Skip to content
Lyric
Dive
Public playlists
My playlists
Search
Sign in
Zulfa - (Ft Dr.Zeus) (RoyalJatt.Com)
Jaz Dhami (Mp3Mad.CoM)
Popularity · Low
+
Original
0
0
YouTube
Searching YouTube...
Lyrics
Original
Translation
Bilingual
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ
Yeah, Jaz Dhami, Ah
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ
ਨਾ ਅੱਖ ਲੱਗੇ ਨਾ ਭੁੱਖ ਲੱਗੇ ਨਾ
ਚੰਦਰੇ ਦੀ ਹੁਣ ਸੁੱਖ ਲੱਗੇ
ਤੂੰ ਰੋਗ ਕਿਹੋ ਜਿਹਾ ਲਾਇਆ
Zeus
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ
It's Yasmine, Me adi, Hottie hottie girl
Got some knockdown, O-o-all systems go
About to take flight now, Done no semi
Have to do it well, M-m-my body is the wickedest
My face it is the prettiest, I-I got him acting like the silliest for realest
The situation is stickiest, He tells me I'm the sweetest
The neediest, You believe it, The fact is you can't believe it
ਤੂੰ ਧੜਕਨ ਬਣ ਗਈ ਆ, ਚੰਦਰੇ ਦੇ ਦਿਲ ਦੀ ਨੀ
ਦਿਨ ਕੱਟਦਾ ਮਰ ਮਰ ਕੇ, ਜਿਸ ਦਿਨ ਨਾ ਮਿਲਦੀ ਨੀ (Bring it back)
ਤੂੰ ਧੜਕਨ ਬਣ ਗਈ ਆ, ਚੰਦਰੇ ਦੇ ਦਿਲ ਦੀ ਨੀ
ਦਿਨ ਕੱਟਦਾ ਮਰ ਮਰ ਕੇ, ਜਿਸ ਦਿਨ ਨਾ ਮਿਲਦੀ ਨੀ
ਕਦੇ ਇਸ ਮੋੜ ਕਦੇ ਉਸ ਮੋੜ
ਤੇਰੀ ਲੱਗਦੀ ਉਹਨੂੰ ਤੋੜ-ਤੋੜ
ਤੂੰ ਕਿਹੜੇ ਨਸ਼ੇ ਤੇ ਲਾਇਆ
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ (Yo)
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ
Relax, yo, she ain't Rihanna nah
She a rude girl, so fine too, which is crucial
Say bye-bye to, bye you used girl
NYU, Fateh, not your usual
Me and you, we gonna ride as one
So much to do, the night is still young
Damn you so fine, girl what's on your mind?
The way your eyes shine, gotta make you mine, ah
ਗੱਬਰੂ ਸੀ ਫੁੱਲ ਵਰਗਾ, ਫਿਰਦਾ ਕੁਮਲਾਇਆ ਨੀ
ਤੈਨੂੰ Koki Deep ਦਿਲ ਦੀ, ਗੱਲ ਕਹਿ ਨਾ ਪਾਇਆ ਨੀ (Bring it back)
ਗੱਬਰੂ ਸੀ ਫੁੱਲ ਵਰਗਾ, ਫਿਰਦਾ ਕੁਮਲਾਇਆ ਨੀ
ਤੈਨੂੰ Koki Deep ਦਿਲ ਦੀ ਗੱਲ ਕਹਿ ਨਾ ਪਾਇਆ ਨੀ
ਕਦੇ ਬਹਿ ਜਾ ਆਕੇ ਕੋਲ-ਕੋਲ
ਦੋ ਬੋਲ ਪਿਆਰ ਦੇ ਬੋਲ-ਬੋਲ
ਹਾਂ ਕਰਦੇ ਕਿਉਂ ਤੜਫਾਇਆ
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ (Yo)
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ
ਤੂੰ ਪਾ ਜੁਲਫ਼ਾਂ ਦੇ ਜਾਲ-ਜਾਲ
ਨੀਲੇ ਨੈਣਾ ਦੇ ਨਾਲ-ਨਾਲ
ਮੁੰਡਾ ਕੀਲ ਪਿਟਾਰੀ ਪਾਇਆ