Skip to content
Lyric
Dive
Public playlists
My playlists
Search
Sign in
Blur
Sachet Tandon
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
(Focus blur ਹੋ ਗਿਆ)
Hey, ਹੁਸਣਾ ਦੀ ਰਾਣੀ ਲੱਗੇ ਹੱਦੋਂ ਵੱਧ cute
ਤੈਨੂੰ ਪਰੀਆਂ ਵੀ ਮਾਰਦੀਆਂ ਹੈ salute
ਆਸ਼ਿਕਾਂ ਦਾ ਪੱਕਾ ਹੀ ਠਿਕਾਣਾ, ਸੋਹਣੀਏ
ਨੀ ਤੇਰਾ ਘਰ ਹੋ ਗਿਆ
ਓ, ਨਸ਼ਾ ਤੇਰੀ ਅੱਖੀਆਂ ਦਾ ਕਰਕੇ
ਓ, ਮੇਰਾ focus blur ਹੋ ਗਿਆ
ਬੇਰੰਗ ਥਾ ਜੋ ਦਿਲ ਜੱਟ ਦਾ
ਸੋਹਣੀਏ ਨੀ, pink colour ਹੋ ਗਿਆ
ਹਾਏ, ਮੁੰਡਿਆ ਵੇ, ਐਵੇਂ ਹੀ ਨਾ ਮਾਰ ਤੂੰ ਇਸ਼ਾਰੇ ਵੇ
ਪਿੱਛੇ ਮੇਰੇ ਲੱਗੇ ਸਾਰੇ ਸ਼ਹਿਰ ਦੇ ਕਵਾਰੇ ਵੇ
ਹਾਲੇ ਤਾਂ ਹੀ ਕੁੜੀ ਬਸ ਸੋਚੇ ਤੇ ਵਿਚਾਰੇ ਵੇ
ਕਿ ਕਿਸ ਦਾ ਮੈਂ ਹੱਥ ਫ਼ੜਨਾ?
ਹਾਏ, fashion brand follow ਕਰਦੇ ਨੇ ਸਾਰੇ ਵੇ
Beauty ਦਾ ਇਹ ਰਾਜ਼ ਸੱਭ ਪੁੱਛ-ਪੁੱਛ ਹਾਰੇ ਵੇ
Mummy ਮੇਰੀ ਰੋਜ਼ ਮੇਰੀ ਨਜ਼ਰਾਂ ਉਤਾਰੇ
ਵੇ ਮੈਂ ਐਨੀ ਛੇਤੀ ਕਰਨੀ ਨਹੀਂ ਹਾਂ
ਮੇਰੀ ਜਾਨ, ਇੱਕ ਤੈਨੂੰ ਛੱਡ ਕੇ (ਛੱਡ ਕੇ)
ਹੋ, ਸਾਰਾ ਸ਼ਹਿਰ blur ਹੋ ਗਿਆ (ਹੋ ਗਿਆ)
ਤੇਰੇ town ਦਾ ਨੀ ਮੈਂ ਤਾਂ, ਸੋਹਣੀਏ
ਓ, ਬੜਾ famous lover ਹੋ ਗਿਆ (Whoo!)
ਓ, ਨਸ਼ਾ ਤੇਰੀ ਅੱਖੀਆਂ ਦਾ ਕਰਕੇ
ਹੋ, ਮੇਰਾ focus blur ਹੋ ਗਿਆ
ਬੇਰੰਗ ਥਾ ਜੋ ਦਿਲ ਜੱਟ ਦਾ
ਸੋਹਣੀਏ ਨੀ, pink colour ਹੋ ਗਿਆ
ਓ, ਨਸ਼ਾ ਤੇਰੀ ਅੱਖੀਆਂ ਦਾ ਕਰਕੇ
ਹੋ, ਮੇਰਾ focus blur ਹੋ ਗਿਆ
(ਬੇਰੰਗ ਜੱਟ ਦਾ) ਬੇਰੰਗ ਥਾ ਜੋ ਦਿਲ ਜੱਟ ਦਾ
ਸੋਹਣੀਏ ਨੀ, pink colour ਹੋ ਗਿਆ
ਓ, ਨਸ਼ਾ ਤੇਰੀ ਅੱਖੀਆਂ ਦਾ ਕਰਕੇ
ਹੋ, ਮੇਰਾ focus blur ਹੋ ਗਿਆ
ਬੇਰੰਗ ਥਾ ਜੋ ਦਿਲ ਜੱਟ ਦਾ
ਸੋਹਣੀਏ ਨੀ, pink colour ਹੋ ਗਿਆ