Skip to content
Lyric
Dive
Public playlists
My playlists
Search
Sign in
Rank 1
Goldy Desi Crew
,
Jordan Sandhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yup, Desi Crew
ਮੁੰਡਾ ਸੰਧੂਆ ਦਾ
Desi Crew, Desi Crew
Desi Crew, Desi Crew
ਹੋ ਨਾਰਾਂ ਵਿਚ score ਖੋਲਿਆ
ਯਾਰਾਂ ਦੇ ਵਿਚ rank ਕੁੜੇ
ਲੈਂਦੇ ਓਹਨੂੰ ਮਿੱਤਰਾਂ ਦੇ ਆ
ਚੜ੍ਹਦੇ ਸਾਰੇ link ਕੁੜੇ
ਤੇਰੀ ਨਾਵੇਂ ਜ਼ਿੰਦਗੀ ਕਰਤੀ
ਉਹ ਤਾ ਵੈਲੀ ਮਿੰਟ ਕੁੜੇ
ਤੀਜੇ ਦਿਨ ਅਖਬਾਰ ਤੇ ਚੇਹਰਾ
ਹੁੰਦਾ ਫਿਰੇ print ਕੁੜੇ
ਹੋ ਵੈਰੀ collar'ਆਂ ਤੋਂ ਫੜੇ ਹੋਏ ਆ
ਹੋ ਪਹਿਲੀ ਵਾਰੀ ਅੱਖਾ ਲੜੀਆਂ
ਜੱਟ ਬੜੀ ਵਾਰੀ ਲੜੇ ਹੋਏ ਆ
ਪਹਿਲੀ ਵਾਰੀ ਅੱਖਾ ਲੜੀਆਂ
ਜੱਟ ਬੜੀ ਵਾਰੀ ਲੜੇ ਹੋਏ ਆ
ਪਹਿਲੀ ਵਾਰੀ ਅੱਖਾ ਲੜੀਆਂ
ਸਾਡੇ ਸ਼ੋਂਕ ਨੇ ਡਾਕੂਆਂ ਵਾਲੇ
ਹੈ ਨੀ ਕੁੜੇ ਜਸੂਸ ਆਲੇ
ਨਾਲ ਰੱਖੀ ਚੰਡੀਗੜ੍ਹ ਦੀ ਸੰਧ ਗੱਡੀ ਵਿਚ ਰੂਸ ਆਲੇ
ਹੋ ਬਦਲਾਂ ਦੀ ਪੱਤਣ ਦੀ ਛਾਵੇਂ
ਗਿੱਧਾ ਪਾਉਣ ਬਰੇਟੇ ਨੀ
ਜੱਟ ਕਰਾਉ ਵਾਰੀ-ਵਾਰੀ
ਜਿੰਨਾ ਨੂੰ ਰੱਬ ਚੇਤੇ ਨੀ
ਉਹ ਸਾਡੇ ਆਉਣ ਦੇ ਸੰਕੇਤ ਭੈੜੇ ਆ
ਹੋ ਦੂਰ ਜਿਹੜੇ ਪਾਲਸ਼ਾ ਕੋਲੋਂ
ਓਹੀ ਮਿੱਤਰਾਂ ਦੇ ਰਹਿੰਦੇ ਨੇੜੇ ਆ
ਦੂਰ ਜਿਹੜੇ ਪਾਲਸ਼ਾ ਕੋਲੋਂ
ਓਹੀ ਮਿੱਤਰਾਂ ਦੇ ਰਹਿੰਦੇ ਨੇੜੇ ਆ
ਨੀ ਦੂਰ ਜਿਹੜੇ ਪਾਲਸ਼ਾ ਕੋਲੋਂ
Ayy, Desi Crew
On God
Think about the time we tasted
Think about it, both got left
Thinking was it all for nothing?
