Skip to content

Sache Suche Geet

Popularity · Low

YouTube

Searching YouTube...

Lyrics

ਇਹ ਜੋ ਮਾਰੂ ਹਥਿਆਰ, ਕੰਮ ਆਉਣੇ ਇੱਕੋ ਵਾਰ ਸਾਰੀ ਜ਼ਿੰਦਗੀ ਹੀ ਭਾਰ, ਇਹ ਉਠਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ, ਲਿਖੋ ਵੱਖਰੀ ਹੀ ਰੀਤ ਲਿਖੋ ਇੱਕੋ ਵਾਰ ਸਾਲਾ, ਠੀਕ ਗਾਏ ਜਾਣਗੇ ਇਹ ਜੋ ਮਾਰੂ ਹਥਿਆਰ, ਕੰਮ ਆਉਣੇ ਇੱਕੋ ਵਾਰ ਸਾਰੀ ਜ਼ਿੰਦਗੀ ਹੀ ਭਾਰ, ਇਹ ਉਠਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ, ਲਿਖੋ ਵੱਖਰੀ ਹੀ ਰੀਤ ਲਿਖੋ ਇੱਕੋ ਵਾਰ ਸਾਲਾ, ਠੀਕ ਗਾਏ ਜਾਣਗੇ ਇੱਕ ਅੰਬਰਾਂ ਦੇ ਚੰਦ, ਦੂਜਾ ਝੀਲ ਵਿੱਚ ਬੰਦ ਫਿਰ ਦੱਸਿਓ ਜੇ ਫ਼ਰਕ ਪਹਿਚਾਣ ਲਵਾਂਗੇ ਇੱਕ ਅੰਬਰਾਂ ਦੇ ਚੰਦ, ਦੂਜਾ ਝੀਲ ਵਿੱਚ ਬੰਦ ਫਿਰ ਦੱਸਿਓ ਜੇ ਫ਼ਰਕ ਪਹਿਚਾਣ ਲਵੋਗੇ ਘੋੜਾ ਪਹਿਲਾਂ ਨਾ ਸਿਲਾਓ, ਪਹਿਲਾਂ ਉੱਥੇ ਕਥੀ ਪਾਓ ਫਿਰ ਦੱਸਿਓ ਸਵਾਰੀ ਜਦੋਂ ਮਾਣ ਲਵੋਗੇ ਜਿਹੜੇ ਬਾਲ ਹੁਸ਼ਿਆਰ, ਬੈਠੇ ਠੱਗੀ ਨੂੰ ਤਿਆਰ ਉਹ ਡੋਰਾਂ ਡੋਰਾਂ ਕੇ ਯਾਰ, ਫਿਰ ਖਪਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ, ਲਿਖੋ ਵੱਖਰੀ ਹੀ ਰੀਤ ਲਿਖੇ ਇੱਕੋ ਵਾਰ ਸਾਲਾ, ਠੀਕ ਗਾਏ ਜਾਣਗੇ ਇਹ ਜੋ ਮਾਰੂ ਹਥਿਆਰ ਹੋਇਓ ਇਹਨੇ ਵੀ ਨਾ ਰੁੱਖੇ, ਰਸ ਜ਼ਿੰਦਗੀ ਦਾ ਮੁੱਕੇ ਜਿਵੇਂ ਹੋਣ ਪੱਥੇ ਸੁੱਕੇ, ਲੋਕੀਂ ਭੋਰ ਦਿੰਦੇ ਨੇ ਹਾਏ, ਹੋਇਓ ਇਹਨੇ ਵੀ ਨਾ ਰੁੱਖੇ, ਰਸ ਜ਼ਿੰਦਗੀ ਦਾ ਮੁੱਕੇ ਜਿਵੇਂ ਹੋਣ ਪੱਥੇ ਸੁੱਕੇ, ਲੋਕੀਂ ਭੋਰ ਦਿੰਦੇ ਨੇ ਇਹਨੇ ਸਿੱਲ੍ਹੇ ਵੀ ਨਾ ਹੋਇਓ, ਥਾਂ ਥਾਂ ਟਿੱਪ ਟਿੱਪ ਚੋਇਓ ਨਾ ਬੇਦਰਦਾ ਨੂੰ ਰੋਇਓ, ਉਹ ਨਿਚੋੜ ਦਿੰਦੇ ਨੇ ਕਰੀ ਇੱਕੋ ਨਾਲ ਪਿਆਰ, ਭਾਵੇਂ ਜਾਣ ਦੇਵੀ ਵਾਰ ਵੇਖੀ ਓਦਰੋ ਕਰਾਰ, ਫਿਰ ਨਿਭਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ, ਲਿਖੋ ਵੱਖਰੀ ਹੀ ਰੀਤ ਲਿਖੇ ਇੱਕੋ ਵਾਰ ਸਾਲਾ, ਠੀਕ ਗਾਏ ਜਾਣਗੇ ਇਹ ਜੋ ਮਾਰੂ ਹਥਿਆਰ ਉਹੀ ਬਣਦੇ ਮਹਾਨ, ਜਿੰਨਾ ਵਿੱਚ ਨਾ ਗੁਮਾਨ ਜੋ ਨੇ ਸਾਡੇ ਇਨਸਾਨ, ਧੋਣ ਨੀਵੀਂ ਰੱਖਦੇ ਉਹੀ ਬਣਦੇ ਮਹਾਨ, ਜਿੰਨਾ ਵਿੱਚ ਨਾ ਗੁਮਾਨ ਜੋ ਨੇ ਸਾਡੇ ਇਨਸਾਨ, ਧੋਣ ਨੀਵੀਂ ਰੱਖਦੇ ਲੋਕੀਂ ਉੱਚਾ ਨੀਵਾਂ ਕਹਿਣ, ਸਭ ਖੇੜੇ ਮੱਥੇ ਸਹਿਣ ਇੱਕੋ ਚੱਲ ਤੁਰੇ ਰਹਿਣ, ਉਣ ਨੀਵੀਂ ਰੱਖਦੇ ਐਸਾ ਵੱਡਾ ਫ਼ਨਕਾਰ, ਹੋਵੇਂ ਗੀਤਾ 'ਚ ਖ਼ੁਮਾਰ ਲੋਕ ਦੇਣਗੇ ਪਿਆਰ, ਮੇਲੇ ਲਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ, ਲਿਖੋ ਵੱਖਰੀ ਹੀ ਰੀਤ ਲਿਖੇ ਇੱਕੋ ਵਾਰ ਸਾਲਾ, ਠੀਕ ਗਾਏ ਜਾਣਗੇ ਇਹ ਜੋ ਮਾਰੂ ਹਥਿਆਰ ਹੋਵੇ ਦਿਲ 'ਚ ਜੇ ਖੋਟ, ਬੁਰੀ ਵੱਜਦੀ ਇਹ ਚੋਟ ਦਿੰਦਾ ਰੱਬ ਵੀ ਨੀ ਓਟ, ਓਦੋਂ ਮਾੜੀ ਹੁੰਦੀਏ ਹੋਵੇ ਦਿਲ 'ਚ ਜੇ ਖੋਟ, ਬੁਰੀ ਵੱਜਦੀ ਇਹ ਚੋਟ ਦਿੰਦਾ ਰੱਬ ਵੀ ਨੀ ਓਟ, ਓਦੋਂ ਮਾੜੀ ਹੁੰਦੀਏ ਲੋਕੀਂ ਛੇਤੀ ਭੁੱਲ ਜਾਂਦੇ, ਹੋਰਾ ਉੱਥੇ ਡੁੱਲ ਜਾਂਦੇ ਉਹਨੂੰ ਛੱਡ ਜਾਂਦੇ ਜਿਹਦੇ ਨਾਲ ਆੜੀ ਹੁੰਦੀਏ ਤੂੰ ਨਾ ਡਰ, Sartaaj, ਤੇਰੀ ਢਾਂਡੇ ਹੱਥ ਲਾਜ ਰੱਬ ਸੁੱਖ ਰੱਖੇ ਕਾਗਜ਼ ਛਪਾਏ ਜਾਣਗੇ ਇਹ ਜੋ ਮਾਰੂ ਹਥਿਆਰ, ਕੰਮ ਆਉਣੇ ਇੱਕੋ ਵਾਰ ਸਾਰੀ ਜ਼ਿੰਦਗੀ ਹੀ ਭਾਰ, ਇਹ ਉਠਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ, ਲਿਖੋ ਵੱਖਰੀ ਹੀ ਰੀਤ ਲਿਖੋ ਇੱਕੋ ਵਾਰ ਸਾਲਾ, ਠੀਕ ਗਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ, ਲਿਖੋ ਵੱਖਰੀ ਹੀ ਰੀਤ ਲਿਖੇ ਇੱਕੋ ਵਾਰ ਸਾਲਾ, ਠੀਕ ਗਾਏ ਜਾਣਗੇ ਇਹ ਜੋ ਮਾਰੂ ਹਥਿਆਰ