Skip to content
Lyric
Dive
Public playlists
My playlists
Search
Sign in
SO SHY
Real Boss
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Hey yo (hey yo)
Boss (Boss)
Gur Sidhu music
ਓਦਾਂ ਸਾਹ ਨੀ ਲੈਂਦੀ, ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਓਦਾਂ ਸਾਹ ਨੀ ਲੈਂਦੀ, ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਪੀਛਾ ਕੱਲ ਦਾ police ਵਾਂਗੂ ਕਰਦੀ
ਪਾਣੀ ਅੱਖਾਂ 'ਚ ਜਾਣ ਕੇ ਓਦੋਂ ਭਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਪਲਕਾਂ ਤੇ ਭਾਰੀ ਨਖਰਾ, ਐਡਾ ਕੀ ਚੱਕਰ ਆ
ਮਾਰਦੇ ਹਵਾ 'ਚ ਜਿਹੜੇ ਟੱਕਰ 'ਆਂ
ਖੂੰਜੇ ਲਾਦੁ ਸਾਰੇ ਮੈਂ ਜੋ ਫੱਕਰਾਂ ਦਾ ਢੇਰ
Untouch body ਜੱਟ ਦੀ, ਬਾਬੇ ਦੀ ਮੇਹਰ
ਠੋਕਣੇ ਵਿਰੋਧੀ ਇਹੀ ਫਸੀ ਟੇਰ ਪੱਕੀ (ਪੱਕੀ)
ਪਾਪੀ ਉੱਤੇ ਦਿਲ ਹਾਰ ਕੇ, baddie ਆ ਥੱਕੀ (ਥੱਕੀ)
ਜੁਮੇਵਾਰੀ ਓਹਨੇ last ਦੀ ਚੱਕੀ
ਕਹਿੰਦੀ "Boss ਹੀ ਮੇਰਾ charm ਲੱਕੀ"
ਉਡਾਉਂਦਾ ਪੁੱਠਿਆਂ ਕੰਮਾਂ ਦੀ ਜਿਹੜਾ ਫੱਕੀ
ਓਦਾਂ ਸਾਹ ਨਹੀਂ ਲੈਂਦੀ, ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਪੀਛਾ ਕੱਲ ਦਾ police ਵਾਂਗੂ ਕਰਦੀ
ਪਾਣੀ ਅੱਖਾਂ 'ਚ ਜਾਣ ਕੇ ਓਦੋਂ ਭਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜੱਟ dinner 'ਚ ਸ਼ੱਕਦਾ ਕਈ winner ਰੁਜਾਨਾ
ਕਹਿੰਦੀ "ਦੱਸਦੇ ਅਜੇ ਵੀ ਕਿਸੀ ਪੇਸ਼ੀ ਤੇ ਜੇ ਜਾਣਾ"
ਓਸੇ ਹਿਸਾਬ ਨਾਲ ਘੜੂਗੀ, ਘਰਦੇਆ ਲਈ ਕੋਈ ਬਹਾਨਾ
ਤੇਰੇ ਤੋਰ ਚੱਕੀ ਰੱਖਦਾ ਜੋ, ਮਾਲ ਮੱਤਾ ਖਾਣਾ
ਖਾਲੀ ਮੁੜਦਾ Beretta, ਘਰੋ ਜਾਂਦਾ fully load
ਮੇਰੀ ਮੰਜ਼ਿਲ ਤੇ ਪਹੁੰਚਣ ਲਈ ਜਾਂਦਾ ਨੀ ਕੋਈ road
ਮਨ ਦੁਨਿਆਦਾਰੀ ਲਈ, on ਰੱਖੇ ਜਹਾਜ਼ mode
ਰੁੱਲੇ ਪੈਰਾ 'ਚ ਹਜੇ ਤੂੰ, ਜੋ ਵੀ ਕਰਨਾ afford
ਓਦਾਂ ਸਾਹ ਨਹੀਂ ਲੈਂਦੀ, ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਪੀਛਾ ਕੱਲ ਦਾ police ਵਾਂਗੂ ਕਰਦੀ
ਪਾਣੀ ਅੱਖਾਂ 'ਚ ਜਾਣ ਕੇ ਓਦੋਂ ਭਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਓਦਾਂ ਸਾਹ ਨਹੀਂ ਲੈਂਦੀ, ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਪੀਛਾ ਮੇਰਾ ਕੱਲ ਦਾ police ਵਾਂਗੂ ਕਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਓਦਾਂ ਸਾਹ ਨਹੀਂ ਲੈਂਦੀ, ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ
ਪੀਛਾ ਮੇਰਾ ਕੱਲ ਦਾ police ਵਾਂਗੂ ਕਰਦੀ
ਜਦੋਂ ਓਹਦੇ ਕੋਲ ਜਾਵਾਂ, ਓਦੋਂ ਰਹਿੰਦੀ ਡਰਦੀ