Skip to content
Lyric
Dive
Public playlists
My playlists
Search
Sign in
Demand
Kamal Khan
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਟਿੱਕਾਸਿਆਂ ਤੋਂ ਟਿੱਕਾ ਘੜਾਦੇ (ਘੜਾਦੇ)
ਮੇਰਿਆ ਸੱਜਣਾ ਨਗ ਜੜਵਾਦੇ
ਟਿੱਕਾਸਿਆਂ ਤੋਂ ਟਿੱਕਾ ਘੜਾਦੇ (ਘੜਾਦੇ)
ਮੇਰਿਆ ਸੱਜਣਾ ਨਗ ਜੜਵਾਦੇ
ਪੂਛਾਂ ਵਾਲਾ ਸੁਰਮਾ ਮੰਗਦੀ
ਟੂਣੇ ਹਾਲੀ ਅੱਖ, ਮੁੰਡਿਆਂ (ਅੱਖ ਮੁੰਡਿਆਂ)
ਹੋ, ਗੱਲ ਦਿਲ ਵਾਲੀ ਤੈਨੂੰ ਮੈਂ ਸੁਣਾਈ ਆਂ
ਤੇਰੇ ਪਿੱਛੇ-ਪਿੱਛੇ ਚੱਲ ਕੁੜੀ ਆਈ ਆ
ਗੱਲ ਦਿਲ ਵਾਲੀ ਤੈਨੂੰ ਮੈਂ ਸੁਣਾਈ ਆਂ
ਤੇਰੇ ਪਿੱਛੇ-ਪਿੱਛੇ ਚੱਲ ਕੁੜੀ ਆਈ ਆ
ਮੰਨ ਮੇਰੀ ਗੱਲ, ਸੋਹਣਿਆ
ਮੈਂ ਨਿੱਕੀ ਜਿਹੀ demand ਪਾਈ ਆ (ਨਿੱਕੀ ਜਿਹੀ demand ਪਾਈ ਆ)
ਤੂੰ ਮੰਨ ਮੇਰੀ ਗੱਲ, ਸੋਹਣਿਆ
ਮੈਂ ਨਿੱਕੀ ਜਿਹੀ demand ਪਾਈ ਆ (ਨਿੱਕੀ ਜਿਹੀ demand ਪਾਈ ਆ)
ਵੇ ਨਿੱਕੇ-ਨਿੱਕੇ ਸੋਹਣਿਆ ਤੂੰ ਸ਼ੌਂਕ ਕਰ ਪੂਰੇ
ਹੋਰ ਮੰਗਾਂ ਨਾ ਤੇਰੇ ਤੋਂ ਕੁੱਝ ਹੋਰ ਵੇ
ਕਦੀ-ਕਦੀ ਸਜ਼ਾ ਮੈਂ ਤੇਰੇ ਲਈ ਚਿੱਤ ਕਰੇ
ਓਹਦਾ ਜੱਗ ਲਈ ਮੈਨੂੰ ਲੀ ਕੋਈ ਲੋੜ ਵੇ
ਗਲ ਤੈਨੂੰ ਪਿਆਰ ਕਰਾਂਗੀ
ਕਦੇ ਨਾ ਤੇਰੇ ਨਾਲ ਲੜਾਂਗੀ
ਗਲ ਤੈਨੂੰ ਪਿਆਰ ਕਰਾਂਗੀ
ਕਦੇ ਨਾ ਤੇਰੇ ਨਾਲ ਲੜਾਂਗੀ
ਜੇ ਲੈਦੇਂਗਾ ਗਲ ਨੂੰ ਗਾਨੀ
ਕਰੂੰ ਤਰੀਫਾਂ ਲੱਖ, ਮੁੰਡਿਆ (ਲੱਖ ਮੁੰਡਿਆ)
ਹੋ, ਗੱਲ ਦਿਲ ਵਾਲੀ ਤੈਨੂੰ ਮੈਂ ਸੁਣਾਈ ਆਂ
ਤੇਰੇ ਪਿੱਛੇ-ਪਿੱਛੇ ਚੱਲ ਕੁੜੀ ਆਈ ਆ
ਗੱਲ ਦਿਲ ਵਾਲੀ ਤੈਨੂੰ ਮੈਂ ਸੁਣਾਈ ਆਂ
ਤੇਰੇ ਪਿੱਛੇ-ਪਿੱਛੇ ਚੱਲ ਕੁੜੀ ਆਈ ਆ
ਮੰਨ ਮੇਰੀ ਗੱਲ, ਸੋਹਣਿਆ
ਮੈਂ ਨਿੱਕੀ ਜਿਹੀ demand ਪਾਈ ਆ (demand ਪਾਈ ਆ)
ਤੂੰ ਮੰਨ ਮੇਰੀ ਗੱਲ, ਸੋਹਣਿਆ
ਮੈਂ ਨਿੱਕੀ ਜਿਹੀ demand ਪਾਈ ਆ (ਨਿੱਕੀ ਜਿਹੀ demand ਪਾਈ ਆ)
ਹੋ, ਟਿੱਕਾ ਤੈਨੂੰ ਨਗ ਨਾਲ ਗਾਨੀ ਵੀ
ਨਾਲ ਲੈ ਦੂੰਗਾ ਮੈਂ ਤੈਨੂੰ ਰਾਣੀ ਹਾਰ ਨੀ
ਉਹ ਕਰ ਤੂੰ ਫਰਮਾਇਸ਼ਾਂ ਦਿਲ ਖੋਲ੍ਹ ਕੇ
Khan ਐਨਾ ਵੀ ਨੀ ਮਾੜਾ ਤੇਰਾ ਯਾਰ ਨੀ
ਇੱਕ ਮੰਗੇਗੀ ੧੦੦ ਦਊਂਗਾ
ਜੋ ਕਹੇਂਗੀ ਉਹ ਕਰੂੰਗਾ
ਇੱਕ ਮੰਗੇਗੀ ੧੦੦ ਦਊਂਗਾ
ਜੋ ਕਹੇਂਗੀ ਉਹ ਕਰੂੰਗਾ
ਤਾਹੀਓਂ ਤਾਂ ਤੇਰੇ ਨਾਲ ਖੜਾਂ ਆਂ
ਲੱਖਾਂ ਚੋਂ ਤੂੰ ਵੱਖ, ਕੁੜੀਏ (ਲੱਖਾਂ ਚੋਂ ਤੂੰ ਵੱਖ, ਕੁੜੀਏ)
ਹੋ, ਗੱਲ ਦਿਲ ਵਾਲੀ ਤੈਨੂੰ ਮੈਂ ਸੁਣਾਉਣੀ ਆ
ਜਿੰਦ ਤੇਰੇ ਨਾਮ Khan ਨੇ ਲਿਖਾਈ ਆ
ਗੱਲ ਦਿਲ ਵਾਲੀ ਤੈਨੂੰ ਮੈਂ ਸੁਣਾਉਣੀ ਆ
ਜਿੰਦ ਤੇਰੇ ਨਾਮ Cheeme ਨੇ ਲਿਖਾਈ ਆ
ਲੈ ਮੰਨੀ ਤੇਰੀ ਗੱਲ, ਕੁੜੀਏ
ਤੂੰ ਜੋ ਵੀ demand ਪਾਈ ਆ
ਮੈਂ ਮੰਨੀ ਤੇਰੀ ਗੱਲ, ਕੁੜੀਏ
ਤੂੰ ਜੋ ਵੀ demand ਪਾਈ ਆ (ਤੂੰ ਜੋ ਵੀ demand ਪਾਈ ਆ)