ ਮੇਰੀਆਂ ਰੋਂਦੀਆਂ ਨੇ ਜਿਹੜੀਆਂ
ਵਿੱਚੋਂ ਵਿਚ ਖਾਂ ਜਾਉ ਗੱਲਾਂ ਜੱਟਾਂ ਤੇਰੀਆਂ
ਜਿੰਨਾ ਗੁੱਸਾ ਤੇਰਾ ਕੋਈ ਜਰਦਾ ਨਹੀਂ
ਜਿੰਨਾ ਕੀਤਾ ਤੇਰਾ ਕੋਈ ਕਰਦਾ ਨਹੀਂ
ਪਿਆਰ ਮੇਰਾ ਕਿਓਂ ਗੁੱਸੇ ਵਿਚ ਆਕੇ
ਮਿੱਟੀ ਵਿਚ ਰੋਲ ਦਿਨਾ ਐ
ਐਨਾ ਸੁਰਮਾ ਨੀ ਕਦੇ ਤੂੰ ਦਿਵਾਇਆ
ਅੱਖਾਂ ਚੋਂ ਜਿੰਨਾ ਡੋਲ ਦਿਨਾ ਐ
ਬੋਲਣ ਲੱਗਿਆ ਨਾ ਅੱਗਾਂ ਪਿੱਛਾ ਵੇਖ਼ੇ
ਜੋ ਮੂੰਹ ਆਇਆ ਬੋਲ ਦਿਨਾ ਐ
ਐਨਾ ਸੁਰਮਾ ਹੋ ਐਨਾ ਸੁਰਮਾ
ਕਦੇ ਕਦੇ ਕਦੇ ਨੀ ਦਿਵਾਇਆ
ਹੋ ਐਨਾ ਸੁਰਮਾ ਸੁੰਨੇ ਸੁੰਨੇ ਹੱਥ ਮੇਰੇ
ਸੁੰਨੇ ਸੁੰਨੇ ਪੈਰ ਵੇ
Uber ਤੇ ਜਾਵਾਂ ਜਦੋਂ ਜਾਣਾ ਪੈਂਦਾ ਸ਼ਹਿਰ ਵੇ
ਫਾਇਦਾ ਕੀ ਐ ਮੈਨੂੰ ਤੇਰੀ ਲੰਮੀ ਕਾਰ ਦਾ
ਹਾਲ ਵੀ ਨਾ ਪੁੱਛੇ ਕਦੇ ਜੱਟਾ ਨਾਰ ਦਾ
ਦਿਲ ਨਾਜ਼ੁਕ ਜਾ ਵੀ ਨਾ ਕਦੇ ਵੇਖ਼ੇ
ਮਿੰਟਾ ਵਿਚ ਤੋੜ ਦਿਨਾ ਐ
ਐਨਾ ਸੁਰਮਾ ਨੀ ਕਦੇ ਤੂੰ ਦਿਵਾਇਆ
ਅੱਖਾਂ ਚੋਂ ਜਿੰਨਾ ਡੋਲ ਦਿਨਾ ਐ
ਬੋਲਣ ਲੱਗਿਆ ਨਾ ਅੱਗਾਂ ਪਿੱਛਾ ਵੇਖ਼ੇ
ਜੋ ਮੂੰਹ ਆਇਆ ਬੋਲ ਦਿਨਾ ਐ
ਸੁਣ ਫਰਮਾਨ ਵੇ ਸੁਣ ਫਰਮਾਨ ਵੇ
ਆਕੜਾਂ ਨੂੰ ਛੱਡ ਰੱਖ ਮੇਰੇ ਤੇ ਧਿਆਨ ਵੇ
ਰਹਿਣ ਨੂੰ ਮੈਂ ਤੇਰੇ ਤੋਂ ਵੇ
ਬਿਨਾਂ ਰਹਿ ਸਕਦੀ ਆਂ
ਕਹਿਣ ਨੂੰ ਵੇ ਤੈਨੂੰ ਬੜਾ
ਕੁਝ ਕਹਿ ਸਕਦੀ ਆਂ
ਅੱਜ ਨੀ ਤਾਂ ਕੱਲ
ਮੇਰੇ ਨਾਲ ਨਾਲ ਚੱਲੇਗਾ
ਐਨਾ ਕੀ believe ਮੇਰੀਆਂ
ਗੱਲਾਂ ਵੇ ਤੂੰ ਮੰਨ੍ਹੇਗਾ
ਵੇ ਰੰਧਾਵੇਆਂ ਤੂੰ ਮੇਰੇ ਨਾਲ ਲੜ ਕੇ
ਕਿਉਂ gift’ਆਂ ਨੂੰ ਮੋੜ ਦਿਨਾ ਐ
ਐਨਾ ਸੁਰਮਾ ਨੀ ਕਦੇ ਤੂੰ ਦਿਵਾਇਆ
ਅੱਖਾਂ ਚੋਂ ਜਿੰਨਾ ਡੋਲ ਦਿਨਾ ਐ
ਬੋਲਣ ਲੱਗਿਆ ਨਾ ਅੱਗਾਂ ਪਿੱਛਾ ਵੇਖ਼ੇ
ਜੋ ਮੂੰਹ ਆਇਆ ਬੋਲ ਦਿਨਾ ਐ
ਐਨਾ ਸੁਰਮਾ ਹੋ ਐਨਾ ਸੁਰਮਾ
ਕਦੇ ਕਦੇ ਕਦੇ ਨੀ ਦਿਵਾਇਆ
ਹੋ ਐਨਾ ਸੁਰਮਾ