Girl With The Raybans
Popularity · Low
YouTube
Searching YouTube...
Lyrics
ਟੌਰ ਟੱਪਾ ਇਥੋਂ ਦਾ ਨਾ ਲੱਗੇ ਮੁਟਿਆਰ ਦਾ
ਨਖਰੇ’ਚ ਟੱਚ ਆਉਂਦਾ ਬਾਰਲਾ ਜਾ ਨਾਰ ਦਾ
ਟੌਰ ਟੱਪਾ ਇਥੋਂ ਦਾ ਨਾ ਲੱਗੇ ਮੁਟਿਆਰ ਦਾ
ਨਖਰੇ’ਚ ਟੱਚ ਆਉਂਦਾ ਬਾਰਲਾ ਜਾ ਨਾਰ ਦਾ
ਕੰਨਾਂ ਗੋਰਿਆਂ’ਚ ਕਾਂਟੇ ਲੱਮਕਾਂ ਲੈ
ਕੰਨਾਂ ਗੋਰਿਆਂ’ਚ ਕਾਂਟੇ ਲਮਕਾ ਲੈ
ਨੱਚਦੀ ਜਾਗੋ’ਚ ਕੁੜੀ ਲਾ ਕੇ
ਓ ਕੁੜੀ ਲਾ ਕੇ
ਓ ਕੁੜੀ ਲਾ ਕੇ Ray-Banਕਾਲੇ
ਨੱਚਦੀ ਜਾਗੋ’ਚ
ਓ ਕੁੜੀ ਲਾ ਕੇ Ray-Banਕਾਲੇ
ਨੱਚਦੀ ਜਾਗੋ’ਚ
Fashion ਕੁੜੀ ਦਾ ਚੰਨ ਚਾੜੂ ਮੈਨੂੰ ਲੱਗਦਾ
ਪਿੰਡਾਂ ਦੀਆਂ ਕੁੜੀਆਂ ਵਿਗਾੜੁ ਮੈਨੂੰ ਲੱਗਦਾ
Fashion ਕੁੜੀ ਦਾ ਚੰਨ ਚਾੜੂ ਮੈਨੂੰ ਲੱਗਦਾ
ਪਿੰਡਾਂ ਦੀਆਂ ਕੁੜੀਆਂ ਵਿਗਾੜੁ ਮੈਨੂੰ ਲੱਗਦਾ
ਵਾਲ ਸਿੱਧੇ ਸਿਗੇ ਕੁੰਡਲ ਪਵਾ ਲੈ
ਵਾਲ ਸਿੱਧੇ ਸਿਗੇ ਕੁੰਡਲ ਪਵਾ ਲੈ
ਨੱਚਦੀ ਜਾਗੋ’ਚ ਕੁੜੀ ਲਾ ਕੇ
ਓ ਕੁੜੀ ਲਾ ਕੇ
ਓ ਕੁੜੀ ਲਾ ਕੇ Ray-Banਕਾਲੇ
ਨੱਚਦੀ ਜਾਗੋ’ਚ
ਓ ਕੁੜੀ ਲਾ ਕੇ Ray-Banਕਾਲੇ
ਨੱਚਦੀ ਜਾਗੋ’ਚ
Eyes low, they see me, yeah, Dar es Salaam
Her Congo big pattern, her hair in a bun
As deep as oceans, I flow, I don't run
Need me a confessional on my love
I buy 'em Ray-Bans, I ran to the end
A mermaid bae bring waves in to play
It's all I control, only you make me roll
Eyes on the coast, swear it's soul to soul
ਮੰਗਦੇ ਸਨੈਪਚੈਟਾਂ ਮੰਗਣ ਟਵੀਟ ਕਈ
ਨੇੜੇ ਨੇੜੇ ਘੁੰਮਦੇ ਨੇ ਮੁੰਡੇ ਹੋਕੇ ਢੀਠ ਕਈ
ਥੋਡ਼ੇ ਘੂਰ ਕੇ ਮਾਂਵੀ ਨੇ ਟਾਲੇ
ਥੋਡ਼ੇ ਘੂਰ ਕੇ ਮਾਂਵੀ ਨੇ ਟਾਲੇ
ਨੱਚਦੀ ਜਾਗੋ’ਚ ਕੁੜੀ ਲਾ ਕੇ
ਓ ਕੁੜੀ ਲਾ ਕੇ
ਓ ਕੁੜੀ ਲਾ ਕੇ Ray-Banਕਾਲੇ
ਨੱਚਦੀ ਜਾਗੋ’ਚ
ਓ ਕੁੜੀ ਲਾ ਕੇ Ray-Banਕਾਲੇ
ਨੱਚਦੀ ਜਾਗੋ’ਚ
ਜਾਗੋ ਆਈ ਆ ਜਾਗੋ ਆਈ ਆ
ਜਾਗੋ ਆਈ ਆ ਜਾਗੋ ਆਈ ਆ
ਜਾਗੋ ਆਈ ਆ ਜਾਗੋ ਆਈ ਆ
ਜਾਗੋ ਆਈ ਆ ਜਾਗੋ ਆਈ ਆ