Skip to content

THIS SIDE

Deep Kalsi, Karma, BRISHAV
Popularity · Low

YouTube

Searching YouTube...

Lyrics

Deep Kalsi के संगीत पे Karma! Brishav! ਘੂਰ ਜਿਹਨੂੰ ਦੇਖਾ ਕਰੇ ਮੂੰਹ side ਵੇ This side ਪਤਾ ਉਹਨੂੰ suicide ਵੇ ਹੱਸ-ਹੱਸ ਨਾਲ਼-ਨਾਲ਼ ਕਹਿੰਦਾ ਭਾਈ-ਭਾਈ ਉਹਦੀ ਮਾੜੇ ਵੇਲ੍ਹੇ ਪਤਾ ਲੱਗੇ true side ਵੇ ਘੂਰ ਜਿਹਨੂੰ ਦੇਖਾ ਕਰੇ ਮੂੰਹ side ਵੇ This side ਪਤਾ ਉਹਨੂੰ suicide ਵੇ ਹੱਸ-ਹੱਸ ਨਾਲ਼-ਨਾਲ਼ ਕਹਿੰਦਾ ਭਾਈ-ਭਾਈ ਉਹਦੀ ਮਾੜੇ ਵੇਲ੍ਹੇ ਪਤਾ ਲੱਗੇ true side ਵੇ Kick ਵੱਜੇ ਹਿੱਕ਼ ਤੇ, slap ਜੀ snare ਨ੍ਹੀਂ ਗੱਡੀ ਚੱਲੇ ਤੇਜ਼ ਲੱਗਾ ਪੰਜਵਾ ਗ਼ੈਰ ਨ੍ਹੀਂ ਜਿਨ੍ਹਾਂ ਨਾ ਸੀ ਵੈਰ ਕਿੱਤੇ dead declare ਨ੍ਹੀਂ ਆਪਾਂ ਉਹੀ ਬੰਦੇ ਜਿੱਥੋਂ ਕਰਦੇ beware ਨ੍ਹੀਂ ਕੱਬਾਂ ਜਾਂ ਸ੍ਵਭਾਵ, ਜੱਟਾਂ ਦੇ trait ਚੰਗੀ ਚੱਲੇ life, feel ਹੀ great Time ਦੇ ਗਵਾਹੀ, ਕਿੱਤੇ deflate ਸਾਰੀਆਂ ਦੇ ਮੂੰਹ ਤੇ, ਸਾਡੀ ਹੀ debate ਖੜ੍ਹਾ stage ਉੱਥੇ ਯਾਰ ਲੱਗੇ ਅੰਬਰਾਂ ਤੋਂ ਪਾਰ ਕਹਿੰਦੇ ਚਮਕੇ star ਸਾਡੇ too bright ਵੇ ਘੂਰ ਜਿਹਨੂੰ ਦੇਖਾ ਕਰੇ ਮੂੰਹ side ਵੇ This side ਪਤਾ ਉਹਨੂੰ suicide ਵੇ ਹੱਸ-ਹੱਸ ਨਾਲ਼-ਨਾਲ਼ ਕਹਿੰਦਾ ਭਾਈ-ਭਾਈ ਉਹਦੀ ਮਾੜੇ ਵੇਲ੍ਹੇ ਪਤਾ ਲੱਗੇ true side ਵੇ ਘੂਰ ਜਿਹਨੂੰ ਦੇਖਾ ਕਰੇ ਮੂੰਹ side ਵੇ This side ਪਤਾ ਉਹਨੂੰ suicide ਵੇ ਹੱਸ-ਹੱਸ ਨਾਲ਼-ਨਾਲ਼ ਕਹਿੰਦਾ ਭਾਈ-ਭਾਈ ਉਹਦੀ ਮਾੜੇ ਵੇਲ੍ਹੇ ਪਤਾ ਲੱਗੇ true side ਵੇ मैं नहीं खेलता हूँ IG story If you diss me then सीधा तेरी आएगी story और आँह! Dead rappers I'm your dad Rappers If you do it for da hype तो फ़िर काहे की story तू है joke, मैं हूँ legendary quote मेरे भाई ये bars तेरी बंदी से भी hot मेरे भाई और ये bars भी नहीं करता तू deserve मेरे भाई Scene है sort मेरे भाई और not मेरा भाई इनका music style same, इनपे range नहीं है किसी auto वाले की तरह बोले change नहीं है तू game की side ਵਿੱਚ है, बेटे तू मैं नहीं है Target lock aim सही है, तू और मैं same नहीं है (Bitch, Bitch!) PB 02 ਤੋਂ ਲੈਕੇ East Coast ਕਾਰਨਾਮੇ ਸਾਡੇ ਕਰ ਦੇ-ਦੇ piece ਦੋ ਖੋਲ੍ਹ ਦੇਣਿਆ ਤਿਜ਼ੋਰੀ, ਭਾਰੀ Note'ਆਂ ਵਾਲ਼ੀ ਸਾਨੂੰ ਸੱਤ ਸੁਰਾਂ ਵਾਲ਼ੀ ਬੱਸ keys ਦੋ ਐਣੇ ਲੌਂਡੇ ਪੂਰਾ ਜ਼ੋਰ ਪਾਰ ਰੀਸਾਂ ਨਹੀਓਂ ਹੋਣੀਆਂ ਸਾਡੇ ਨਾਲ਼ ਲੜਨ ਜੋ ਕ਼ਲਮਾਂ ਨ੍ਹੀਂ ਹੋਣੀਆਂ ਦਿੱਲੀ ਆਲ਼ਾ ਦਿਲ, ਦਹਿਰਾਦੂਨ ਦਾ यह ਖ਼ੂਨ ਨਾਲ਼ ਮੁੰਡਾ ਮਾਝੀ ਆਲ਼ਾ, ਪਰ ਫ਼ੀਸਾਂ ਨਹੀਂਓ ਹੋਣੀਆਂ ਖ਼ੂਲ ਦੇਣੇ ਜਾਦਾ, ਕਰ ਦਿੰਦੇ ਮੂੰਹਾਂ ਬੰਦ ਉੱਥੇ ਲਾਕੇ ਕਰ ਦਿੰਦੇ ਨਾਲ਼ੇ screw tight ਵੇ ਘੂਰ ਜਿਹਨੂੰ ਦੇਖਾ ਕਰੇ ਮੂੰਹ side ਵੇ This side ਪਤਾ ਉਹਨੂੰ suicide ਵੇ ਹੱਸ-ਹੱਸ ਨਾਲ਼-ਨਾਲ਼ ਕਹਿੰਦਾ ਭਾਈ-ਭਾਈ ਉਹਦੀ ਮਾੜੇ ਵੇਲ੍ਹੇ ਪਤਾ ਲੱਗੇ true side ਵੇ ਘੂਰ ਜਿਹਨੂੰ ਦੇਖਾ ਕਰੇ ਮੂੰਹ side ਵੇ This side ਪਤਾ ਉਹਨੂੰ suicide ਵੇ ਹੱਸ-ਹੱਸ ਨਾਲ਼-ਨਾਲ਼ ਕਹਿੰਦਾ ਭਾਈ-ਭਾਈ ਉਹਦੀ ਮਾੜੇ ਵੇਲ੍ਹੇ ਪਤਾ ਲੱਗੇ true side ਵੇ