It just doesn't make any sense
Better late (better late), better late (better late)
Later on, we both dead
Better late (better late), better late (better late)
ਤੂੰ ਲੱਭਦੀ ਐ ਸਾਊ ਸਾਡੇ ਕੋਲ ਸਾਊ ਦਾ ਸੱਸਾਂ ਨੀ
ਚਾਰ ਦਿਨਾਂ ਦੀ ਜ਼ਿੰਦਗੀ
ਸਾਡਾ ਚੌਥਾ ਦਿਨ ਵੀ ਪੱਕਾ ਨੀ
ਗੇੜੀ ਲਾਉਂਦਾ ਹੌਲੀ-ਹੌਲੀ
ਵੈਰੀ ਤਾਂ ਪਰ ਹੱਕਾਂ ਨੀ
ਮਾਲਵੇ ਆਲੇ ਲੱਥ ਕਹਿੰਦੇ ਆ
ਮਾਝੇ ਆਲੇ ਲੱਥਾ ਨੀ
ਹੋ ਟੌਰਾਂ ਕੱਡ ਕੇ ਘਰੋਂ ਗਏ
ਜੱਦ ਖ਼ਬਰਾਂ ਵਿਚ ਹੀ ਆਏ ਆ
ਹੋ 02 ਨੰਬਰ ਗੱਡੀ ਵਿਚ
ਦੋ-ਤਿੰਨ ਯਾਰ ਬਿਠਾਏ ਆ
ਚੀਜ਼ border ਤੋਂ ਪਾਰ ਆਲੀ ਹੁੰਦੀ ਖਤਰਨਾਕ
ਜਗ ਜਾਣਦਾ ਆ
ਸੰਧੂ ਆਂ surname ਸੋਹਣੀਏ
Border ਟੱਪਕੇ ਆਏ ਆ
ਹੋ ਕੱਲਾ ਤੇਲ ਨੀ ਪ੍ਰੀਤਾਂ ਫੂਕਦਾ
ਹੋ ਪੁੱਛੀ ਵੈਰੀਆਂ ਦੀ ਹਿੱਕ ਤੋਂ
ਕਿੰਨਾ ਨੰਬਰ ਜੱਟਾਂ ਦੇ boot ਦਾ
ਪੁੱਛੀ ਵੈਰੀਆਂ ਦੀ ਹਿੱਕ ਤੋਂ
ਹੋ ਕਿੰਨਾ ਨੰਬਰ ਜੱਟਾਂ ਦੇ boot ਦਾ
ਪੁੱਛੀ ਵੈਰੀਆਂ ਦੀ ਹਿੱਕ ਤੋਂ
ਹੋ hustle ਰਫ਼ਲ ਤੇ ਅਕਲ ਤੀਨੇ ਹੀ
ਗਹਿਣਾ ਤੇਰੇ ਜੱਟ ਦੀਆਂ
ਚੋਬਰ ਰੱਖਦਾ ਅਸਲੇ ਨੂੰ
ਜਿਵੇਂ ਸੂਟ ਰਕਾਨਾ ਰੱਖ ਦੀਆਂ
ਹੋ landline ਤੋਂ ring ਮਾਰਦੇ
ਸਾਡੇ ਨਾਲ ring ਪੌਣੇਆਂ ਐ
ਤੇਰੇ ਲਈ ਖੜਕਾਉਂਦੇ ਅੱਜਕਲ
ਡਾਂਗ ਨੀ ਪੈਗ ਖੜਕਾਉਣ ਆਲੇ
ਹੋ ਰੱਖਾਂ ਨੋਕ ਉੱਤੇ anti ਗੋਰੀਏ
ਨੀ ਸਾਡੇ ਉੱਤੇ ਹੁੰਦੇ ਪਰਚੇ
ਇਕ ਤੂੰ ਹੀ ਹੋਈ ਸੈਂਟੀ ਗੋਰੀਏ
ਨੀ ਸਾਡੇ ਉੱਤੇ ਹੁੰਦੇ ਪਰਚੇ
ਇਕ ਤੂੰ ਹੀ ਹੋਈ ਸੈਂਟੀ ਗੋਰੀਏ
ਨੀ ਸਾਡੇ ਉੱਤੇ ਹੁੰਦੇ ਪਰਚੇ
ਹੋ ਪਹਿਲੀ ਵਾਰੀ ਅੱਖਾਂ ਲੜੀਆਂ
ਜੱਟ ਬੜੀ ਵਾਰੀ ਲੜੇ ਹੋਏ ਆ
ਪਹਿਲੀ ਵਾਰੀ ਅੱਖਾਂ ਲੜੀਆਂ
ਹੋ ਜੱਟ ਬੜੀ ਵਾਰੀ ਲੜੇ ਹੋਏ ਆ
ਪਹਿਲੀ ਵਾਰੀ ਅੱਖਾਂ ਲੜੀਆਂ